ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਬਾਪੂ ਕਹਿੰਦਾ, ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ ਤੇ ਸਹੇਲੀ ਕਹਿੰਦੀ ' ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ'.......

Create Wallpaper for this quote
ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ
ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ...

Create Wallpaper for this quote
ਅਸੀ ਤਾਂ ਲੱਤਾਂ ਬਾਹਾਂ ਤੋੜਦੇ ਆ
ਆ ਦਿਲ ਦੁਲ ਨੀ ਟੁਟਦੇ ਸਾਡੇ ਤੋ...

Create Wallpaper for this quote
ਲੱਤਾਂ ਦੀ ਵਰਤੋਂ ਅੱਗੇ ਵੱਧਣ ਲਈ ਕਰੋ,
ਨਾ ਕਿ
ਦੂਜਿਆਂ ਦੇ ਮਾਮਲਿਆਂ 'ਚੋ ਅੜਾਉਣ ਲਈ ।

Create Wallpaper for this quote
thoughts punjabi vich
ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ___

Create Wallpaper for this quote
ਪੱਖਾਂ ਚਲਾ ਕੇ ਕੰਬਲ ਲੈ ਕੇ ਇੱਕ ਲੱਤ,
ਬਾਹਰ ਕੱਢ ਕੇ ਸੌਣ ਵਾਲਾ ਮੌਸਮ ਆ ਗਿਆ !

Create Wallpaper for this quote
Punjabi  Funny Punjabi wallpaper
Punjabi  Funny Punjabi wallpaper
ਯਾਰੋ ਫੜਨੇ ਔਖੇ ਨੇ
ਉਡਣੇ ਸੱਪ , ਸ਼ੇਰ ਦੀ ਲੱਤ , ਮਿਰਗ ਦਾ ਲੱਕ, ਕਬੂਤਰ ਚੀਨੇ

Create Wallpaper for this quote
ਕਬੱਡੀ wallpaper
ਪਤਨੀ (ਫੋਨ ‘ਤੇ), ‘‘ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਤਾਂ ਫੋਟੋਆਂ ਦੇਖ ਲੈਂਦੀ ਹਾਂ।”
ਪਤੀ, ‘‘…ਅਤੇ ਮੇਰੀ ਆਵਾਜ਼ ਸੁਣਨ ਲਈ ਕੀ ਕਰਦੀ ਏਂ?”
ਪਤਨੀ, ‘‘ਕੁੱਤੇ ਨੂੰ ਲੱਤ ਮਾਰ ਦਿੰਦੀ ਹਾਂ।”

Create Wallpaper for this quote
ਜੇਲਰ ਕੈਦੀ ਨੂ : ਦਸ ਫਾਂਸੀ ਤੋ ਪਹਲਾ , ਆਖਰੀ ਤਮਨਾ ਕੀ ਹੈ ?
ਕੈਦੀ: ਮੇਰੀ ਲੱਤਾਂ ਉੱਤੇ ਤੇ ਸਿਰ ਥਲੇ ਕਰ ਕੇ ਫਾਂਸੀ ਲਾਓ .........

Create Wallpaper for this quote
Funny Punjabi wallpaper
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳੁਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ


Create Wallpaper for this quote
ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ...

Create Wallpaper for this quote
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਸਾਦਗੀ, ਸਾਦਗੀ ਵਿੱਚ ਰਹੇ ਤਾਂ ਚੰਗਾ ਹੈਂ,
ਜੇਕਰ ਸਾਦਗੀ ਨੂੰ ਦਿਖਾਵੇ ਦੀ ਲੱਤ ਲੱਗ ਗਈ ਤਾਂ ਬਹੁਤ ਮਾੜਾ ਹੈਂ।

Create Wallpaper for this quote

Recent Punjabi Searches