Total 100 status |
Content | Wallpapers |
|
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ..!!
Create Wallpaper for this quote
|
|
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Create Wallpaper for this quote
|
|
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
Create Wallpaper for this quote
|
|
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ...❤
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ..❤
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।
Create Wallpaper for this quote
|
|
ਅੱਖ ਰੋਂਦੀ ਤੂੰ ਵੇਖੀ ਸਾਡੀ..
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣ..
ਕੋਈ ਸਾਡੇ ਵਰਗਾ ਨਹੀ ਲੱਭਣਾਂ..
ਚਾਹੇ ਯਾਰ ਬਣਾ ਲਈ ਲੱਖ ਸੱਜਣਾਂ..!!
Create Wallpaper for this quote
|
|
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ..👵🏼 👈🏼
ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ..👉🏾 🚶🏽
Create Wallpaper for this quote
|
|
ਤੇਰੇ ਦਿਲ ❤️ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ..😕
ਜੇ ਕਰਦੀ ਨਹੀਂ ਪਿਆਰ 😥 ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ 😭ਰੋਂਦੀ ਹੈ...?
Create Wallpaper for this quote
|
|
ਰੋਂਦੇ 😥 ਚਿਹਰੇ ਨੂੰ ਦੇਖ ਗਲ਼ ਲਾਉ ਕੌਣ..
ਗੋਰੇ 👰 ਰੰਗ ਨੂੰ ਹਰ ਕੋਈ ਪਸੰਦ ਕਰਦਾ..
ਸਾਡੇ ਵਰਗੇ 👨🏿 ਕਾਲਿਅਾਂ ਨੂੰ ਆਪਣਾ ਬਣਾਓੁ ਕੌਣ..
Create Wallpaper for this quote
|
|
ਇਕ ਤੇਰੀ ਮੇਰੀ ਜੋੜੀ, ਉੱਤੋਂ ਦੋਨਾਂ ਨੂੰ ਅਕਲ ਥੋੜੀ..
ਲੜਦੇ ਭਾਵੇਂ ਲੱਖ ਰਹੀਏ, ਪਾਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ..
Create Wallpaper for this quote
|
|
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ...
Create Wallpaper for this quote
|
|
ਮਾਪੇ ਰੋਂਦੇ ਆਪਣੇ ਜਵਾਕ ਨੂੰ, ਨਸ਼ਾ ਖਾ ਗਿਆ ਪੰਜਾਬ ਨੂੰ..🙌
Create Wallpaper for this quote
|
|
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ… ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..💞
Create Wallpaper for this quote
|
|
ਮੈਨੂੰ ਕਹਿੰਦੀ ਮੇਰੇ ਘਰਦੇ ਪਿਆਰ ਕਰਨਾ "allowed " ਨੀ ਕਰਦੇ..🙇
ਮੈਂ ਕਿਹਾ ਨਾ ਮੈਨੂੰ ਕਿਹੜਾ ਘਰੋਂ "Certificate" ਮਿਲਿਆ..😜 😋
Create Wallpaper for this quote
|
|
ਜੇ ਕੋਈ ਯਾਰ-ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ,
ਤਾਂ ਇਹਦਾ ਮਤਲਬ ਇਹ ਨੀ ਕਿ ਉਹ ਡਰਪੋਕ ਆ,
ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ.. 😜
Create Wallpaper for this quote
|
|
ਵੋਹ ਅਪਨੇ ਹੀ ਹੋਤੇ ਹੈਂ ਜੋ ਲਫ਼ਜ਼ੋਂ ਸੇ ਮਾਰ ਲੇਤੇ ਹੈਂ,
ਵਰਨਾ ਗ਼ੈਰੋਂ ਕੋ ਕਿਆ ਪਤਾ ਦਿਲ ਕਿਸ ਬਾਤ ਸੇ ਦੁਖਤਾ ਹੈ...
Create Wallpaper for this quote
|
|
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ, ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!
