ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 22 status
ContentWallpapers
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,
ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ..!!

Create Wallpaper for this quote
status punjabi on maa
punjabi ghaint status maa
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕ..!!

Create Wallpaper for this quote
🗣#ਗੱਲ ਸੁਣ ਜੋੜੀਆਂ ਬਣਾਉਣ 😉#ਵਾਲਿਆ,,,, . ਸਾਡਾ 🤔#ਕਿਹੜੀ ਨਾਲ ਕਾਰਡ ਤੇ ਹਾਏ 😊#ਨਾਂ ਲਿਖਿਆ,,,, . ਕਿਹੜੀ ਆ 👉#ਤਰੀਕ ਕਿਹੜਾ 🌞#ਦਿਨ ਬਣਦਾ ,,,,, . ਕਿਸ ☺#ਹਾਏ ਮਹੀਨੇ ਮੇਰਾ 😱#ਵਿਆਹ ਮਿਥਿਆ,,,,,👉

Create Wallpaper for this quote
ਸੋਨਿਆ : ਜਾਨੂੰ ਮੈਂ ਤੁਹਾਡੇ ਤੋਂ ਇਕ ਗੱਲ ਲੁਕੋਈ ਹੈ। ਪਿਛਲੇ ਮਹੀਨੇ ਮੇਰੀ ਮੰਗਣੀ ਹੋ ਗਈ। ਮੈਨੂੰ ਮਾਫ ਕਰ ਦਿਓ....
ਬੰਟੀ : ਕਮਲੀਏ ਇੰਨੀ ਜਿਹੀ ਗੱਲ.. ਅੱਜ ਮੇਰੇ ਘਰ ਚੱਲ, ਮੈਂ ਤੈਨੂੰ ਆਪਣੇ ਬੱਚਿਆਂ ਤੇ ਉਨਾਂ ਦੀ ਮਾਂ ਨਾਲ ਮਿਲਾਵਾਂਗਾ।

Create Wallpaper for this quote
Funny Punjabi wallpaper
ਜਿੱਥੇ ਜੀ ਕਰਦਾ ਤੁਰ ਜਾਈਦਾ , ਸਾਡਾ ਤਾਂ ਕੋਈ ਟਿਕਾਣਾ ਨਹੀਂ
ਜਾਂ ਮੁੜਨਾ ਨਹੀਂ ਹਫਤਾ ਹਫਤਾ, ਜਾਂ ਕਈ ਮਹੀਨੇ ਜਾਣਾਂ ਨਹੀਂ 🙏🙏

Create Wallpaper for this quote
Instagram ਤੋਂ ਨਾਰ ਪੱਟ ਲਈ Follow ਕਰਦੀ ਸੀ, ਮਿੱਤਰਾਂ ਨੂੰ ਤਿੰਨ ਮਹੀਨੇ ਤੋਂ..👫

Create Wallpaper for this quote
Online -Online ਚੈਟ ਕਰਦੀ ਸਾਉਣ ਦੇ ਮਹੀਨੇ ਕੁੜੀ ਸੱਪ ਫੜ ਦੀ..🐍

Create Wallpaper for this quote
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..

Create Wallpaper for this quote
instagram ੳੁੱਤੋਂ ਨਾਰ ਪੱਟ ਲੲੀ follow ਕਰਦੀ ਸੀ ਮਿੱਤਰਾਂ ਨੂੰ 3 ਮਹੀਨੇ ਤੋਂ

Create Wallpaper for this quote
ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*

Create Wallpaper for this quote
ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਾਂ।
ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ।
ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊
Happy new year in Advance

Create Wallpaper for this quote
Punjabi Long messages and Punjabi Stories wallpaper
ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ।
ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।”
ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।”
ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।”

Create Wallpaper for this quote
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ । ਖੋਹਲ ਕੇ ਵੇਖਿਆ ।
ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "

Create Wallpaper for this quote
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote
ਅੱਗੇ ਤਾਂ ਮਹੀਨੇ ਚੋਂ ਉਨੱਤੀ ਦਿਨ ਪੀਂਦਾ,
ਹੁਣ ਨਿੱਤ ਦਾ ਸ਼ਰਾਬੀ ਰਹੂੰ ਜੱਟੀਏ।
ਨੀ ਤੇਰੇ ਗਿਣ ਗਿਣ ਬਦਲੇ ਲਊਂ ਜੱਟੀਏ।।

Create Wallpaper for this quote
ਕਿਵੇਂ ਦੇਵਾਂ ਸਾਵਣ ਮਹੀਨੇ ਦੀਆਂ ਵਧਾਈਂਆ
ਇਹ ਕੱਚੇ ਘਰਾਂ ਵਾਲਿਆਂ ਨੂੰ ਬੇਘਰ ਕਰ ਦਿੰਦਾ ਹੈ


Create Wallpaper for this quote
Sad Punjabi wallpaper
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _ ਸੱਸ:- ਬੇਟਾ ਘਰ ਕਦੋਂ ਜਾਣਾ ??? ਜਵਾਈ:- ਕਿਉਂ ਜੀ ??? ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ । ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।। ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।। ਜਵਾਈ :- ਸਾਲਿਉ !!! ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ???

Create Wallpaper for this quote
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ  ਮਾਂ ਤੁਹਾਨੂੰ 9ਮਹੀਨੇ ਵੱਧ ਜਾਣਦੀ ਏ

Create Wallpaper for this quote
ਤੁਹਾਡੇ 6 ਮਹੀਨੇ ਦੀ ਲਗਾਤਾਰ ਮਿਹਨਤ ਤੁਹਾਨੂੰ ਜ਼ਿੰਦਗੀ ਵਿਚ 5 ਸਾਲ ਅੱਗੇ ਲੈ ਕੇ ਜਾ ਸਕਦੀ ਹੈ

Create Wallpaper for this quote
Latest Motivational Punjabi Status
ਉਹ ਖਿੜ ਖਿੜ ਹੱਸੇ
ਜਿਉਂ ਸਾਉਣ ਮਹੀਨੇ
ਮੀਂਹ ਪਿਆ ਵਰਸੇ ..

Create Wallpaper for this quote
rain wallpaper
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*

Create Wallpaper for this quote
ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ ।

Create Wallpaper for this quote

Recent Punjabi Searches