Total 4 status |
Content | Wallpapers |
|
ਲਿਖਿਆਂ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ, ਤੇਰੇ ਤੋਂ ਕੁੜੀ ਸੈੱਟ ਨਈ ਹੋਣੀ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ..!
Create Wallpaper for this quote
|
|
ਲਿਖਿਆ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ, ਤੇਰੇ ਤੋਂ ਕੁੜੀ ਸੈੱਟ ਨਈ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ
Create Wallpaper for this quote
|
|
ਸੰਤੇ ਦਾ ਦਿਲ non - veg ਖਾਣ ਨੂੰ ਕਰਦਾ ਉਹ ਹੋਟਲ ਵਿੱਚ ਜਾ ਕੇ ਚਿਕਨ ਆਰਡਰ ਕਰਦਾ ਵੇਟਰ :- ਫ਼੍ਰੇਂਚ ਚਿਕਨ ਜਾਂ ਸਪੈਨਿਸ਼ ਚਿਕਨ ? ਸੰਤਾ :- ਜਿਹੜਾ ਮਰਜ਼ੀ ਲੈ ਆ ਯਾਰ, ਮੈਂ ਕਿਹੜਾ ਓਹਦੇ ਨਾਲ ਗੱਲਾਂ ਕਰਨੀਆਂ !!
Create Wallpaper for this quote
|
|
Raja :- ਲੰਦਨ ਦੇ ਇਕ ਹੋਟਲ 'ਚ ਮੁਰਗਾ ਖਾਣ ਗਿਆ,
ਪਰ ਮੁਰਗੇ ਨੂੰ English 'ਚ ਕੀ ਆਖਦੇ ਨੇ ਭੁੱਲ ਗਿਆ...
ਵੇਟਰ :- What do you like to have sir ?
Raja:- One ਪਟੇਲ Egg ਦੇ papa ਪਲੀਜ....
Create Wallpaper for this quote
|
|