ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਕੁੜੀਆਂ ਵਿਚ ਕਈ ਸੱਸੀ ਲੱਭਦਾ ਤੇ ਕੋਈ ਲੱਭਦਾ ਹੀਰ,
ਅਸੀਂ ਤਾਂ ਯਾਰੋ ਸਾਹਿਬਾਂ ਲੱਭਣੀ ਤੇ ਕੁੱਟਣੇ ਓਹਦੇ ਵੀਰ..

Create Wallpaper for this quote
ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈ ਕੇ ਰੱਬ ਦਾ,
ਤੇਰੀਆਂ ਅੱਖਾਂ 👀 ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ

Create Wallpaper for this quote
ਕਣ ਕਣ ਅੰਦਰ ਬਾਬਾ ਨਾਨਕ...
ਹਰ ਦਰ ਅੰਦਰ ਬਾਬਾ ਨਾਨਕ.
ਹਵਾਵਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾਂ.
ਤੇਰੇ ਮਨ ਦੇ ਅੰਦਰ ਬਾਬਾ ਨਾਨਕ

Create Wallpaper for this quote
gurpurab hd wallpaper
ਪਹਿਲਾਂ ਵਿਚੋਲਾ ਮੁੰਡਾ-ਕੁੜੀ ਲੱਭਦਾ ਸੀ ਤੇ ਅੱਜਕਲ ਮੁੰਡਾ-ਕੁੜੀ ਵਿਚੋਲਾ ਲੱਭਦੇ ਆ...

Create Wallpaper for this quote
Funny Punjabi wallpaper
ਉਹ ਛੋਟੀਆਂ ਛੋਟੀਆਂ ਉਡਾਣਾਂ ਤੇ ਮਾਣ ਨਹੀਂ ਕਰਦਾ ਜੋ ਪਰਿੰਦਾ ਆਪਣੇ ਲਈ ਆਸਮਾਨ ਲੱਭਦਾ ਹੈ.!!

Create Wallpaper for this quote
ਘੈਂਟ ਸਟੇਟਸ  wallpaper
ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ ਰੂਹਾ ਦੇ ਪਾਕ ਪਵਿੱਤਰ ਜਿਸਮਾਂ ਤੋ ਗੰਦੇ ਸੀ.
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ ਜਿਸਮਾਂ ਤੋ ਸਾਫ਼ ਹੋ ਗੲੇ ਰੂਹਾਂ ਦੇ ਖੋਟੇ ਨੇ.!!

Create Wallpaper for this quote
ਘੈਂਟ ਸਟੇਟਸ  wallpaper
ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ...
ਰੂਹਾ ਦੇ ਪਾਕ ਪਵਿੱਤਰ ਜਿਸਮਾ ਤੋ ਗੰਦੇ ਸੀ....
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ..
ਜਿਸਮਾ ਤੋ ਸਾਫ਼ ਹੋ ਗੲੇ ਰੂਹਾ ਦੇ ਖੋਟੇ ਨੇ ..


Create Wallpaper for this quote
ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।

Create Wallpaper for this quote
ਤਨ ਦੇ ਹਾਣੀ ਲੱਖ ਮੁਰੀਦਾ, ਮਨ ਦਾ ਹਾਣੀ ਲੱਭਦਾ ਨਹੀ.
ਬਾਹਰ ਤੇ ਦੀਵੇ ਲੱਖਾਂ ਜੱਗਦੇ,ਅੰਦਰ ਦਾ ਦੀਵਾ ਜੱਗਦਾ ਨਹੀ..

Create Wallpaper for this quote
Sad Punjabi wallpaper
ਰੱਖ ਭਰੋਸਾ ਖੁਦ ਤੇ, ਕਿਉਂ ਲੱਭਦਾ ਫਿਰੇਂ ਫਰਿਸ਼ਤੇ
ਪੰਛੀਆਂ ਕੋਲ ਕਦ ਹੁੰਦੇ ਨੇ ਨਕਸ਼ੇ, ਫਿਰ ਵੀ ਲੱਭ ਲੈਂਦੇ ਨੇ ਰਸਤੇ

Create Wallpaper for this quote
Good Morning Punjabi wallpaper
ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ.
ਮੁੱਛਾਂ ਵਾਲੇ ਤਾਂ ਬਥੇਰੇ ਪਿੱਛੇ ਪਏ ਨੇ.!!

Create Wallpaper for this quote
ਓਹਨਾ ਗਲੀਆਂ ਵਿਚ ਹਲੀਮਾਂ ਦੇ
ਮੈਂ ਲੱਭਦਾ ਕੋਈ ਘਰ ਬਾਰ
ਗੱਲ ਮੁੱਕਣੀ ਢੁੱਕਣੀ ਕੱਬਰਾਂ ਤੇ
ਜੋ ਰੂਹਾਂ ਦਾ ਦਰਬਾਰ


Create Wallpaper for this quote
punjabi sad sher o shayari
ਲੱਭਣ ਵਾਲਾ ਅੱਖਾਂ ਚੋ ਦਿਲ ਦੇ ਰਾਜ ਲਾਭ ਲੈਂਦਾ ਹੈ
ਸਭ ਦਾ ਆਪਣਾ ਨਜ਼ਰੀਆ ਹੈ
ਕਿਸੇ ਨੂੰ ਮੇਰੇ ਚੋ ਚੋਰ ਲੱਭਦਾ ਤੇ
ਕੋਈ ਸਾਧ ਲਾਭ ਲੈਂਦਾ ਹੈ


Create Wallpaper for this quote
Ghaint messages wallpaper
ਫੁੱਲਾਂ ਨਾਲ ਯਾਰੀ ਨਾ ਰਾਸ ਆਈ
ਹੁਣ ਕੰਡੇ ਲੱਭਦਾ ਫਿਰਦਾ ਹਾਂ...

Create Wallpaper for this quote
punjabi sad quotes on love

Recent Punjabi Searches