Total 5 status |
Content | Wallpapers |
|
ਹੋਰਾਂ ਵਾਂਗੂੰ ਹਨੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋ ਕੀ ਲੈਣਾਂ ਸੀ...
..................sukh...................
Create Wallpaper for this quote
|
|
ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ, ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ, ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ II
Create Wallpaper for this quote
|
|
ਸੋਹਣੀਏ ਨੀ ਦਿੱਲ ਵੱਟੇ💞 ਲੈਣਾਂ ਤੇਰਾ ਦਿੱਲ 💘ਦੱਸ ਦੲੈਂ ਗੀ ਕੇ ਨਈਂਂ.. 😎ਅਸੀਂ ਕਦੇ ਆਖੀਏ ਜੇ ਕੱਲੀ 💑ਕਿੱਤੇ ਮਿੱਲ ਕੁੱਝ ਕਹੈ ਗੀ ਕੇ 🤷♀️ਨਈਂਂਂਂਂ !!
Create Wallpaper for this quote
|
|
ਤਸਵੀਰ ਖਿਚਾਵੋਂ ਉਨ੍ਹਾਂ ਨਾਲ ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ. ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ,
Create Wallpaper for this quote
|
|
ਆਹ ਨਹੀਂ ਦਿੱਤਾ, ਔਹ ਨਹੀਂ ਦਿੱਤਾ, ਮੈਂ ਭੁੱਲ੍ਹ ਕੇ ਨਹੀਂ ਕਹਿਣਾਂ... ਜੋ ਦਿੱਤਾ ਏ, ਜੇ ੲਹਿਨਾਂ ਦਿੰਦਾ, ਮੈਂ ਸੀ ਕੀ ਕਰ ਲੈਣਾਂ... ਸ਼ੁਕਰ ਦਾਤਿਆ.. ਸ਼ੁਕਰ..
Create Wallpaper for this quote
|
|