Create Wallpaper for this quote
|
|
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ
ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕
💕💕
Create Wallpaper for this quote
|
|
ਮੈਂ 'ਚੁੱਪ' ਦੇ ਸਫ਼ਰ ਵਿੱਚ ਇਹ ਵੇਖੇਆ,
ਕੇ 'ਚੁੱਪ' ਗਾਉਂਦੀ ਏ,
'ਚੁੱਪ' ਰੋਂਦੀ ਏ,
'ਚੁੱਪ' ਕਰਾਉਂਦੀ ਏ,
ਤੇ 'ਚੁੱਪ' ਨੂੰ ਬਹੁੱਤ ਸੋਹਨੀ
ਜੁਬਾਨ ਆਉਂਦੀ ਏ |💕💕
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...
Create Wallpaper for this quote
|
|
ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।
Create Wallpaper for this quote
|
|
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ..
Create Wallpaper for this quote
|
|
ਛੁਪਾ ਕੇ ਮੂੰਹ ਹੁਣ ਕਿਉਂ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾਂ..... ਤੂੰ ਮੇਰੀ ਮੰਨਦਾ ਹੀ ਕਦੋਂ ਸੀ
♡
Create Wallpaper for this quote
|
|
ਲੋਕਾਂ ਨੂੰ ਕਹਿ ਦਿਓ ਸਾਡੀ ਤਕਦੀਰ ਤੋ ਸੜਨਾਂ ਛੱਡ ਦੇਣ,
ਅਸੀ ਘਰੋਂ ਦੋਲਤਾਂ ਨੀ ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾਂ।
Create Wallpaper for this quote
|
|
ਗੁਅਾਢੀਅਾਂ ਦੇ ਘਰ ਸਾਧੂ ਅਾੲਿਅਾ ?
ਕਹਿੰਦਾ ਕੁੱਝ ਦੇ ਦਿਓ,
ਪਤੰਦਰਾਂ ਨੇ ਅੰਦਰੋਂ ਸਾੲਿਕਲ ਕੱਢਿਅਾ ਤੇ,
ਗਲੀ ਵਿੱਚ ਝੂਟੇ ਦੇਣ ਲੱਗ ਪਏ ..!!
Create Wallpaper for this quote
|
|
ਦਰਦ ਹੁੰਦਾ ਨਹੀ ਦੁਨੀਆਂ ਨੂੰ ਵਿਖਾਉਣ ਦੇ ਲਈ,
ਹਰ ਕੋਈ ਰੋਂਦਾ ਨਹੀ ਅੱਥਰੂ ਵਹਾਉਣ ਦੇ ਲਈ,
ਰੁਸਣ ਦਾ ਮਜਾ ਤਾਂ ਤੱਦ ਆਊਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਊਣ ਦੇ ਲਈ ।
Create Wallpaper for this quote
|
|
ਤੂੰ ਤਾਂ ਕੱਲੇ ਦਿਲ ਤੋੜ ਦੀ ਮੁੰਡਾ ਅੰਬਰੋਂ ਤੋੜ ਦਾ ਤਾਰੇ...⭐️⭐️
Create Wallpaper for this quote
|
|
ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..
Create Wallpaper for this quote
|
|
ਤੂੰ ਲੰਘ ਗਈ 7 band ਲੈ ਕੇ, ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ,
ਤੂੰ Sydney ਸ਼ਹਿਰ ਘੁਮਦੀ, ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ..
Create Wallpaper for this quote
|
|
ਜਿੰਨਾ ਨੂੰ ਦਿਲ ਤੇ ਲੱਗਦੀ ਹੈ ਉਹ ਅੱਖਾਂ ਤੋਂ ਨਹੀਂ ਰੋਂਦੇ..
Create Wallpaper for this quote
|
|
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾਂ ਤਾਂ “ਜੀਨ” ਨਾ ਦੇਣ ॥
Create Wallpaper for this quote
|
|
ਪੂਰੇ ਏਰੀਏ ਚ ਗੱਭਰੂ ਦਾ ਗੂੰਜੇ ਨਾਮ ਨੀਂ , GT ਰੋਡ ਉੱਤੇ ਪਿੰਡ ਮੁੰਡਾ ਘਰੋਂ ਆਮ ਨੀਂ...
