ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਨ ਦੋ ਗੱਲਾਂ ਹੈ ।
"ਸਮਾਂ" ਤੇ "ਸਬਰ"

Create Wallpaper for this quote
Punjabi  ਪੰਜਾਬੀ ਅੱਤ ਸਟੇਟਸ  wallpaper
Punjabi  ਪੰਜਾਬੀ ਅੱਤ ਸਟੇਟਸ  wallpaper
"ਇਹ ਮਹੱਤਵ ਨਹੀਂ ਰੱਖਦਾ ਕਿ ਤੁਹਾਡਾ ਅਤੀਤ ਕਿੰਨਾ ਬੁਰਾ ਸੀ,
ਉਸਨੂੰ ਭੁੱਲ ਕਿ ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ"

Create Wallpaper for this quote
ਦੀਵਾ ਮਿੱਟੀ ਦਾ ਹੈ ਜਾਂ ਸੋਨੇ ਦਾ ਇਹ ਮਹੱਤਵ ਨਹੀਂ ਰੱਖਦਾ,
ਬਲਕਿ ਉਹ ਰੌਸ਼ਨੀ ਕਿੰਨੀ ਦੇ ਰਿਹਾ ਹੈ, ਇਹ ਮਹਤੱਵਪੂਰਨ ਰੱਖਦਾ ਹੈ,
ਉਸੇ ਤਰਾਂ ਦੋਸਤ ਅਮੀਰ ਹੈ ਜਾਂ ਗ਼ਰੀਬ, ਇਹ ਮਹਤੱਵਪੂਰਨ ਨਹੀਂ,
ਮਹਤੱਵਪੂਰਨ ਇਹ ਹੈ, ਕਿ ਮੁਸੀਬਤ ਵਿੱਚ ਸਾਡੇ ਨਾਲ ਹੈ ਜਾਂ ਨਹੀਂ ।

Create Wallpaper for this quote
ਕਿਸੇ ਵੀ ਕੰਮ ਦੀ ਸਫਲਤਾ ਲਈ ਸਭ ਤੋਂ
ਮਹੱਤਵਪੂਰਨ ਹੈ ਉਸਦੀ ਤਿਆਰੀ..

Create Wallpaper for this quote
punjabi thoughts in punjabi
ਤੈਨੂੰ ਨੀ ਪਤਾ ਕਿ ਤੇਰਾ ਕਿੰਨਾ ਮਹੱਤਵ ਹੈ ਮੇਰੇ ਲਈ,
ਅਤੇ ਮੈਨੂੰ ਨੀ ਪਤਾ ਕਿ ਮੈਂ ਇਹ ਦੱਸਾਂ ਕਿਵੇਂ.!!

Create Wallpaper for this quote
punjabi thoughts with explanation
ਬਾਕੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ ਕੀ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ...

Create Wallpaper for this quote
Feeling Awesome wallpaper
ਕਿਸੇ ਦੀ ਇੱਜਤ ਨਾਲ ਪੇਸ਼ ਆਉਣਾ ਇਕ ਬੰਦੇ ਦੇ ਕਿਰਦਾਰ ਦਾ ਸਭ ਤੋਂ ਮਹੱਤਵਪੂਰਨ ਖੂਬੀ ਹੁੰਦੀ ਹੈ,
ਇਹ ਬਿਲਕੁਲ ਉਸੇ ਤਰਾਂ ਹੈ ਜਿਵੇਂ ਅਸੀਂ ਕੁਝ ਨਿਵੇਸ਼ ਕਰਦੇ ਹਾਂ ਅਤੇ ਜੋ ਕੁਝ ਵੀ ਅਸੀਂ ਦੂਜਿਆਂ ਨੂੰ ਦਿੰਦੇ ਹਨ ਉਹ ਵਿਆਜ ਸਮੇਤ ਵਾਪਿਸ ਮਿਲਦਾ ਹੈ...

Create Wallpaper for this quote
punjabi thoughts on time
ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰਾਂ ਦੇਖਦੇ ਹੋ??

Create Wallpaper for this quote
Feeling Awesome wallpaper
ਹਰ ਸਵੇਰ ਅਸੀਂ ਦੋਬਾਰਾ ਜੰਮਦੇ ਹਾਂ,
ਜੋ ਵੀ ਅਸੀਂ ਅੱਜ ਦੇ ਦਿਨ ਵਿੱਚ ਕਰਦੇ ਹਾਂ ਸਭ ਤੋਂ ਵੱਧ ਮਹੱਤਵ ਉਸੇ ਦਾ ਹੁੰਦਾ ਹੈ..
Budha


Create Wallpaper for this quote
ਜੋ ਮਹੱਤਵ ਨੀਂਦਰ ਦਾ ਸਰੀਰ ਲਈ ਹੈ, ਉਹੀ ਮਹੱਤਵ ਚੁੱਪ ਦਾ ਮਨ ਲਈ ਹੈ |

Create Wallpaper for this quote
ਚੁੱਪ ਸਾਧਾਰਨ ਗੱਲਾਂ ਨੂੰ ਵੀ ਮਹੱਤਵਪੂਰਨ ਬਣਾ ਦਿੰਦੀ ਹੈ।

Create Wallpaper for this quote

Recent Punjabi Searches