Total 13 status |
Content | Wallpapers |
|
ਗੁੱਤ ਵਾਲੀ ਸਰਦਾਰਨੀ ਨੀ ਲੱਬਦੀ
ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ ...
Create Wallpaper for this quote
|
|
ਗੁੱਤ ਵਾਲੀ ਸਰਦਾਰਨੀ ਨੀਂ ਲੱਭਦੀ, ਮੁੱਛਾਂ ਵਾਲੇ ਸਰਦਾਰ ਤਾਂਹੀਓ ਛੜੇ ਨੇਂ..👳
Create Wallpaper for this quote
|
|
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏
Create Wallpaper for this quote
|
|
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..
Create Wallpaper for this quote
|
|
ਜਵਾਨੀ ਕਾਰੇ ਕਰਦੀ ਆ ਕੁੜੀ ਕੁੰਡੀਆਂ ਮੁੱਛਾਂ ਤੇ ਮਰਦੀ ਆ....
ණණ
Create Wallpaper for this quote
|
|
ਜਿੰਦਗੀ ਸਿੱਧੀ ਹੁੰਦੀ ਨਹੀਂ ਤੇ ਮੁੱਛਾਂ ਆਪਾ ਸਿਧੀਆਂ ਰਹਿਣ ਨਹੀਂ ਦਈ ਦੀਆ ..
Create Wallpaper for this quote
|
|
ਕੌਫੀ ਦੀ ਝੱਗ ਤੇ ਚੰਦਰਾਂ ਜੱਗ..
ਮੁੱਛਾਂ ਤੇ ਲੱਗਦੇ ਹੀ ਹੁੰਦੇ ਆ...
Create Wallpaper for this quote
|
|
ਸੀਨਾ ਅੱਲੜ੍ਹਾ ਦਾ ਜਾਵੇ ਠਾਰ ਗੱਬਰੂ,
ਅਜ ਕੱਲ ਮੁੱਛਾਂ ਵਾਲੇ 👨ਆਮ ਹੋ ਗਏ,
ਕੁੜੀ ਭਾਲਦੀ ਫਿਰੇ ਸਰਦਾਰ ਗੱਬਰੂ👳
Create Wallpaper for this quote
|
|
ਆਪਾਂ ਮੌਕੇ ਤੇ ਭਾਜੀ ਮੋੜੀ ਦੀ ਆ ਬੱਲੀਏ
ਟਾਇਮ ਉਡੀਕ ਦੀ ਤਾਂ ਦੁਨੀਆਂ ਬਥੇਰੀ ਹੋਰ ਫਿਰਦੀ ਐ
ਜਿਗਰਾ ਚਾਹੀਦਾ ਏ ਵੈਰੀ ਵੱਡਣੇ ਨੂੰ
ਕੁੰਡੀਆਂ ਮੁੱਛਾਂ ਰੱਖੀ ਤਾਂ ਲਗੌਂੜ ਫਿਰਦੀ ਐ ।
Create Wallpaper for this quote
|
|
ਤਿੱਖੀਆਂ ਮੁੱਛਾਂ ਕਰਕੇ,ਲੜ ਛੱਡਵੀਂ ਪੱਗ ਬੰਨ੍ਹਕੇ,
ਜਾਂ ਫਿਰ ਡੱਬ ਵਿੱਚ ਅਸਲਾ ਰੱਖਕੇ, ਭਗਤ ਸਿੰਘ ਬਣਿਆ ਨਹੀਂ ਜਾਣਾ।
Create Wallpaper for this quote
|
|
ਮੈਂ ਤਾਂ ਦੱਸਦੀ ਸਖੀਆਂ ਨੂੰ, ਨੀ ਅੜੀਓ ਮੇਰਾ ਚੰਨ ਵਰਗਾ ਮੇਰਾ ਮਾਹੀ..
ਮੁੱਛਾਂ ਖੁੰਡੀਆਂ ਰੱਖਦਾ ਆ, ਪੱਗ ਬੰਨਦਾ ਪਟਿਆਲਾ ਸ਼ਾਹੀ
Create Wallpaper for this quote
|
|
ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ.
ਮੁੱਛਾਂ ਵਾਲੇ ਤਾਂ ਬਥੇਰੇ ਪਿੱਛੇ ਪਏ ਨੇ.!!
Create Wallpaper for this quote
|
|
ਵੱਟ ਮੁੱਛਾਂ ਨੂੰ, ਚੁੱਪ ਬੁੱਲਾਂ ਤੇ
ਰੋਹਬ ਅੱਖਾਂ 'ਚ, ਕਾਟੋ ਫੁੱਲਾਂ ਤੇ
Create Wallpaper for this quote
|
|