Create Wallpaper for this quote
|
|
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ....
Create Wallpaper for this quote
|
|
ਇੱਕ ਵਾਰੀ ਮਿਲ ਸੰਧੂਆ ਏਹਤੋਂ ਪਹਿਲਾਂ ਕੇ ਨਬਜ਼ ਰੁਕ ਜਾਵੇ,
ਤੇਰੀ ਦੀਦ ਪਾਉਣ ਮਗਰੋਂ, ਮੇਰੀ ਜ਼ਿੰਦ ਓਸੇ ਥਾਂ ਮੁੱਕ ਜਾਵੇ..🤷
Create Wallpaper for this quote
|
|
ਤੇਰਾ ਬਾਪੂ ਮੈਨੂੰ ਦੇਖਕੇ, ਦੂਰੋਂ ਹੀ ਬੂਹਾ ਭੇੜਦਾ, ਤੇਰਾ ਡੈਡੀ Don't Like Me, ਡਰ ਲੱਗਦਾ ਮੈਨੂੰ ਚਪੇੜ ਦਾ..👋
Create Wallpaper for this quote
|
|
ਨਾ ਤੇਰਾ ਦਿਨ ਅਾਇਆ ਨਾ ਤੇਰੀ ਰਾਤ ਆਈ
ਮੁੱਹਬਤ ਸਾਡੀ ਨਾ ਤੈਨੂੰ ਰਾਸ ਅਾਈ ,,
ਕੱਟ ਲਏ ਸੀ ਪਲ ਜੋ ਤੇਰੇ ਨਾਲ ਖੁਸ਼ੀ ਦੇ ਤੇਰੇ ਮਗਰੋਂ
ਤਾਂ ਹਰ ਘੜੀ ਸਾਡੇ ਲਈ ਉਦਾਸ ਅਾਈ,
Create Wallpaper for this quote
|
|
ਬਣਜਾ ਕਿਸੇ ਰੋਂਦੇ ਦੀ ਮੁਸਕਾਨ ਬਸ-ਏਨੀ ਕੁ ਔਕਾਤ ਬਖਸ਼ੀ'.....
Create Wallpaper for this quote
|
|
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ ਪਿਅਾਰ ਕਰੋਂ ੲਿੱਕ ਨਾਲ ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Create Wallpaper for this quote
|
|
ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ, ਜੇ ਕਰਦੀ ਨਹੀਂ ਪਿਆਰ ਮੈਨੂੰ ਤਾਂ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
Create Wallpaper for this quote
|
|
ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ ਜੇ ਕਰਦੀ ਨਹੀਂ ਪਿਆਰ ਮੈਨੂੰ ਤਾਂ ਫੇਰ ਲੁਕ -ਲੁਕ ਕੇ ਕਿਉਂ ਰੋਂਦੀ ਹੈ...
Create Wallpaper for this quote
|
|
ਜ਼ਿੰਦਗੀ ਵਿੱਚ ਸੱਚ ਬੋਲਣ
ਦਾ ਅਸੂਲ ਰੱਖੋ
ਪਿਅਾਰ ਕਰੋਂ ੲਿੱਕ ਨਾਲ
ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Create Wallpaper for this quote
|
|
" ਜੋ ਇਨਸਾਨ ਹਰ ਵੇਲੇ ਆਪਣੇ ਦੁੱਖਾਂ ਨੂੰ ਰੋਂਦਾ, ਉਸਦੇ ਦਰਵਾਜੇ ਤੇ ਖੜੇ ਸੁੱਖ ਵੀ ਮੁੜ ਜਾਂਦੇ ਨੇਂ "....
