Total 34 status |
Content | Wallpapers |
|
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
Create Wallpaper for this quote
|
|
___ pEG ਲਾ ਕੇ ਸੁੱਟਣਾ jHaaJ ਰੋੜਾ ਮਾਰ ਕੇ :p
___ jeHDa ਲੈ ਗਿਆ caNaDa ਮਸ਼ੂਕ MeRi ਚਾੜ ਕੇ :p (y) ^^
Create Wallpaper for this quote
|
|
ਜੇ ਯਾਰੀ ਲਾ ਲਈਏ ਇਕ ਵਾਰ ਫਿਰ ਪੈਰ ਨਾ ਪਿੱਛੇ ਪੁੱਟੀਏ ਜੀ, ਕਰੋੜਾਂ ਮਿਲ ਜਾਣ ਸੋਹਣੇ ਸਭ 'ਟੱਠੇ-ਖੂਹੇ' ਸੁਟੀਏ ਜੀ। 😀😛
Create Wallpaper for this quote
|
|
ਚੰਗੇ ਕੰਮ ਕਰਦੇ ਰਹੋ ਭਾਂਵੇ ਕੋੲੀ ਕਦਰ ਪਾਵੇ ਜਾਂ ਨਾ ਪਾਵੇ, ਕਿਉਂਕਿ ਸੂਰਜ ਉਦੋਂ ਚੜਦਾ ਜਦੋ ਕਰੋੜਾਂ ਲੋਕ ਸੁੱਤੇ ਹੁੰਦੇ ਅਾ..
Create Wallpaper for this quote
|
|
ਦਿਲ ਕਰਦਾ ੧ਕਰੋੜੇ ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
Create Wallpaper for this quote
|
|
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ
ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ !
Create Wallpaper for this quote
|
|
2 ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ 2 ਹੱਥ ਜੋੜਕੇ ਅਸੀਂ ਕਰੋੜਾਂ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ ।
Create Wallpaper for this quote
|
|
ਵਿੰਗੇ ਟੇਡੇ ਮੌੜ ਅਾਓਣਗੇ, ਪੈਰਾਂ ਥੱਲੇ ਰੋੜ ਅਾਓਣਗੇ।
ਧੁਪਾਂ ਵੇਖ਼ ਕੇ ਡਰ ਨਾ ਜਾਵੀਂ,ਅੱਗੇ ਜਾਕੇ ਬੋਹੜ ਅਾਓਣਗੇ।
ਹਰ ਕੋੲੀ ਤੇ ਹਮਰਾਜ਼ ਨੀ ਬਣਦਾ, ਰਾਹ ਵਿੱਚ ਲੋਕ ਕਰੋੜ ਅਾਓਣਗੇ।
ਕੁਝ ਦੁੱਖ਼ਾਂ ਵਿੱਚ ਨਾਲ ਖੜਨਗੇ, ਕੁਝ ਪੈ ਗੲੀ ਜਦ ਲੋੜ ਅਾਓਣਗੇ।
ਕਰਮ ਕਰੀ ਚੱਲ ਤੂੰ ਅਾਪਣਾ, ਪੈ ਜਾੳੂ ਵਕਤ ਨਿਚੋੜ ਅਾਓਣਗੇ।।🌿🍁
✍✍
Create Wallpaper for this quote
|
|
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ, ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… .. ਕਲੋਲਾਂ ਹੀ ਅਾ ਜੀ ਬਸ !!
😛😛
Create Wallpaper for this quote
|
|
ਕੱਲ ਇਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ ...
Create Wallpaper for this quote
|
|
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ
Create Wallpaper for this quote
|
|
ਤੇਰੇ ਪਿਅਾਰ 'ਚ ਪੲੇ ਵਿਛੋੜੇ ਨੀ ਮੁੰਡਾ ਟੋਭੇ 'ਚ ਮਾਰੇ ਰੋੜੇ ਨੀ… ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼
Create Wallpaper for this quote
|
|
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ,
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ।
Create Wallpaper for this quote
|
|
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ
Create Wallpaper for this quote
|
|
ਦਫ਼ਨ ਸਿਰਫ ਛੇ ਫੁੱਟ ਦੀ ਕਬਰ ਵਿੱਚ
ਕਰ ਦਿੱਤਾ....ਜ਼ਮੀਨ ਜਿਸਦੇ ਨਾਂ ਕਈ ਕਰੋੜਾਂ ਦੀ ਸੀ..
