Total 29 status |
Content | Wallpapers |
|
ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
ਤੇ ਕਿਹਾ ਅਜਿਹਾ ਪਿਆਰ ਪਾਇਆ ਤਕ਼ਦੀਰ ਤੋ!!
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
Create Wallpaper for this quote
|
|
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ, .
ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
Create Wallpaper for this quote
|
|
ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ..!!
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏਂ.. ਜਦੋਂ ਤੇਰਿਆਂ ਲੇਖਾਂ ਚ ਮੈ ਲਿਖਿਆ..😊
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏਂ
ਜਦੋਂ ਤੇਰਿਆਂ ਨੀ ਲੇਖਾਂ ਚ ਮੈ ਲਿਖਿਆ
Create Wallpaper for this quote
|
|
ਦਰਦ ਹੁੰਦਾ ਨਹੀ ਦੁਨੀਆਂ ਨੂੰ ਵਿਖਾਉਣ ਦੇ ਲਈ,
ਹਰ ਕੋਈ ਰੋਂਦਾ ਨਹੀ ਅੱਥਰੂ ਵਹਾਉਣ ਦੇ ਲਈ,
ਰੁਸਣ ਦਾ ਮਜਾ ਤਾਂ ਤੱਦ ਆਊਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਊਣ ਦੇ ਲਈ ।
Create Wallpaper for this quote
|
|
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
Create Wallpaper for this quote
|
|
😜 ਬੜੇ ਭੁੰਨ ਕੇ ਕਬੂਤਰ ਖਾਦੇ !!😄
😜 ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ !!😄
😜 ਕੀਹਨੂੰ ਰੁੱਸ ਕੇ ਵਿਖਾਉਨੀ ਏ !!😄
😜 ਆਕੜਾਂ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ !!😄
Create Wallpaper for this quote
|
|
ਇੱਜ਼ਤ ਦਿਲ ਚ ਹੁੰਦੀ ਏ ਵਿਖਾਉਣ ਦੀ ਲੋੜ ਨਈ
ਜੇ ਬਾਅਦ ਚ ਰੁਆਉਂਣਾ ਹੁੰਦਾ ਏ ਤਾਂ ਪਹਿਲਾਂ ਹਸਾਉਣ ਦੀ ਲੋੜ ਨਈ ...
Create Wallpaper for this quote
|
|
ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ ਲਿਆ.
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ ਵੇਖ ਲਿਆ
Create Wallpaper for this quote
|
|
ਪਿਆਰ ਕੀਤਾ ਹੱਦੋ ਵੱਧ ਅਸੀ,
ਤਾਂਹਿੳ ਤਾਂ ਸੱਜਣਾਂ ਨੁੂੰ ਰੱਬ ਬਣਾ ਛੱਡਿਆ,
ਉਹਨਾਂ ਵੀ ਰੱਬ ਬਣ ਕਿ ਵਿਖਾਤਾ,
ਕਿ ਰੱਬ ਕਦੇ ਕਿਸੇ ਇੱਕ ਦਾ ਨਹੀ ਹੁੰਦਾ..
Create Wallpaper for this quote
|
|
ਕਦੇ ਮਾਰਦਾ ਸੀ ਲਲਕਾਰੇ, ਹੁਣ ਬੋਲ ਕੇ ਵਿਖਾ
ਕਹੇ ਲੋਕਾਂ ਕੋਲ ਮੇਰਾ ਟਾਇਮ ਚੱਕਣਾ ਤੂੰ ਇਕ ਵਾਰ ਰੋਕ
ਕੇ ਵਿਖਾ...
Create Wallpaper for this quote
|
|
ਮਸ਼ਹੂਰ ਹੋਣ ਦੀ ਲੋੜ ਨਹੀਂ. ਰੱਬ ਆਪ ਈ ਚਰਚੇ ਕਰਾਈ ਜਾਂਦਾ..
ਪਿੱਛੇ ਮੁੜਨਾ ਸਿਖਿਆ ਨਹੀਂ. ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ...🙏
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਨੀ ਏ
ਜਦੋਂ ਤੇਰਿਆਂ ਨੀ ਲੇਖਾਂ ਚ ਮੈ ਲਿਖਿਆ..!!🖐🙆😭👉🏻
Create Wallpaper for this quote
|
|
ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ, ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ , ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ, ਤੇ ਕਿਹਾ ਅਜਿਹਾ ਪਿਆਰ ਪਾਇਆ ਤਕ਼ਦੀਰ ਤੋਂ
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥
Create Wallpaper for this quote
|
|
ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ, ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ, ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ, ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ, ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ, ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ.....