Create Wallpaper for this quote
|
|
Sorry ਮਿੱਤਰੋਂ ਕੁੱਛ ਦਿਨ postਨਹੀਂ ਪਾ ਪਾਵਾਗਾਂ ................Jail ਜਾ ਰਿਹਾ........ਇੱਕ ਕੁੜੀ ਨੂੰ Flying kiss ਕੀਤਾ......ਵਿਚਾਰੀ khushi ਨਾਲ ਉਥੇ ਹੀ ਮਰ ਗਈ
Create Wallpaper for this quote
|
|
"ਕਿਉ ਬੀਜਦਾ ਐਂ ਬੀਜ ਨਫ਼ਰਤਾਂ ਦੇ, ਜੇ ਪਿਆਰ ਦੀ ਫ਼ਸਲ ਉਗਾ ਨੀ ਸਕਦਾ, ਨਹੀ ਰਵਾਉਣ ਦਾ ਤੈਨੂੰ ਹੱਕ ਕੋਈ, ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ.."
Create Wallpaper for this quote
|
|
ਫੁੱਲਾਂ ਦੀ ਖੁਸ਼ਬੂ ਸਿਰਫ਼ ਉਸ ਪਾਸੇ ਜਾਂਦੀ ਹੈ, ਜਿਸ ਪਾਸੇ ਹਵਾ ਦਾ ਰੁਖ ਹੋਵੇ, ਪਰ ਚੰਗੇ ਇਨਸਾਨ ਦੀ ਚੰਗਿਆਈ ਦੁਨੀਆਂ ਦੇ ਚਾਰੋਂ ਪਾਸੇ ਫੈਲਦੀ ਹੈ I
Create Wallpaper for this quote
|
|
ਕੋਈ ਇਨਸਾਨ ਬਾਹਰੋਂ ਕਿਵੇਂ ਦਾ ਹੈ ਇਹ ਸ਼ੀਸਾ ਦੱਸ ਦਿੰਦਾ ਹੈ
ਤੇ ਇਨਸਾਨ ਅੰਦਰੋਂ ਕਿਵੇਂ ਦਾ ਹੈ ਇਹ ਤਾਂ ਵਕਤ ਹੀ ਦੱਸਦਾ ਹੈ
Create Wallpaper for this quote
|
|
ਹੁਣ ਘੱਟ ਈ ਮਿਲਦੇ ਨੇ, ਫੁੱਲੀਆਂ ਤੇ ਪਤਾਸੇ ! ਲੋਕ ਅੰਦਰੋਂ ਦੁਖੀ ਤੇ ਬੁੱਲਾਂ ਤੇ ਹਾਸੇ !!
Create Wallpaper for this quote
|
|
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਨੇ ਲੋਕੀ, ਵਰਨਾ ਆਪਣੇ ਹੀ ਲੰਘ ਜਾਂਦੇ ਕੋਲੋਂ ਅਜਨਬੀ ਬਣਕੇ !!
Create Wallpaper for this quote
|
|
"ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ, ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I"
Create Wallpaper for this quote
|
|
ਉਹ ਬਚਪਨ ਕਿੰਨਾ ਵਧੀਆ ਸੀ, ਜਦੋਂ ਸ਼ਰੇਆਮ ਰੋਂਦੇ ਸੀ,
ਹੁਣ ਜੇ ਇੱਕ ਹੰਜੂ ਵੀ ਨਿਕਲ ਜਾਵੇ ਤਾਂ ਲੋਕ ਹਜਾਰਾਂ ਸਵਾਲ ਕਰਦੇ ਆ..
Create Wallpaper for this quote
|
|
ਪੰਜਾਬ ਦੇ 80% ਮੁੰਡੇ ਇਹੀ ਸੋਚ ਕੇ ਘਰੋਂ ਨਿਕਲਦੇ ਆ
ਕਿ
. ਜਿੱਥੇ ਵੀ ਮਿਲ ਗਈ ਅੱਜ ਤਾਂ ਪੁੱਛ ਈ lani -
Create Wallpaper for this quote
|
|
*ਕਈ ਰਿਸ਼ਤੇ ਬਾਹਰੋਂ ਟੁੱਟ ਜਾਂਦੇ ਹਨ , ਮਨ ਵਿਚ ਵਸੇ ਰਹਿੰਦੇ ਹਨ*।।
Create Wallpaper for this quote
|
|
ਪੰਗੇ ਨਾ ਲਿਅਾ ਕਰ ਮੋਟੋ ਫਿਰ ਪਛਤਾਂਏਗੀ ਅੜਬ ਸੁਭਾਅ ਦਾ
ਤੇਰਾ ਯਾਰ ਫਿਰ ਰੋਂਦੀ-ਰੋਂਦੀ ਘਰ ਨੂੰ ਜਾੲੇਗੀ.....