Create Wallpaper for this quote
|
|
ਇੰਨੀ ਚਾਹਤ ਤਾਂ ਲੱਖਾਂ ਕਰੋੜਾਂ ਰੁਪਏ ਪਾਉਣ ਦੀ ਵੀ ਨਹੀਂ ਹੁੰਦੀ,
ਜਿੰਨੀ ਬਚਪਨ ਦੀ ਤਸਵੀਰ ਦੇਖ ਕੇ ਬਚਪਨ ਵਿੱਚ ਵਾਪਸ ਜਾਣ ਦੀ ਹੁੰਦੀ ਹੈ.
Create Wallpaper for this quote
|
|
ਵਿੰਗੇ ਟੇਢੇ ਮੋੜ ਆਉਣਗੇ
ਰਾਹਾਂ ਦੇ ਵਿਚ ਰੋੜ ਆਉਣਗੇ
ਧੁੱਪਾਂ ਵੇਖ ਕੇ ਡਰ ਨਾ ਜਾਵੀਂ
ਅੱਗੇ ਜਾਕੇ ਬੋਹੜ ਆਉਣਗੇ
Create Wallpaper for this quote
|
|
ਕਈਆਂ ਦੀ ਜਿੰਦਗੀ ਡਾਲਰਾਂ ਦੇ ਨਾਮ ਹੋ ਜਾਂਦੀ ਹੈ.
ਕਈ ਨਿੱਕੇ ਨਿੱਕੇ ਹੱਥਾਂ ਨੂੰ ਦੋ ਰੋਟੀਆਂ ਲਈ ਰੋੜੀ ਕੁੱਟਦਿਆਂ ਸ਼ਾਮ ਹੋ ਜਾਂਦੀ ਹੈ.!!
Create Wallpaper for this quote
|
|
ਚੰਗਾ ਕੰਮ ਕਰਦੇ ਰਹੋ ਭਾਂਵੇਂ ਕੋਈ ਕਦਰ ਕਰੇ ਜਾਂ ਨਾ ਕਰੇ.
ਸੂਰਜ ਉਦੋਂ ਵੀ ਚੜ੍ਹਦਾ ਹੈ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਹਨ.!!
Create Wallpaper for this quote
|
|
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ !
Create Wallpaper for this quote
|
|
ਵਿੰਗੇ ਟੇਡੇ ਮੋੜ ਆਉਣਗੇ
ਪੈਰਾਂ ਥੱਲੇ ਰੋੜ ਆਉਣਗੇ
ਧੁੱਪਾਂ ਦੇਖ ਕੇ ਡਰ ਨਾ ਜਾਈਂ
ਅੱਗੇ ਚੱਲ ਕੇ ਬੋਹੜ 🌳ਆਉਣਗੇ।
Create Wallpaper for this quote
|
|
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ-ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ...
Create Wallpaper for this quote
|
|
ਸੜਕਾਂ ਤੇ ਰੋਹੜੀ ਏ..
ਨਾਲੇ ਮੇਰਾ ਛੱਲਾ ਲਾਹਿਅਾ ਨਾਲੇ ੳੁਂਗਲ ਮਰੋੜੀ ਏ..
Create Wallpaper for this quote
|
|
ਗੱਲਾਂ ਗੱਲਾਂ ਵਿਚ ਦਿੰਨੈ ਦਿਲ ਮੇਰਾ ਤੋੜ ਵੇ,
ਸੁਪਨੇ ਨਾ ਦੇਈਂ ਕੀਤੇ ਹੰਜੂਆਂ 'ਚ ਰੋੜ੍ਹ ਵੇ..
Create Wallpaper for this quote
|
|
2040 ਤਕ ਭਾਰਤ ਵਿਚ ਕੋਈ ਵੀ ਪਾਣੀ ਨਹੀਂ ਹੋਵੇਗਾ.
ਹਾਂ ਇਹ ਸਹੀ ਹੈ.
ਜਿਸ ਤਰੀਕੇ ਨਾਲ ਅਸੀਂ ਪਾਣੀ ਬਰਬਾਦ ਕਰ ਰਹੇ ਹਾਂ ਸਾਨੂੰ 2040 ਤਕ ਭਾਰਤ ਵਿਚ ਪੀਣ ਵਾਲਾ ਪਾਣੀ ਨਹੀਂ ਛੱਡਿਆ ਜਾਵੇਗਾ.
