ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ, ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..

Create Wallpaper for this quote
ਬੇਵਫਾਈ ਤਾਂ ਰੀਤ ਹੈ ਦੁਨੀਆ ਦੀ , ਮੈਨੂੰ ਭੁਲਾ ਕੇ ਉਹਨੇ ਕਿਹੜਾ ਕਮਾਲ ਕਰਤੀ...

Create Wallpaper for this quote
ਪੁੱਛ ਵੀ ਨੀ ਹੋਣਾ ਤੈਥੋਂ ਦੱਸ ਵੀ ਨੀ ਹੋਣਾ, ਸਾਮਣੇ ਤਾਂ ਬਹਿ ਕੇ ਤੈਥੋਂ ਹੱਸ ਵੀ ਨੀ ਹੋਣਾ,
ਏਦਾਂ ਨਈਉਂ ਪੈਂਦੀਆਂ ਪਰੀਤਾਂ ਬਿੱਲੋ ਗੂੜੀਆਂ, ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ..

Create Wallpaper for this quote
ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾਂ ਦੀ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,

Create Wallpaper for this quote
punjabi shayari pic sad
punjabi shayari on suit
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,
ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,
ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ !

Create Wallpaper for this quote
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ
ਸਾਡੇ ਨਾਲ ਹੋਇਆਂ ਉਹ ਠੱਗੀਆਂ
ਕੀ ਕਰੀਏ ਮਾਣ ਪ੍ਰੀਤਾਂ ਦਾ ਜਿਹੀਆਂ ਲੱਗੀਆਂ ਜਿਹੀਆਂ ਨਾ ਲੱਗੀਆਂ..

Create Wallpaper for this quote
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ । 🙇🙏🏼

Create Wallpaper for this quote
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥

Create Wallpaper for this quote
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ 😟😟😩

Create Wallpaper for this quote
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ 😟😟😩

Create Wallpaper for this quote
ਸੰਤਾ ਆਪਣੀ ਬੀਵੀ ਦੇ office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ boss ਦੀ ਗੋਦ ਚ ਬੇਠੀ ਹੈ ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ staff ਲਈ ਕੁਰਸੀ ਵੀ ਨਾ ਹੋਵੇ

Create Wallpaper for this quote
ਪੁਰਾਣੇ ਟਾਇਮ ਦੀਆ ਕੁੜੀਆ ਦੇ ਮਸ਼ਹੂਰ ਨਾ
1 : ਪਰੀਤੋ
2 : ਬੰਨਸੋ
3 : ਜਿੰਦੋ
4 : ਗਿਆਨੋ
5 : ਬੀਰੋ ਤੇ ਅੱਜ ਕੱਲ ਦੀਆ ਕੁੜੀਆ ਦੇ ਨਾ
1 : ਰੀਮਾ
2 : ਅੰਜਲੀ
3 : ਟੀਨਾ
4 : ਪਰਿਸਸ-ਏਨਜਲ
5 : ਸਵੀਟੀ ਤੇ ਜਾ ਫਿਰ ਸੱਬ ਤੋ ਮਸ਼ਹੂਰ ਨਾਂ ਅੱਜ ਦਾ ਨਖ਼ਰੋ_ਜੱਟੀ ਤੇ ਚਾਈਨਾ ਵਾਲਿਆ ਦੇ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਵਾ : ਜੱਕੋ_ਮੱਕੋ_ਤੱਕੋ ..

Create Wallpaper for this quote
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,  ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,  ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,  ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,  ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,  ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,  ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ

Create Wallpaper for this quote
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

Create Wallpaper for this quote
ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!

Create Wallpaper for this quote

Recent Punjabi Searches