Create Wallpaper for this quote
|
|
ਜਦੋਂ ਦਰਦ ਹੱਦ ਤੋਂ ਗੁਜ਼ਰ ਜਾਂਦਾ ਹੈ ਤਾਂ ਇਨਸਾਨ ਰੋਂਦਾ ਨਹੀਂ ਚੁੱਪ ਹੋ ਜਾਂਦਾ !!
Create Wallpaper for this quote
|
|
ਸੋਰੀ ਮਿੱਤਰੋਂ ਕੁੱਛ ਦਿਨ ਪੋਸਟ ਨਹੀਂ ਪਾ ਪਾਵਾਗਾਂ ਜੇਲ ਜਾ ਰਿਹਾ ਇੱਕ ਕੁੜੀ ਨੂੰ Flying kiss ਕੀਤਾ ਵਿਚਾਰੀ khushi ਨਾਲ ਉਥੇ ਹੀ ਮਰ ਗਈ😝
Create Wallpaper for this quote
|
|
ਜੋ ਖੁਦ ਰੋਇਆ ਹੋਵੇ ਉਹੀ ਕਿਸੇ ਰੋਂਦੇ ਹੋਏ ਦੇ ਹੰਝੂ ਪੂੰਝ ਸਕਦਾ ਹੈ !!
Create Wallpaper for this quote
|
|
ਅੰਦਰੋਂ ਟੁੱਟਿਆ ਹੋਇਆ ਇਨਸਾਨ, ਅਕਸਰ ਬਾਹਰੋਂ ਚੁੱਪ ਹੋ ਜਾਂਦਾ ਹੈ !!
Create Wallpaper for this quote
|
|
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
Create Wallpaper for this quote
|
|
ਬੇਵਫਾ ਮਸ਼ੂਕ 💁 ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ ਟੁੱਟੇ ਦਿਲਾਂ ਵਾਲੇ ਆਸ਼ਿਕ😭 ਤੇ ਲੰਡਰ ਕੁੱਤੇ ਰਾਤ ਨੂੰ ਲੁੱਕ-ਲੁੱਕ ਕੇ ਰੋਂਦੇ ਹਨ…
Create Wallpaper for this quote
|
|
"ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਆਪਣੇ ਆਪ ਨੂੰ ਹੌਲਾ ਕਰੋ, ਕਿਉਂਕਿ ਉੱਚਾ ਉਹੀ ਉੱਠਦਾ ਹੈ, ਜੋ ਹਲ਼ਕਾ ਹੁੰਦਾ ਹੈ"..
Create Wallpaper for this quote
|
|
ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾਅ ਸੱਜਣਾ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾਂ।
Create Wallpaper for this quote
|
|
ਫੋਜੀ ਜਾਕਟਾਂ ਪਜਾਮੇ ਪਾਉਣੇ ਬੜੇ ਸੋਖੇ ਨੇਂ ਪਰ ਉਨਾਂ ਵਰਗੇ ਨੀ ਜਿਗਰੇ ਬਜਾਰੋਂ ਮਿਲਦੇ
Create Wallpaper for this quote
|
|
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਿਆਂ ? ਤਾਰਾ ਹਾਂ
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ
Create Wallpaper for this quote
|
|
ਚੰਗੇ ਲੋਕ ਦੂਰੋਂ ਹੀ ਪਛਾਣੇ ਜਾਂਦੇ ਹਨ,
ਚਲਾਕ ਕੋਲ ਖੜਿਆ ਵੀ ਨਹੀਂ ਪਹਿਚਾਣਿਆਂ ਜਾਂਦਾ..
