Total 43 status |
Content | Wallpapers |
|
ਕਾਸ਼ ! ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ… ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾਂ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….!!
Create Wallpaper for this quote
|
|
ਮੈ ਤੇਰੇ ਵਿੱਚੋ ਰੱਬ ਵੇਖਿਆ....💞💞
ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ..💞💞
Create Wallpaper for this quote
|
|
ਕਾਸ਼! ਸੁਪਨੇ 🤔 ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ 😎 ਵਿੱਚ ਤੈਨੂੰ ਵੇਖਿਆ ਕਰਦਾ….
ਕਾਸ਼! ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ☝️ ਵਿੱਚ ਤੈਨੂੰ ਮੰਗਿਆ ਕਰਦਾ…
Create Wallpaper for this quote
|
|
ਇਸ਼ਕ ਕੌੜੇ ਜਹਿਰ ਜੇਹਾ , ਮਿੱਠੀ ਚੁਸਕੀ ਦੇਂਦਾ ਏ,,,,
ਅਸੀਂ ਵੇਖਿਆ ਸਵਾਦ ਚੱਖ ਕੇ ,,,,
ਸੱਜਣ ਮਨਾਏ ਜਾਂਦੇ , ਪੈਰਾਂ ਉੱਤੇ ਸਿਰ ਰੱਖ ਕੇ ....
--
Create Wallpaper for this quote
|
|
ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।
Create Wallpaper for this quote
|
|
ਕਦੇ ਹਨੇਰੇ 'ਚ ਰਲ਼ ਗਏ ਕਦੇ ਚਾਨਣ 'ਚ ਰਲ਼ ਗਏ , ਤੂੰ ਜਿਸ ਰੰਗ 'ਚ ਵੇਖਿਆ ਅਸੀਂ ਓਸੇ 'ਚ ਢਲ਼ ਗਏ ..
Create Wallpaper for this quote
|
|
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
ਤੇਰੇ ਹੁਕਮ ਦੀ ਪਰਤ ਬਾਬੁਲਾ,
ਮੈ ਉਦੋਂ ਵੀ, ਹੁਣ ਵੀ ..
ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
ਇੱਕ ਪੱਗੜੀ ਬਾਬੁਲ ਦੀ …….
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
Create Wallpaper for this quote
|
|
ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ, ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ, ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!
Create Wallpaper for this quote
|
|
ਮੈਨੂੰ ਪਿਆਰ ਤਾਂ ਉਦੋਂ ਈ ਹੋ ਗਿਆ ਸੀ
ਜਦੋ ਵੇਖਿਆ ਪਹਿਲੀ ਵਾਰ ਉਹਨੂੰ......😘
Create Wallpaper for this quote
|
|
ਕਾਸ਼ !ਸੁਪਨੇ ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
Create Wallpaper for this quote
|
|
ਦਿਲ ਵਿਚ ਵੱਸ ਗਈ ਆਂ ਤੂੰ ਨਖਰੋ ਵੇਖਿਆ ਬਗੇੈਰ ਤੇਰਾ ਮੂੰਹ ਨਖਰੋ ਲੱਗਦਾ ਨਾ ਦਿਨ ਸਾਡੀ ਲੱਗਦੀ ਸ਼ਾਮ ਤੂੰ ਹੀ ਸਾਡੀ ਸੋਹਣੀਏ ਨੀ Good Luck charm
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਂਦੇ ਵੇਖਿਆ ਹੈ
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾਂ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾਂ ਹੀ ਤੇਰੇ ਵਰਗਾ ਸੀ॥
Create Wallpaper for this quote
|
|
ਸਿਰਫ ਮੇਰੇ ਚਿਹਰੇ ਦਾ ਹਾਲ ਵੇਖ ਕੇ ਹੀ ਨਿਕਲ ਆਏ ਹੰਝੂ ਉਹਦੇ
ਦਿਲ ਦਾ ਹਾਲ ਤਾਂ ੳੁਹਨੇ ਹਾਲੇ ਵੇਖਿਆ ਹੀ ਨਹੀਂ ਸੀ...
Create Wallpaper for this quote
|
|
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
.
ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
.
ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ
🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।' .
ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।
Create Wallpaper for this quote
|
|
ਪਿਆਰ ਦੀ ਜਿਸਨੇ ਕਦਰ ਨਾਂ ਕੀਤੀ ਹੱਸਦਾ ਓਹ ਵੀ ਵੇਖਿਆ ਨਹੀ, ਕਿਸੇ ਦੇ ਘਰ ਨੂੰ ਜਿਹੜਾ ਤੋੜੇ ਵੱਸਦਾ ਓਹ ਵੀ ਵੇਖਿਆ ਨਹੀ !!
Create Wallpaper for this quote
|
|
ਸਾਡੇ ਨਾਲੋ ਵੱਧ ਤੈਨੂੰ ਕੌਣ ਜਾਣਦਾ ਹੈ ਤੇਰੇ ਇਹ ਇਸ਼ਕ ਦੇ ਚੱਕਰਾਂ ਚ ਅਸੀ ਖੁਦ ਨੂੰ ਬਰਬਾਦ ਹੁੰਦੇ ਵੇਖਿਆ ਏ।
Create Wallpaper for this quote
|
|
ਉਸਨੇ ਵੇਖਿਆ ਹੀ ਨਹੀ ਆਪਣੀ ਹਥੇਲੀ ਨੂੰ.
ਉਸ ਵਿੱਚ ਹਲਕੀ ਜਿਹੀ ਲਕੀਰ ਮੇਰੀ ਵੀ ਸੀ.!!
Create Wallpaper for this quote
|
|
ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!
