ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
ਕਰੇ ਡਾਢਾ ਜ਼ੁਲਮ ਤਸਵੀਰ ਤੇਰੀ, ਜੋ ਮੂੰਹੋਂ ਕੁਛ ਨਾ ਕਹਿੰਦੀ ਏ !! ਮੈਂ ਰੋਵਾਂ ਇਹਨੂੰ ਗਲ ਲਾ ਕੇ, ਇਹ ਅੱਗੋਂ ਹੱਸਦੀ ਰਹਿੰਦੀ ਏ !!

Create Wallpaper for this quote
ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।

Create Wallpaper for this quote
ਝੂਠੇ ਮੂੰਹੋ ਨਾ ਕਹੀ ਦਿਲ ਵਿਚ ਹਾਂ ਤੇਰੇ ,
ਹਾਂ ਜੇ ਤੂ ਕਰੇ ਕਰਾਂ ਜਿੰਦਗੀ ਮੈਂ ਨਾਮ ਤੇਰੇ...

Create Wallpaper for this quote
ਰੱਬ ਕਹਿੰਦਾ ਹੁਣ ਤੂੰ ਆਪਣੀ ਮੰਗ ਬਦਲ ਲੈ....
ਮੈਂ ਵੀ ਥੱਕ ਗਿਆ ਤੇਰੇ ਮੂੰਹੋ ਉਸਦਾ ਨਾਮ ਸੁਣ ਸੁਣ ਕੇ....

Create Wallpaper for this quote
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ
ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ ਸੀ

Create Wallpaper for this quote
ਪੰਜਾਬੀ  ਸੱਭਿਆਚਾਰ wallpaper
ਬੰਦਾ ੨ ਹੀ ਚੀਜਾਂ ਨਾਲ ਜਾਣਿਆ ਜਾਂਦਾ
ਮੂੰਹੋ ਮਿੱਠਾ ਹੋਵੇ ਤਾਂ ਦਿੱਲ ਜਿੱਤ ਲੈਂਦਾ
ਮਿਹਨਤ ਕੀਤੀ ਹੋਵੇ ਤਾਂ ਜੱਗ ਜਿੱਤ ਲੈਂਦਾ


Create Wallpaper for this quote
ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,
ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ,
ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀ ਵੀ ਓ ਰੋਏ ਅਸੀਂ ਵੀ ਆਂ,

Create Wallpaper for this quote
ਮੂੰਹੋਂ ਬੋਲ ਕੇ ਹੀ ਸਭ ਦਸਿਆ ਨਈ ਜਾਂਦਾ
ਅੱਖਾਂ ਅੱਖਾਂ ਵਿੱਚ ਵੀ ਪਿਆਰ ਜਤਾਇਆ ਜਾਂਦਾ ਏ

Create Wallpaper for this quote
Cute Punjabi wallpaper
ਹੋਸਲਾ ਰੱਖਣਾ ਪੈਦਾ ਬਾਜੀ ਚੱਕਵੀ ਲਾਉਣ ਲਈ
ਮੌਤ ਦੇ ਮੂੰਹੋ ਮੁੜਨਾ ਪੈਦਾ ਬੱਲਿਆ ਨਾ. ਚਮਕਾਉਣ🌟 ਲਈ...

Create Wallpaper for this quote
ਕੌਣ ਕਰਦਾ ਏ ਦਿਲੋਂ
ਕੌਣ ਬਣਦਾ ਚਲਾਕ
ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ


Create Wallpaper for this quote
ਨਾ ਅੱਖਰਾਂ ਦੇ ਨਾਲ ਲੜਿਆ ਕਰ
ਹਰਫ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰ
ਕਦੇ ਨੈਣਾ ਨੂੰ ਵੀ ਪੜਿਆ ਕਰ
ਸਭ ਕੁੱਝ ਮੂੰਹੋ ਨਹੀਂ ਕਹਿ ਹੁੰਦਾ


Create Wallpaper for this quote
punjabi shayari on birthday
ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ, #ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ, ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ, ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ...

Create Wallpaper for this quote
ਮੂੰਹੋਂ💋 ਬੋਲ👈 ਕੇ ਹੀ 😊ਸਭ 👏 ਦੱਸਿਆ💟 ਨਹੀੰ ✋ਜਾਂਦਾ
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😘 ਜਤਾਇਆ✔ ਜਾਂਦਾ 😄ਏ

Create Wallpaper for this quote
ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਏ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ er kasz

Create Wallpaper for this quote
ਇਹ ਪੈਸੇ ਦਾ ਕਿ ਕਰਨਾ ਜੇ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਪਾਲ ਫਿਕਰਾਂ ਚ ਰੋਲ ਨਾ. ਪੈਣਾ ਆਖਿਰ ਨੂੰ ਰੋਣਾ ਫੇਰ ਕਾਹਤੋਂ ਪਛਤਾਉਣਾ ਜਦੋਂ ਪਾਲ ਦੀ ਨਾ ਮਿਲੀ ਮੂੰਹੋਂ ਮੰਗੀ ਜ਼ਿੰਦਗੀ ਉਹ ਮਨਾ ਰੋਵੇਂਗਾ,

Create Wallpaper for this quote
ੳ ਫਿਕਰ ਨਾ ਕਰ ਤੇਰੇ ਨਾਲ ਖੜੇ ਆ ਏਹ ਹਰ ਕੋਈ ਮੂੰਹੋ ਕਹਿ ਜਾਂਦਾ ਮੁੜ cover ਸ਼ੇਤਰ ਤੋ ਬਾਹਰ ਨੇ ਹੁੰਦੇ ਜਦੋਂ ਬੰਦਾ ਮੁਸੀਬਤ ਪੈ ਜਾਂਦਾ ਉਸ ਉੱਤੇ ਵਿਸਵਾਸ ਜੇ ਰੱਖੀਏ ਫਿਰ ਦਿੰਦਾ ਥਿੜਕਨ ਨਾਹੀ ੳ ਰੱਬ ਸਮਾਂ ਤਾਂ ਮਾੜਾ ਦੇਂਦਾ ਏ ਪਰ ਦੇਦਾ ਬੰਦੇ ਪਰਖਣ ਨੂੰ ਉ

Create Wallpaper for this quote
ਮੈਂ ਸ਼ਬਦ ਉਹ ਲਿੱਖ ਦਿੰਦਾ
ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ
ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ
ਜੋ ਸ਼ਰੇਆਮ ਨਈ ਖੋਲ ਹੁੰਦੇ


Create Wallpaper for this quote
ਮਾਂ ਨੂੰ ਮੈਂ ਦੇਖਿਆ, ਫਰਿਸ਼ਤਾ ਨਹੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀ ਵੇਖਿਆ,
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
‘ਰੱਬ’ ਕਹਿਣ ਤੋਂ ਪਹਿਲਾਂ ‘ਮਾਂ’ ਕਹਿਣਾ ਸਿੱਖਿਆ॥

Create Wallpaper for this quote

Recent Punjabi Searches