Create Wallpaper for this quote
|
|
ਮੈ ਚੇਤੇ ਆ ਜਾਂ ਨਾਂ ਉਹ ਨੂੰ ਜਦੋਂ ਉਹ ਕੱਲੀ ਹੁੰਦੀ ਏ ਤੇ ਫਿਰ ਬੱਸ ਕੁੰਡੀ ਲਾ ਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ
Create Wallpaper for this quote
|
|
ਸਿਰਫ ਮਨੁੱਖ ਹੀ ਰੋਂਦਾ ਹੋਇਆ ਪੈਦਾ ਹੁੰਦਾ ਹੈ,
ਸ਼ਿਕਾਇਤਾਂ ਕਰਦਾ ਜਿਊਂਦਾ ਹੈ,
ਅਤੇ ਨਿਰਾਸ਼ ਹੀ ਮਰ ਜਾਂਦਾ ਹੈ ।
Create Wallpaper for this quote
|
|
ਜਿਹੜਾ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ, ਉਸ ਦੇ ਦਰਵਾਜ਼ੇ 'ਤੇ ਖੜ੍ਹਾ ਸੁੱਖ ਬਾਹਰੋਂ ਹੀ ਮੁੜ ਜਾਂਦਾ ਹੈ..
Create Wallpaper for this quote
|
|
ਹਨ੍ਹੇਰੇ ਤੋਂ ਨਾ ਡਰੋਂ, ਸਿਤਾਰੇ ਹਨ੍ਹੇਰੇ ਵਿੱਚ ਹੀ ਚਮਕਦੇ ਹਨ !
Create Wallpaper for this quote
|
|
ਇੱਕ ਤਾਂ ਸਪਲੀਆਂ ਨੀ ਟੁੱਟਦੀਆਂ, ਉਪਰੋਂ ਘਰਦਿਆਂ ਨੇ Degree ਦਾ, ਅਖੰਡ ਪਾਠ ਸੁਖ ਲਿਆ ।
Create Wallpaper for this quote
|
|
ਮੈਂ ਚੇਤੇ ਆ ਜਾਨਾਂ ਉਹਨੂੰ ਜਦੋਂ ਉਹ ਕੱਲੀ ਹੁੰਦੀ ਏ ਤੇ ਫਿਰ ਬੱਸ ਕੁੰਡੀ ਲਾ ਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ....
Create Wallpaper for this quote
|
|
ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇ ਦਰਦੇ ਆਈ....
Create Wallpaper for this quote
|
|
ਇਹ ਸੱਭ ਜਿੰਦਗੀ ਦੇ ਰੰਗ ਆ ਸੱਜਣਾ ਨਾਂ ਜੋਰ ਮੱਥੇ ਦੀਆਂ ਲਕੀਰਾਂ ਦੇ
ਸੱਭ ਰਾਹਾਂ ਵਿੱਚ ਰੋਂਦੇ ਫਿਰਦੇ ਆ ਮੇਰੇ ਜਿਹੇ ਰਾਂਝੇ ਹੀਰਾਂ ਦੇ
Create Wallpaper for this quote
|
|
ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ
ਓੁਹ ਮੇਰੀਆਂ ਹੀ ਬਾਹਾਂ ਵਿਚ ਸੌਂ ਗਈ
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ...
Create Wallpaper for this quote
|
|
ਜੋ ਇਨਸਾਨ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ.
ਜੋ ਰੋਂਦੇ ਰੋਂਦੇ ਹੱਸ ਪੈਂਦੇ ਉਹ ਇਸ਼ਕ ਵਿੱਚ ਹਾਰੇ ਹੁੰਦੇ ਨੇ....
