ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ,
ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..!

Create Wallpaper for this quote
Funny Punjabi wallpaper
ਕੁੜੀ "ਤੂੰ ਮੈਨੂੰ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੂਗੀ"
(ਮੁੰਡਾ ਥੋੜਾ ਕੰਜੂਸ ਸੀ ) ਕਹਿੰਦਾ "ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀਂ"

Create Wallpaper for this quote
Punjabi  Funny Punjabi wallpaper
Punjabi  Funny Punjabi wallpaper
ਵਾਦੇ ਖੁਸ਼ਿਆਂ ਦੇ ਦੇ ਕੇ
ਹੁਣ ਆਪ ਹੀ ਤੁਸੀਂ ਰੁਲਾ ਦਿੱਤਾ
ਲੋਕੀ ਮਰਿਆ ਨੂੰ ਵੀ ਯਾਦ ਕਰ ਲੈਦੇਂ ਆ,,
ਤੁਸੀਂ ਤਾਂ ਸਾਨੂੰ ਜਿਉਦਿਆਂ ਨੂੰ ਹੀ ਭੁੱਲਾ ਦਿੱਤਾ!!

Create Wallpaper for this quote
👆••ਮਿੱਠੇ ਲਫ਼ਜ ਬਗੈਰ ਕੀਮਤ ਦੇ ਹੁੰਦੇ ਹਨ ਪਰ ੳੁਹ ਸਭ ਕੁੱਝ ਖਰੀਦ ਲੈਦੇ ਹਨ_

Create Wallpaper for this quote
ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ
ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ
ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ
ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ ਨੇ

Create Wallpaper for this quote
ਲੱਖ ਗੁਣਾਂ ਸੀ ਚੰਗਾ ਬਚਪਨ , ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ , ਉਸ ਵੇਲੇ ਅਸੀ ਚਵਾਨੀਆ ਤੋ.. . .

Create Wallpaper for this quote
ਬਚਪਨ  wallpaper
ਮੁੰਡੇ ਵਾਲੇ_ ਤੁਹਾਡੀ ਧੀ ਕੀ -ਕੀ ਬਣਾ ਲੈਦੀ ਹੈ √
ਕੁੜੀ ਵਾਲੇ - ਹੁਣ ਕੀ ਤਰੀਫ ਕਰੀੲੇ ੲੇਦੀ
ੲਿਹ ਸੇਲਫੀ ਲੈਦੇ ਸਮੇ ਪੰਜ ਵੱਖ ਵੱਖ ਤਰਾ ਦੇ ਮੂੰਹ ਬਣਾ ਲੈਦੀ ਹੈ

Create Wallpaper for this quote
Funny Punjabi wallpaper
ਖਤਾ ਜੇਕਰ ਛੋਟੀ ਹੁੰਦੀ ਯਾਰੀ ਯਾਰ ਬਚਾ ਲੈਦੇ
ਉਹ ਰੁੱਖਾ ਨੂੰ ਮੁੱਕਣਾ ਪੈਂਦਾ ਜੋ ਆਪਣੀ ਛਾਂ ਨੂੰ ਖਾ ਲੈਂਦੇ।

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ।
ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ....
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,
ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ...


Create Wallpaper for this quote
Punjabi Romantic wallpaper
Punjabi Romantic wallpaper
Punjabi Romantic wallpaper
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ..
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ..

Create Wallpaper for this quote
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ


Create Wallpaper for this quote
 gal pate di jagbani
ਅੱਜ ਕੱਲ ਦਾ ਪਿਆਰ ਵੀ ਖਿਡੌਣਿਆ ਵਰਗਾ ਬਣਕੇ ਰਹਿ ਗਿਆ
ਜਿੰਨਾਂ ਟਾਈਮ ਦਿਲ ਕਰਦਾ ਖੇਡ ਲੈਦੇ ਆ ਜਦੋ ਦਿਲ ਭਰ ਜਾਵੇ ਤਾਂ ਤੋੜ ਦਿੰਦੇ ਆ


Create Wallpaper for this quote
ਪਤਾ ਤਾਂ ਵਿਹਾਰ ਤੋ ਲੱਗਣਾ
ਗੱਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ


Create Wallpaper for this quote
punjabi thoughts new
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ

Create Wallpaper for this quote
ਅਸੀ ਚਾਹੁੰਦੇ ਤਾਂ ਮਨਾ ਲੈਦੇ ਉਹਨਾ ਨੂੰ , ਪਰ ਉਹ ਰੁੱਸੇ ਨਹੀ ਬਦਲ ਗਏ ਸੀ_😔

Create Wallpaper for this quote
ਇਕ ਬੰਦਾ ਵਾਲਾ ਕੰਜੂਸ ਹੁੰਦਾ । ' ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ । ' ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ ! ' ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ! ' ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ? ' ਮੁੰਡਾ : ਹਾਂ । ਡੈਡੀ ਖਾ ਲੀ । ' ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ । ' ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ । ' ' ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ । ' ਮੁੰਡਾ ਬੇਹੋਸ਼!

Create Wallpaper for this quote
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,  ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ


Create Wallpaper for this quote
ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ. ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ ਜਦੋਂ ਦਿਲ ਭਰ ਜਾਵੇ ਤਾਂ ਰਾਹਬਦਲ ਲੈਦੇਂ ਨੇ.    

Create Wallpaper for this quote
ਫੁੱਲ਼ਾ ਦੀ ਖੁਸ਼ਬੂ ਲੈਦੇ ਸੀ ਹੋ ਕੰਡਿਆ ਦਾ ਸ਼ਿਕਾਰ ਗਏ਼, ਏਸਾ ਤੱਕਿਆ ਨਾਸ਼ੀਲੇ ਨੈਨਾ ਨਾਲ ਸਾਡੇ ਹੋ ਦਿਲ ਸਾਡੇ ਤੋ ਪਾਰ ਗਏ , ਕਿਸੇ ਦਾ ਕੀ ਭਰੋਸਾ ਕਰੀਏ ਦੋਸਤਾ ਸਾਨੂੰ ਤੇ ਆਪਣਾ ਕਹਿਣ ਵਾਲੇ ਹੀ ਸਾਡੇ ਮਾਰ ਗਏ,    

Create Wallpaper for this quote
ਕੁਦਰਤ ਦੇ ਰੰਗ ਕਿਸੇ ਵੇਲੇ ਮੋਹ ਹੀ ਲੈਦੇ ਨੇ ...

Create Wallpaper for this quote
ਚਿਮਚਿਆ ਦੀ ਟੈਨਸਨ ਤੇ ਟੈਂਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ

Create Wallpaper for this quote

Recent Punjabi Searches