ਸਾਡੇ ਭਾਰਤ ਨੂੰ ਬਚਾਉਣ ਲਈ ਸਾਨੂੰ ਸਿਰਫ 150 ਕਰੋੜ ਦਰੱਖਤ ਲਗਾਉਣ ਦੀ ਲੋੜ ਹੈ. ਅਤੇ ਖ਼ਤਰੇ ਦੇ ਪੱਧਰ 'ਤੇ ਪੰਜਾਬ ਸੂਚੀ ਵਿਚ ਸਿਖਰ' ਤੇ ਹੈ. ਇਹ 2030 ਤਕ ਇਕ ਖੁਸ਼ਕ ਰਾਜ ਹੋਵੇਗਾ.
ਅਸੀਂ ਬਹੁਤ ਸਾਰੇ ਚੰਗੇ ਸਵੇਰ ਦੇ ਸੰਦੇਸ਼ਾਂ ਨੂੰ ਅੱਗੇ ਭੇਜਦੇ ਹਾਂ. ਕਿਰਪਾ ਕਰਕੇ ਇਸ ਨੂੰ ਵੀ ਅੱਗੇ ਭੇਜੋ ਅਤੇ ਆਪਣੇ ਘਰ ਦੇ ਨੇੜੇ ਇਕ ਰੁੱਖ ਲਗਾਉਣਾ ਨਾ ਭੁੱਲੋ ਬਚਾਲਉ ਪੰਜਾਬ ਨੂੰ ਪੰਜਾਬੀਉ ਇਹ ਪੰਜਾਬ ਤੁਹਾਡਾ ਸਭ ਦਾ ਹੈ
ਰੁੱਖ ਲਗਾਉ ਪੰਜਾਬ ਅਤੇ ਪਾਣੀ ਬਚਾਓ...
Create Wallpaper for this quote
|
|
ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ,
ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ
Create Wallpaper for this quote
|
|
ਕਲ ਇਕ ਗਰੀਬ ਰੋਟੀ ਮੰਗ ਕੇ ਲੈ ਗਿਆ, ਤੇ ਕਰੋੜਾ ਦੀਆ ਦੁਆਵਾਂ ਦੇ ਗਿਆ , ਸਮਝ ਨਹੀਂ ਆਇਆ ਕਿ ਗਰੀਬ ਉਹ ਸੀ ਕੇ ਮੈ।
Create Wallpaper for this quote
|
|
ਹਰ ਕੋਈ ਇੱਕ ਬਣਨ ਨੂੰ ਫਿਰਦੈ ਇੱਥੇ ਕਰੋੜਾਂ ਵਿੱਚੋਂ. ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ,
Create Wallpaper for this quote
|
|
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ. ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ
Create Wallpaper for this quote
|
|
ਕੱਲ ਇਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ ...
Create Wallpaper for this quote
|
|
ਹੁਣ ਇਕ ਮਿਹਨਤ ਕਰਦਾ ਹੈ ਅਤੇ ਸੈਂਕੜੇ ਸੁਪਨੇ ਵੇਖਦੇ ਹਨ।
ਇਕ ਚਾਹੁੰਦਾ ਹੈ ਕਿ ਮੈਂ ਮਿਹਨਤ ਨਾਲ ਕਰੋੜਪਤੀ ਬਣਾਂ
ਪਰ ਪੰਜਾਹ ਚਾਹੁਣਗੇ ਕਿ ਕਿਧਰੋਂ ਕਰੋੜ ਰੁਪਏ ਹੀ ਲੱਭ ਪੈਣ।
Create Wallpaper for this quote
|
|
ਕੀ ਹੋਇਆ ਜੇ ਸੱਜਣ ਤੋੜ ਗਏ ਨੇ
ਹੰਜੂਆਂ ਦੇ ਵਿੱਚ ਰੋੜ ਗਏ ਨੇ
ਰੱਖ ਕਿਸੇ ਹੋਰ ਦੀ ਗਾਨੀ
ਛੱਲਾ ਸਾਡਾ ਮੋੜ ਗਏ ਨੇ
Create Wallpaper for this quote
|
|
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ
Create Wallpaper for this quote
|
|
ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰੱਖੜੀ ਪਿਆਰੀ ਭੈਣ
Create Wallpaper for this quote
|
|