ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!

Create Wallpaper for this quote
ਥੌੜਾ ਹੋਲੀ ਚੱਲ ਜ਼ਿੰਦਗੀਏ ਕੁੱਝ ਯਾਰ ਮਨਾਉਂਣੇ ਬਾਕੀ ਆ,
ਨਹੀ ਤੇ ਦਰਗਾਹ ਵਿੱਚ ਵੀ ਮਾਫ਼ੀ ਨਹੀਂ ਮਿਲਣੀ..

Create Wallpaper for this quote
Punjabi ਜਿੰਦਗੀ  wallpaper
ਸਾਡੇ ਬੋਲ ਕੌੜੇ ....
ਅਸੀਂ ਆਪ ਮਾੜੇ ....
ਲੱਗੇ ਇਸ਼ਕ ਕਚਿਹਰੀ, ਤਾਂ ਸਾਡਾ ਦਿਲ ਵੇਖੀਂ ....
ਖੌਰੇ ਹੋ ਜਾਣ ਤੇਰੀ ਕਚਹਿਰੀ ਵਿੱਚ ਵੀ ਮਾਫ਼ ਮਾੜੇ...❤❤❤❤

Create Wallpaper for this quote
ਅੱਜ ਮੰਗ ਲਈ ਮਾਫ਼ੀ ਸ਼ੀਸ਼ੇ ਮੂਹਰੇ ਖੜ ਕੇ ਖੁਦ ਕੋਲੋਂ ਕਿਉਂਕਿ ਸਭ ਤੋਂ ਵੱਧ ਮੈਂ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਨ ਲਈ..

Create Wallpaper for this quote
ਨਿੰਦਿਆਂ ਨੀਵੀ ਸੋਚ ਵਾਲਾ ਬੰਦਾ ਹੀ ਕਰਦਾ,
ਉੱਚੀ ਸੋਚ ਵਾਲੇ ਤਾਂ ਮਾਫ਼ ਕਰਦੇ ਨੇ ।

Create Wallpaper for this quote
"ਗਲਤੀਆਂ ਹਮੇਸ਼ਾ ਮਾਫ਼ ਕਰੀਆਂ ਜਾ ਸਕਦੀਆਂ ਹਨ,
ਜੇਕਰ ਤੁਹਾਡੇ ਕੋਲ ਉਹਨਾਂ ਨੂੰ ਸਵੀਕਾਰ ਕਰਨੇ ਦਾ ਸਾਹਸ ਹੋਵੇ"

Create Wallpaper for this quote
ਜੋ ਖੁਦ ਤਾਕਤਵਰ ਹੋ ਕੇ, ਕਮਜ਼ੋਰਾਂ ਦੀਆਂ ਗੱਲਾਂ ਸਹਿਣ ਕਰਦਾ ਹੈ,
ਉਸਨੂੰ ਹੀ ਅਸਲ ਵਿੱਚ ਮਾਫ਼ ਕਰਨਾ ਕਹਿੰਦੇ ਨੇ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਵਾਧੇ ਘਾਟੇ ਯਾਰੀਆਂ ਚ ਸਿਰ ਮੱਥੇ ਏ
ਮਾਫ਼ੀ ਨੀ ਗਰੁੱਪ ਵਿਚ ਯਾਰ ਮਾਰ ਨੂੰ


Create Wallpaper for this quote
ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ...
Happy Father's Day

Create Wallpaper for this quote
Father Day Quotes Punjabi wallpaper

Recent Punjabi Searches