Total 7 status |
Content | Wallpapers |
|
ਚੀਚੀ ਦੇ ਵਿੱਚ ਜਦ ਸੋਨੇ ਦੀ ਮੁੰਦਰੀ ਪੈ ਜਾਵੇ
ਚਾਂਦੀ ਵਾਲਾ ਛੱਲਾ ਹਰ ਕੋਈ ਲਾਹ ਹੀ ਦਿੰਦਾ ਹੈ💕💕
Create Wallpaper for this quote
|
|
ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ, ਜੌਹਰੀਆ ਵੇ ਤੈਥੋਂ ਨਾ ਪਛਾਣ ਹੋਇਆ ਸੱਚ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨੀ ਜੜੀਦੇ, ਇੰਜ ਨੀ ਕਰੀਦੇ ਸੱਜਣਾਂ ਵੇ ਇੰਜ ਨੀ ਕਰੀਦੇ..🙏
Create Wallpaper for this quote
|
|
ਉਹਨੂੰ ਪੁੱਛਿਆ ਮੈ, ਕਿਹਾ ਜੀ ਕੱਲ ਫੋਨ ਨੀ ਕਰਿਆ, ਕਹਿੰਦੀ ਖੰਗ ਹੋਗੀ ਸੀ, ਮੈ ਕਿਹਾ ਜੀ,ਮੇਰੀ ਮੁੰਦਰੀ ਲਾਹਤੀ, ਕਹਿੰਦੀ ਤੰਗ ਹੋਗੀ ਸੀ,...
Create Wallpaper for this quote
|
|
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,
ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ
ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ
ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ..
ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ
ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ..
ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ..
ਲੋਹੜੀ ਹੈ...........
Create Wallpaper for this quote
|
|
ਸੁੰਦਰ ਮੁੰਦਰੀਏ.....ਹੋ
ਤੇਰਾ ਕੌਣ ਵਿਚਾਰਾ.....ਹੋ
ਦੁੱਲਾ ਭੱਟੀ ਵਾਲਾ.....ਹੋ
ਦੁੱਲੇ ਧੀ ਵਿਆਹੀ.....ਹੋ
|| ਲੋਹੜੀ ਦੀਆਂ ਲੱਖ-ਲੱਖ ਵਧਾਈਆਂ ||
Create Wallpaper for this quote
|
|
ਸੁੰਦਰ ਮੁੰਦਰੀਏ.....ਹੋ ਤੇਰਾ ਕੌਣ ਵਿਚਾਰਾ.....ਹੋ ਦੁੱਲਾ ਭੱਟੀ ਵਾਲਾ.....ਹੋ ਦੁੱਲੇ ਧੀ ਵਿਆਹੀ.....ਹੋ ਲੋਹੜੀ ਦੀਆਂ ਲੱਖ-ਲੱਖ ਵਧਾਈਆਂ
Create Wallpaper for this quote
|
|
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ.. ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ.. ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ.. ਲੋਹੜੀ ਹੈ..
Create Wallpaper for this quote
|
|