Create Wallpaper for this quote
|
|
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ
Create Wallpaper for this quote
|
|
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ
Create Wallpaper for this quote
|
|
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ ।
ਖੋਹਲ ਕੇ ਵੇਖਿਆ । ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "
Create Wallpaper for this quote
|
|
ਜਿਊੁਂਦੇ ਜੀ ਸਮਾਂ ਦਿਆ ਕਰੋ ਆਪਣਿਆਂ ਨੂੰ
ਤਾਜਮਹਲ ਅਸੀਂ ਵੇਖਿਆ ਹੈ ਮੁਮਤਾਜ ਨੇ ਨਹੀ
Create Wallpaper for this quote
|
|
ਮੈਂ ਮੁਸਕਰਾ ਕੇ ਭੰਨੀ
ਉਸਦੀ ਆਕੜ
ਗ਼ਮ ਮੇਰਾ ਅੱਗੇ ਪਿੱਛੇ
ਜਦ ਨੱਚਦਾ ਵੇਖਿਆ ਸੀ
Create Wallpaper for this quote
|
|
ਅੱਖਾਂ ਨੇ ਮਜਬੂਰ ਹੋ ਕੇ ਇਹ ਵੀ ਸਦਮਾ ਵੇਖਿਆ
ਜਿਸਨੂੰ ਜਾਂਦਾ ਵੇਖਣਾ ਨੀ ਸੀ ਉਹ ਵੀ ਜਾਂਦਾ ਵੇਖਿਆ
Create Wallpaper for this quote
|
|
ਮੈਂ 100 ਨਮਾਜ਼ਾਂ ਪੜ੍ਹ ਬੈਠਾ ਤੇ ਹੱਜ ਹਜ਼ਾਰਾਂ ਵਾਰ ਕੀਤਾ
ਜਦ ਵੇਖਿਆ ਤੈਨੂੰ ਹੱਸਦੀ ਨੂੰ ਮੈਂ ਅੱਲਾਹ ਦਾ ਦੀਦਾਰ ਕੀਤਾ
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
Create Wallpaper for this quote
|
|
ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
Create Wallpaper for this quote
|
|
ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ | ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ ਨੂੰ ਫੜਿਆ ਹੋਇਆ ਸੀ |
ਅਮਲੀ ਆਪਣੇ ਦੋਸਤ ਨੂੰ ਕਹਿੰਦਾ :ਕੀ ਗੱਲ ਹੋਗੀㅤ ਦੋਸਤ:ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ?
ਦੋਸਤ:6 ਹਫਤੇ…… ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ ਕੇ ਆਪਣੀ ਘਰਵਾਲੀ ਨੂੰ ਮਾਰਤਾ !
ਦੋਸਤ ਕਹਿੰਦਾ:ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ ਲੈਂਦਾ ਪਹਿਲਾਂ . . 6 ਹਫਤੇ ਬਾਅਦ ਮੈਨੂੰ ਫਾਂਸੀ ਏ
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ,,,
Create Wallpaper for this quote
|
|
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ… ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ. ਜਮਾ ਹੀ ਮੇਰੇ ਵਰਗਾ ਸੀ ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ. ਜਮਾ ਹੀ ਤੇਰੇ ਵਰਗਾ ਸੀ.
Create Wallpaper for this quote
|
|
ਮੈ ਤੇਰੇ ਵਿੱਚੋ ਰੱਬ ਵੇਖਿਆ ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ
Create Wallpaper for this quote
|
|
ਕਹਿਣ ਨੂੰ ਤਾ ਇਸ਼ਕ ਖੁਦਾ ਹੈ, ਪਰ ਲੱਗਦਾ ਤਾ ਕਿਸੇ ਫਕੀਰ ਦੀ ਬੱਦ ਦੂਆ ਦੀ ਤਰਾਂ ਜਿਸ ਕਿਸੇ ਨੂੰ ਵੀ ਵੇਖਿਆ ਰੋਦੇ ਹੀ ਵੇਖਿਆ.
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ ਜਮਾ ਹੀ ਮੇਰੇ ਵਰਗਾ ਸੀ . ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ ਜਮਾ ਹੀ ਤੇਰੇ ਵਰਗਾ ਸੀ.
Create Wallpaper for this quote
|
|
ਵੇਖਿਆ ਤੇ ਨੀ ਤੈਂਨੂੰ ਸਾਹਮਣੇ ਖਲੋਕੇ ਰੱਬਾ
ਪਰ ਹੋਵੇਂਗਾ ਜਰੂਰ ਮੇਰੀ ਮਾਂ ਵਰਗਾ
Create Wallpaper for this quote
|
|
ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ
ਟਕੇ ਟਕੇ ਵੇਖਿਆ ਪਿਆਰ ਵਿਕਦਾ
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ
Create Wallpaper for this quote
|
|
ਪਹਿਲਾ ਇਸ਼ਕ ਉੱਤੇ ਰੱਬ ਥੱਲੇ ਲਗਦਾ ਸਾਰਿਆਂ ਨੂੰ
ਪਿੱਛੋਂ ਰੱਬ ਹੀ ਸਾਂਭਦਾ ਵੇਖਿਆ ਇਸ਼ਕ ਦੇ ਮਾਰਿਆਂ ਨੂੰ
Create Wallpaper for this quote
|
|
ਮਾਂ ਨੂੰ ਮੈਂ ਦੇਖਿਆ, ਫਰਿਸ਼ਤਾ ਨਹੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀ ਵੇਖਿਆ,
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
‘ਰੱਬ’ ਕਹਿਣ ਤੋਂ ਪਹਿਲਾਂ ‘ਮਾਂ’ ਕਹਿਣਾ ਸਿੱਖਿਆ॥
Create Wallpaper for this quote
|
|