Create Wallpaper for this quote
|
|
ਮੈਂ ਕਿਹਾ ਹੋ ਨਾ ਹੋ ਏ ਪਿਆਰ
ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ
ਮੈਨੂੰ ਲਗਦੈ ਤੈਨੂੰ ਕਸਰ ਏ😀😀
Create Wallpaper for this quote
|
|
ਮਾਂ ਤੇ ਪਤਨੀ,
ਦੋਹਾਂ ਦੀ ਇੱਜ਼ਤ ਕਰੋ।
ਇੱਕ ਨੇ ਤੁਹਾਨੂੰ ਸੂਰਜ ਵਿਖਾਇਆ
ਤੇ
ਦੂਜੀ ਨੇ ਦਿਨੇ ਤਾਰੇ..
Create Wallpaper for this quote
|
|
ਪੇਪਰ 'ਚ ਪੁੱਛਿਆ ਗਿਆ ..ਚੈਲੰਜ ਕੀ ਹੈ??..ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ… ਅਤੇ ਪੇਪਰ ਦੇ ਆਖਰੀ ਪੰਨੇ 'ਚ ਲਿਖਿਆ ਜੇ ਬੰਦੇਂ ਦਾ ਪੁੱਤ ਏ, ਤਾਂ ਪਾਸ ਕਰਕੇ ਵਿਖਾ ਇਹ ਮੇਰੇ ਵੱਲੋ ਤੈਨੂੰ ਚੈਲੰਜ ਏ..
Create Wallpaper for this quote
|
|
ਮਿਹਨਤੀ ਲੋਕ ਵਿਖਾਵੇ ਦੀ ਜ਼ਿੰਦਗੀ ਤੋਂ ਬਹੁਤ ਦੂਰ ਹੁੰਦੇ ਹਨ...
Create Wallpaper for this quote
|
|
ਕੀ ਤੁਹਾਨੂੰ ਆਪਣੇ ਚਾਰੇ ਪਾਸੇ ਹਨੇਰਾ ਵਿਖ ਰਿਹਾ ਹੈ
ਤਾ ਦੋਬਾਰਾ ਵੇਖੋ
ਹੋ ਸਕਦਾ ਹੈ ਇਸ ਹਨੇਰੇ ਵਿਚ ਤੁਸੀ ਚਾਨਣ ਹੋਵੋ
Create Wallpaper for this quote
|
|
ਮੁੰਡਾ ਰੱਖਦਾ ਏ ਸ਼ੌਕ ਬੜੇ ਅੱਥਰੇ,, ਐਵੈ ਮਾੜੇ ਮੋਟੇ ਕੰਮ ਨਹੀ ਕਰਦਾ, ਇਕ ਰੱਬ ਨਾ ਵਿਖਾਵੇ ਦਿਨ ਮਾੜੇ,, ਨੀ ਬਾਕੀ ਦੁਨੀਆ ਤੋਂ ਮੈਂ ਨਹੀੳੇੁ ਡਰਦਾ,
Create Wallpaper for this quote
|
|
ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ, ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ, ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ, ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ, ਪਹਿਲਾਂ ਤਾਂ ਕਹਿੰਦੀ ਸੀ ਫਿਰਦਾ ਮੇਰੇ ਪਿਛੇ, ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ ,,
Create Wallpaper for this quote
|
|
Munda ਤੈਥੋ ਵਾਰਨੇ ਨੂੰ Jaan ਫਿਰਦਾ. Tu ਐਵੇ KyO Nakhre ਵਿਖਾਈ Jani ਐ,
Create Wallpaper for this quote
|
|
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ
Create Wallpaper for this quote
|
|
ਜਿਹੜੇ ਨਾਰਾਜ਼ ਹੋ ਗਏ ਜਾਂ ਛੱਡ ਗਏ, ਉਹ ਸਭ ਵਾਪਿਸ ਆ ਜਾਣਗੇ
ਤੁਸੀਂ ਇੱਕ ਵਾਰ ਕਾਮਯਾਬ ਹੋ ਕੇ ਤਾਂ ਵਿਖਾਓ
Create Wallpaper for this quote
|
|