ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
"ਨਾਮੁਮਕਿਨ ਸ਼ਬਦ ਦੀ ਵਰਤੋਂ ਕੇਵਲ ਕਾਇਰ ਲੋਕ ਹੀ ਕਰਦੇ ਹਨ,
ਜਦਕਿ ਬਹਾਦਰ ਤੇ ਬੁੱਧੀਮਾਨ ਲੋਕ ਆਪਣਾ ਰਸਤਾ ਖੁਦ ਬਣਾਦੇ ਹਨ"...

Create Wallpaper for this quote
"ਜ਼ਿੰਦਗੀ ਛੋਟੀ ਨਹੀਂ ਹੈ ਸਗੋਂ ਛੋਟੀ ਇਸ ਲਈ ਲਗਦੀ ਹੈ,
ਕਿਉਂਕਿ ਸਮੇਂ ਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ"

Create Wallpaper for this quote
ਹਮੇਸ਼ਾ ਸਮੇ ਦੀ ਕਮੀ ਨਹੀਂ ਹੁੰਦੀ,
ਸਮੇ ਦੀ ਕਮੀ ਇਸ ਲਈ ਲੱਗਦੀ ਹੈ ਕਿਓੁਂਕਿ ਸਮੇ ਦੀ ਸਹੀ ਵਰਤੋਂ ਨਹੀਂ ਹੁੰਦੀ..

Create Wallpaper for this quote
punjabi good thoughts
ਲੱਤਾਂ ਦੀ ਵਰਤੋਂ ਅੱਗੇ ਵੱਧਣ ਲਈ ਕਰੋ,
ਨਾ ਕਿ
ਦੂਜਿਆਂ ਦੇ ਮਾਮਲਿਆਂ 'ਚੋ ਅੜਾਉਣ ਲਈ ।

Create Wallpaper for this quote
thoughts punjabi vich
"ਅਸੰਭਵ" ਸ਼ਬਦ ਦੀ ਵਰਤੋਂ ਸਿਰਫ ਕਾਇਰ ਕਰਦੇ ਹਨ,
ਬਹਾਦਰ ਅਤੇ ਬੁੱਧੀਮਾਨ ਵਿਅਕਤੀ ਆਪਣਾ ਮਾਰਗ ਖੁਦ ਤਿਆਰ ਕਰਦੇ ਹਨ ।

Create Wallpaper for this quote
punjabi thoughts on time
ਸਮਾਂ ਅਤੇ ਜ਼ਿੰਦਗੀ ਦੁਨੀਆਂ ਦੇ ਸਭ ਤੋਂ ਵਧੀਆਂ ਟੀਚਰ ਹਨ,
ਜ਼ਿੰਦਗੀ ! ਸਮੇਂ ਦੀ ਸਹੀ ਵਰਤੋਂ ਸਿਖਾਉਂਦੀ ਹੈ,
ਸਮਾਂ ! ਜ਼ਿੰਦਗੀ ਦੀ ਸਹੀ ਵਰਤੋਂ ਸਿਖਾਉਂਦਾ ਹੈ ।

Create Wallpaper for this quote
punjabi thoughts with explanation
ਧੁੰਦ ਵਿਚ ਕੀ ਕਰੀਏ
👇👇👇👇👇
👉 ਲਾਈਟਾਂ Yellow ਕਰੋ।
👉 ਜਰੂਰਤ ਪੈਣ ਤੇ ਹੀ ਸੜਕ ਤੇ ਆਓ।
👉 ਸੜਕ ਵਿਚ ਗੱਡੀ ਰੋਕ ਕੇ ਫੋਨ ਨ ਵਰਤੋ।
👉 Train ਦੀ ਵਰਤੋਂ ਕਰੋ।
👉 ਸਵੇਰ ਸਮੇ ਬਚਿਆ ਨੂੰ ਲੇ ਕੇ ਸੜਕ ਉੱਤੇ ਨ ਖੜੋ । Road ਤੋ ਦੂਰ ਹੋ ਕੇ ਖੜੋ।
👉 parking Light On ਰਖੋ।
👉 ਗਡੀ ਹੋਲੀ ਚਲਾਓ।
👉 ਕਿਸੇ ਹਾਲਤ ਵਿੱਚ ਗੱਡੀ ਸੜਕ ਤੇ ਰੁੱਕ ਜਾਵੇ ਤਾ ਗੱਡੀ ਵਿਚੋਂ ਬਾਹਰ ਨਿਕਲ ਆਓ। ਪਿਛੋ 50 ਮੀਟਰ ਦੂਰ ਜਾਕੇ ਹੀ ਗਡੀਆ Slow ਕਰਵਾਓ।
👉 ਸਫਰ ਜਰੂਰੀ ਹੈ ਤਾਂ *ਸਵੇਰ 9 ਵਜੇ ਤੋ ਸ਼ਾਮ 6 ਵਜੇ ਵਿਚ ਸਫਰ ਕਰੌ।
👉 ਪੜ ਕੇ ਅਗੇ ਭੇਜੋ।


Create Wallpaper for this quote
ਵੱਡੇ  MSG ਤੇ ਕਹਾਣੀਆਂ  wallpaper
☘ਅੱਜ ਦਾ ਵਿਚਾਰ☘
ਚੰਗੇ ਵਿਚਾਰ ਉਸ ਵੇਲੇ ਤਕ ਸਿਰਫ ਕਲਪਨਾ ਹੀ ਬਣੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਅਸਲ ਜੀਵਨ ਵਿਚ ਵਰਤੋਂ ਵਿਚ ਨਹੀਂ ਲਿਆਂਦਾ ਜਾਂਦਾ।

Create Wallpaper for this quote
punjabi motivational thoughts
ਆਪਣੇ ਜਜ਼ਬਾਤਾਂ ਦੀ ਅੱਗ ਨੂੰ ਜਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਕਿਤੇ ਇਸਦੀ ਗਰਮੀ ਤੁਹਾਨੂੰ ਹੀ ਨਾ ਸਾੜ ਦਵੇ..

Create Wallpaper for this quote
ਸਾਡੇ ਸਾਰਿਆਂ ਦੇ ਕੋਲ 24 ਘੰਟੇ ਹੁੰਦੇ ਨੇ
ਕਾਮਯਾਬ ਲੋਕ ਇਸਦੀ ਵਰਤੋਂ ਕਰਦੇ ਨੇ
ਤੇ ਨਾਕਾਮਯਾਬ ਲੋਕ ਇਸਨੂੰ ਬਰਬਾਦ ਕਰਦੇ ਨੇ


Create Wallpaper for this quote
 sianian gallan
ਕਿਸੇ ਵਿਚਾਰ ਦੀ ਕੀਮਤ
ਓਹਨੂੰ ਵਰਤੋਂ ਚ ਲਿਆਉਣ ਵਿੱਚ ਹੈ


Create Wallpaper for this quote
 elder thoughts punjabi

Recent Punjabi Searches