Create Wallpaper for this quote
|
|
ਨੌਕਰੀ ਰੱਬ ਨੇ ਦਿੱਤੀ ਚੰਗੀ ਘਰ ਵਿਚ ਰੌਣਕ ਰੰਗ ਬਰੰਗੀ ।
ਉੱਪਰੋਂ pay ਜਿਹਨਾ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਨੇ ।
ਕੱਲ ਤੋਂ ਹੋਈਆਂ ਛੁੱਟੀਆਂ ਮਾਸਟਰ TEACHER ਪਾਉਂਦੇ ਨੇ ।
Create Wallpaper for this quote
|
|
ਪਰਦਾ ਗਿਰਦੇ ਹੀ ਖਤਮ ਹੋ ਜਾਂਦੇ ਨੇ ਤਮਾਸ਼ੇ ਸਾਰੇ,
ਖੁਲ ਕੇ ਰੋਂਦੇ ਨੇ ਫੇਰ ਲੋਕਾਂ ਨੂੰ ਹਸਾਉਣ ਵਾਲੇ..
Create Wallpaper for this quote
|
|
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।
Create Wallpaper for this quote
|
|
ਸਾਰੇ ਗਿਲੇ ਸਿਕਵੇ ਭੁਲਾ ਕੇ ਸੋਇਆ ਕਰੋ,
ਯਾਰੋਂ ਸੁਣਿਆ 'ਮੌਤ' ਮੁਲਾਕਾਤ ਦਾ ਮੌਕਾ ਨਹੀਂ ਦਿੰਦੀ ।
Create Wallpaper for this quote
|
|
ਜੋ ਇਨਸਾਨ ਹੱਸਦੇ ਹੱਸਦੇ😁😀 ਰੋ😢 ਪੈਂਦੇ ਉਹ ਵਕਤ⏳ ਦੇ ਮਾਰੇ ਹੁੰਦੇ ਨੇ,,
ਜੋ ਰੋਂਦੇ 😢ਰੋਂਦੇ ਹੱਸ 😁ਪੈਂਦੇ ਉਹ ਇਸ਼ਕ💑 ਵਿੱਚ ਹਾਰੇ ਹੁੰਦੇ ਨੇ..
Create Wallpaper for this quote
|
|
__ਚਿੰਗਮਾਂ 🍬 ਚੋ ਕੱਢਕੇ STICKER ਨਹੀਂ ❌ ਚੇਪਦੇ,
ਹਵਾ ਖੋਰ ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩
Create Wallpaper for this quote
|
|
ਜ਼ਿੰਦਗੀ ਵਿੱਚ ਪਿਅਾਰ ੳੁਸ
ੲਿਨਸਾਨ ਨਾਲ ਹੀ ਕਰੋਂ
ਜੋ ਤੁਹਾਨੂੰ ਸਮਝ ਸਕੇ
ਬੇ ਸਮਝੇ ਨਾਲ ਦਿਲ ਲਾੳੁਣ ਦਾ
ਕੋੲੀ ਫਾੲਿਦਾ ਨਹੀ
Create Wallpaper for this quote
|
|
ਜੀ-ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਸੱਪ ਹੁੰਦੇ ਨੇ,
ਸਿੱਧਾ ਰੱਖਣ ਹਿਸਾਬ ਜਿਹੜੇ,
ੳੁਹ ਬੰਦੇ ਅੱਤ ਹੁੰਦੇ ਨੇ ।
Create Wallpaper for this quote
|
|
ਕੁਝ ਦੇਰ ਮੈਂ ਸ਼ਬਨਮ ਆਏ ਗੀ, ਫੂਲੋਂ ਕਿ ਪਿਆਸ ਬੁਝਾਨੇ ਕੋ, ਤਾਰੋਂ ਕੇ ਸਫਰ ਪੈ ਖੋਹ ਜਾਓ, ਅਬ ਸੋ ਜਾਓ ਅਬ ਸੋ ਜਾਓ !! Good Night
Create Wallpaper for this quote
|
|
ਅਮੀਰੀ ਦਿਲ ਦੀ ਹੋਵੇ ਤਾਂ ਬੰਦਾ CYCLE ਤੇ ਖੁਸ਼ੀ ਮਨਾ ਲੈਂਦਾ,
ਨਹੀਂ ਤਾਂ ਕਾਰਾਂ ਵਿਚ ਵੀ ਬੰਦੇ ਰੋਂਦੇ ਦੇਖੇ ਮੈਂ ..
