Total 19 status |
Content | Wallpapers |
|
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ...❤
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ..❤
Create Wallpaper for this quote
|
|
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ, ਤੇਰਾ ਮਜਬੂਰ ਕਰ ਦੇਣਾ... ਮੇਰਾ ਮਜਬੂਰ ਹੋ ਜਾਣਾ
Create Wallpaper for this quote
|
|
ਕਵਿਤਾ ਲਿਖਣ ਦਾ ਸਬੱਬ ਤੇਰੀ ਯਾਦ ਤੋਂ ਬਣਦਾ ਐ..
.ਨਹੀਂ ਤਾਂ ਮੇਰੀ ਕੀ ਤਾਕਤ ਲਫ਼ਜ਼ਾਂ ਨਾਲ ਖੇਡਣ ਦੀ..
Create Wallpaper for this quote
|
|
ਖ਼ਾਮੋਸ਼ੀ ਹੀ ਬੇਹਤਰ ਹੈ.
ਅਕਸਰ ਲਫ਼ਜ਼ਾਂ ਨਾਲ ਰੁੱਸ ਜਾਂਦੇ ਨੇ ਲੋਕ....
Create Wallpaper for this quote
|
|
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ ਤੇਰਾ ਮਜਬੂਰ ਕਰ ਦੇਣਾ ਮੇਰਾ ਮਜਬੂਰ ਹੋ ਜਾਣਾ.
Create Wallpaper for this quote
|
|
ਉਹ ਨਾਲ ਸੀ ਤਾਂ ਇੱਕ ਲਫ਼ਜ਼ ਨਾ ਨਿਕਲਿਆ ਬੁੱਲ੍ਹਾਂ ਵਿੱਚੋਂ....
ਦੂਰ ਕੀ ਹੋਏ ਕਲਮ ਨੇ ਕਹਿਰ ਮਚਾ ਦਿੱਤਾ...!!!
Create Wallpaper for this quote
|
|
ਵਕਤ ਤੇ ਹਾਲਾਤ ਨੇ ਇੱਦਾਂ ਦਾ ਬਣਾ ਦਿੱਤਾ ਹੈ ਕਿ, ਕਿਸੇ ਦੇ ਲਫ਼ਜ਼ ਚੁੰਭਦੇ ਨੇ ਤੇ ਕਿਸੇ ਦੀ ਖ਼ਾਮੋਸ਼ੀ.!!
Create Wallpaper for this quote
|
|
ਰਿਸ਼ਤੇ ਤੇ ਉਹ ਹੁੰਦੇ ਨੇ,ਜਿਨ੍ਹਾਂ ਚ ਲਫ਼ਜ਼ ਘੱਟ ਤੇ ਸਮਝ ਜ਼ਿਆਦਾ ਹੋਵੇ
ਜਿਹਦੇ ਵਿੱਚ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ
ਜਿਹਦੇ ਚ ਉਮੀਦ ਘੱਟ ਤੇ ਵਿਸ਼ਵਾਸ ਜਿਆਦਾ ਹੋਵੇ
Create Wallpaper for this quote
|
|
ਜਦੋਂ ਤਾਰੀਫ਼ 👌 ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ...
ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ 😷 ਵੀ ਬੋਲਣ ਲੱਗ ਜਾਂਦੇ ਨੇ...
Create Wallpaper for this quote
|
|
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ.....
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ....!!!
Create Wallpaper for this quote
|
|
ਕੁਝ ਪੰਨੇ ਤੇਰੀਆ ਯਾਦਾਂ ਦੇ
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ
ਪਰ ਤੇਰੇ ਬਿਨ ਨਾ ਸਰਦਾ ਏ
ਏਹ ਔਖੇ ਲਫ਼ਜ਼ ਪਿਆਰਾਂ ਦੇ
ਪੜਨੇ ਨੂੰ ਦਿਲ ਤਾਂ ਡਰਦਾ ਏ
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ
ਤੈਨੂੰ ਬੜੀ ਮੁਹੱਬਤ ਕਰਦਾ ਏ
Create Wallpaper for this quote
|
|
ਪਿਆਰ ਤਾਂ ਛੋਟਾ ਜਿਹਾ ਲਫ਼ਜ਼ ਹੈ,
ਤੇਰੇ ਚ ਤਾਂ ਮੇਰੀ ਜਾਨ ਵਸਦੀ ਐ..
Create Wallpaper for this quote
|
|
ਸ਼ਰਤ ਲੱਗੀ ਸੀ ਦੁਨੀਅਾਂ ਦੀ ਖੁਸ਼ੀ ਨੂੰ ਇੱਕ ਲਫ਼ਜ਼ ਚ ਲਿਖਣ ਦੀ,
ੳੁਹ ਕਿਤਾਬਾਂ ਲੱਭਦੇ ਰਹਿ ਗੲੇ ਤੇ ਮੈਂ 'ਧੀ' ਲਿਖ ਦਿੱਤਾ.
Create Wallpaper for this quote
|
|
ਕੀ ਲਿਖਾਂ ਮੈਂ ਆਪਣੀ ਮਾਂ ਬਾਰੇ
ਮੈਂ ਸਾਰੇ ਲਫ਼ਜ਼ ਹੀ ਮਾਂ ਕੋਲੋਂ ਸਿੱਖੇ ਨੇ
Create Wallpaper for this quote
|
|
ਜਲਦੇ ਸਦਾ ਰਹਿਣ ਦਿਉ ਗ਼ਮਾ ਦੇ ਸਿਵੇ
ਆਉ ਰਲਕੇ ਇੱਥੇ ਬਾਲੀਏ ਲਫ਼ਜ਼ਾਂ ਦੇ ਦੀਵੇ
Create Wallpaper for this quote
|
|
ਜਿਸਦੇ ਲਫ਼ਜ਼ਾਂ 😏ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,😍 ਬਹੁਤ ਨਸੀਬਾਂ😉 ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!😍
Create Wallpaper for this quote
|
|
ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ਚੀਰਦੇ ਨੇ,,
Create Wallpaper for this quote
|
|
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ
Create Wallpaper for this quote
|
|
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ
Create Wallpaper for this quote
|
|