Total 4 status |
Content | Wallpapers |
|
ਮੱਚਦੇ ਸ਼ਰੀਕ ਸਾਡੀ ਟੋਹਰ ਵੇਖ ਕੇ, ਖਾਨਦਾਨੀ ਚੱਲਦੀ ਆ ਲਾਗ ਡਾਂਟ ਨੀ,
ਕਰਦਾ ਆ ਗੱਲ ਸਦਾ ਹਿੱਕ ਠੋਕ ਕੇ, ਰੱਬ ਨੇ ਵੀ ਰੱਖੀ ਨਹੀਂਓ ਕੋਈ ਘਾਟ ਨੀ..!
Create Wallpaper for this quote
|
|
😡.ਮੱਚਦੇ ਨੇ ਜਿਹੜੇ ਸਾਡੀ💪ਟੋਹਰ ਵੇਖ ਕੇ ____#
ਵੱਖਰਾ👦ਨਜ਼ਾਰਾ ਓਹਨਾਂ ਨੂੰ😒ਮਚਾਉਣ ਦਾ___#
ਫੁਕਰੇ ਬਥੇਰੇ👥,ਲੰਡੀ ਬੁਚੀ ਫਿਰਦੇ___#
🔜ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ_
Create Wallpaper for this quote
|
|
ਉਹ ਆਪਣੀ ਕਿਸਮਤ ਬਦਲ ਲੈਂਦੇ,
ਜਿੰਨ੍ਹਾਂ ਦੇ ਹੱਥ ਗਰਮੀ ਏ
ਉਹਨਾਂ ਅੰਦਰ ਅੰਗਾਰੇ ਮੱਚਦੇ ਨੇ ,
ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ...
Create Wallpaper for this quote
|
|
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ,
ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ....
ਫੁਕਰੇ ਬਥੇਰੇ ਲੰਡੀ ਬੁਚੀ ਫਿਰਦੇ,
ਸਾਨੂੰ ਵੀ ਆ ਸੌਂਕ ਵੈਰੀ ਤੜ ਫਾਉਣ ਦਾ...
Create Wallpaper for this quote
|
|