Create Wallpaper for this quote
|
|
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।
Create Wallpaper for this quote
|
|
ਦਿਲ ਦਾ ਸੋਹਣਾ ਯਾਰ ਹੋਵੇ …
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ , ਵਕਤ ਤੇ ਮੌਸਮ ਬਦਲਦੇ,,,
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Create Wallpaper for this quote
|
|
ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ,
ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ..
Happy Father's DAY..
Create Wallpaper for this quote
|
|
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...
Create Wallpaper for this quote
|
|
ਸਰੋਂਂ ਦੇ ਸਾਗ ਵਿੱਚ ਮੈਂ ਘਿਉ ਹੀ ਘਿਉ ਪਾਈ ਜਾਵਾਂ,
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ।
Create Wallpaper for this quote
|
|
ਕਿਸੇ ਰੋਂਦੇ ਨੂੰ ਹਸਾ ਕੇ ਵੇਖੋ ਤੁਹਾਨੂੰ ਅੰਦਰੋਂ ਖੁਸ਼ੀ ਮਿਲੇਗੀ..
Create Wallpaper for this quote
|
|
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
ਜਦੋ ਸ਼ਰੇਆਮ ਰੋਂਦੇ ਸੀ
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ.....$.....
Create Wallpaper for this quote
|
|
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ
Create Wallpaper for this quote
|
|
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
Create Wallpaper for this quote
|
|
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ,
ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ, ਓਹ ਥੋਡੀ ਭੈਣ ਦੀ .....!!!
ਲਗਦਾ #UNDERTAKER ਆਉਣ ਲੱਗਿਆ_
Create Wallpaper for this quote
|
|
ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ," ਬਾਪੂ Ji !!!
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ...
ਬਾਪੂ ਕਹਿੰਦਾ - ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ...
ਚੱਲਿਆ ਕੁੜੀ ਕੱਡਣ...
Create Wallpaper for this quote
|
|
ਕੋਰੇ ਸਫੇ ਜੇਹਾ ਆਸ਼ਿਕ ਤੇਰਾ, ਜੋ ਜੀ ਚਾਹੇ ਲਿਖਦੇ
ਜੋ ਸੀਰਤ ਆ ਸਾਡੀ ਬੱਲੀਏ , ਉਹੀ ਬਾਹਰੋਂ ਦਿਖਦੇ !
Create Wallpaper for this quote
|
|
ਕੋਰੇ ਸਫੇ ਜਿਹਾ ਆਸ਼ਕ ਤੇਰਾ,ਜੋ ਜੀ ਚਾਹੇ ਲਿਖਦੇ,
ਜੋ ਸੀਰਤ ਆ ਸਾਡੀ ਬੱਲੀਏ,ਉਹੀ ਬਾਹਰੋਂ ਦਿਸਦੇ,
Create Wallpaper for this quote
|
|
ਜਿੰਨਾ ਨੂੰ ਦਿਲ ਤੇ ਲਗਦੀ ਹੈ, ਉਹ ਅੱਖਾਂ ਤੋਂ ਨਹੀਂ ਰੋਂਦੇ..
Create Wallpaper for this quote
|
|
ਚੰਨਾ ਸੁਣ ਲਾ ਕੇ 👂ਕੰਨ, ਮੇਰੀ ☝️ ਇਕ ਗੱਲ ਮੰਨ
ਬੋਲ ਤੂੰ ਜੱਟੀ ਦੇ ਪੁਗਾਦੇ ਹਾਣੀਆਂ
ਨਹਿਰੋਂ ਪਾਰ ਬੰਗਲਾ ਪਵਾਦੇ ਹਾਣੀਆਂ
Create Wallpaper for this quote
|
|
ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।
Create Wallpaper for this quote
|
|