Total 17 status |
Content | Wallpapers |
|
ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ..!!
Create Wallpaper for this quote
|
|
ਕੁਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਹਨ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ ਕਦੇ ਵੀ ਆਪਣੇ ਨਹੀਂ ਬਣਦੇ...
Create Wallpaper for this quote
|
|
ਅਸੀਂ ਦਿਲ ਨੂੰ ਅਸੂਲਾਂ ਥਾਵੇਂ ਰੱਖਿਆ, ਕਿਰਾਏ ਉੱਤੇ ਚਾੜ੍ਹਦੇ ਨਹੀਂ😊,
ਪਹਿਲੇ ਮਾਪੇ👼🏻, ਦੂਜੇ ਯਾਰ👬, ਤੀਜੀ ਤੂੰ ਬਿੱਲੋ💃🏻, ਚੌਥਾ ਬੰਦਾ ਵਾੜਦੇ ਨਹੀਂ😏
Create Wallpaper for this quote
|
|
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ, ਕਦੇ ਵੀ ਆਪਣੇ ਨਹੀਂ ਬਣਦੇ !!
Create Wallpaper for this quote
|
|
ਸਿਆਣੇ ਕਹਿੰਦੇ ਨੇ...
ਗਰੀਬ ਦੀ ਹਾਏ ਤੇ ਬੇਵਕੂਫਾਂ ਦੀ ਰਾਏ
ਕਦੇ ਨੀ ਲੈਣੀ ਚਾਹੀਦੀ ✌
Create Wallpaper for this quote
|
|
ਮਿੱਠਾ ਜਿਹਾ ਗੱਭਰੂ ਤੂੰ ਭੋਰ ਭੋਰ ਖਾ ਗਈ ਨੀ ਸੁੱਕ ਕੇ ਹੋਇਆ ਤੀਲਾ ਕੈਸੀ ਨਜਰ ਤੂੰ ਲਾ ਗਈ ਨੀ ਕਰਾਏ ਟੈਸਟ ਤਾਂ ਰਿਪੋਰਟ ਡਾਕਟਰਾਂ ਨੂੰ ਚੱਕਰਾਂ ਚ ਪਾ ਗਈ ਨੀ ਮੇਰੇ ਦਿਲ ਦੇ x-ਰੇ ਤੇ ਫੋਟੋ ਤੇਰੀ ਆ ਗਈ ਨੀ
Create Wallpaper for this quote
|
|
ਅਜੇ ਹੱਥ ਮਜਬੂਰੀਆਂ ਨੇ ਖੜੇ ਆ ਕਰਾਏ
ਜੱਗ ਕਰੂਗਾ ਸਲਾਮਾਂ ਜਦੋਂ ਦਿਨ ਸਾਡੇ ਆਏ
Create Wallpaper for this quote
|
|
ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ
ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ।
Create Wallpaper for this quote
|
|
ਕਾਬੂ ਵਿੱਚ ਰੱਖੋ ! ਖਾਂਦੇ ਸਮੇਂ ਢਿੱਡ ਨੂੰ ਕਿਸੇ ਦੇ ਘਰ ਜਾ ਕ ਅੱਖਾਂ ਨੂੰ ਮਹਿਫ਼ਲ ਵਿੱਚ ਜਾ ਕੇ ਜੁਬਾਨ ਨੂੰ ਅਰਦਾਸ ਕਰਦੇ ਸਮੇਂ ਦਿਲ ਨੂੰ ਪਰਾਏ ਧਨ ਨੂੰ ਦੇਖ ਕੇ ਲਾਲਚ ਨੂੰ
Create Wallpaper for this quote
|
|
ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ.!!
Create Wallpaper for this quote
|
|
ਰਿਸ਼ਤੇ ਖ਼ੂਨ ਨਾਲ ਨਹੀ ਵਿਸ਼ਵਾਸ ਨਾਲ ਹੁੰਦੇ ਨੇ.
ਜੇ ਵਿਸ਼ਵਾਸ ਹੈ ਤਾਂ ਪਰਾਏ ਵੀ ਆਪਣੇ ਨਹੀ ਤਾਂ ਆਪਣੇ ਵੀ ਪਰਾਏ.!!
Create Wallpaper for this quote
|
|
ਕੋਠੇ ਉੱਤੇ ਕਿੱਲ ਸੋਹਣੀਏ
ਨੀ ਬੱਸਾਂ ਦੇ ਕਿਰਾਏ ਵੱਧ ਗੇ
ਕਦੇ ਸੁਪਨੇ 'ਚ ਮਿਲ ਸੋਹਣੀਏ।
Create Wallpaper for this quote
|
|
Santa: ਯਾਰ ਉਠ ਭੂਕੰਪ ਆ ਰਹਾ ਹੈ , ਸਾਰਾ ਘਰ ਹਿਲ ਰਿਹਾ ਹੈ .
Banta- ਸੋਜਾ -ਸੋਜਾ ਘਰ ਗਿਰੇਗਾ ਤੋ ਮਕਾਨ ਮਾਲਿਕ ਦਾ , ਅਸੀਂ ਤਾ ਕਿਰਾਏਦਾਰ ਆ ..
Create Wallpaper for this quote
|
|
ਬਾਗਾਂ ਬਿਨਾਂ ਨਾ ਕਲੀਆਂ 'ਚ ਮਹਿਕ ਆਉਂਦੀ
ਫੁੱਲਾਂ ਬਿਨਾਂ ਨਾ ਹਾਰ ਪਰੋਏ ਜਾਂਦੇ
ਮਾਂ ਬਾਪ ਬਿਨਾਂ ਨਾ ਜਿੰਦਗੀ ਵਿੱਚ ਐਸ਼ ਕਰਾਏ
ਕੋਈ ਚੰਗੇ ਦੋਸਤ ਬਿਨਾਂ ਨਾ ਦੁੱਖੜੇ ਰੋਏ ਜਾਂਦੇ।
Create Wallpaper for this quote
|
|
ਜ਼ਿੰਦਗੀ ਕਿਰਾਏ ਦੀ ਐ ਸੱਜਣਾਂ
ਰਜਿਸਟਰੀ ਦੇ ਚੱਕਰਾਂ ਚ ਨਾਂ ਪੈ
Create Wallpaper for this quote
|
|
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Create Wallpaper for this quote
|
|
ਗਰੀਬ ਦੀ ਹਾਏ ਤੇ ਦੋਗਲੇ ਦੀ ਰਾਏ
ਕਦੇ ਲੈਣੀ ਨਹੀਂ ਚਾਹੀਦੀ ।
Create Wallpaper for this quote
|
|