ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਵੈਲਪੁਣਾ ਵੀ ਉਹੀ ਕਰਦੇ ਨੇ ਜੋ ਦਲੇਰ ਹੁੰਦੇ ਨੇ
ਸਲੂਟ ਵੀ ਉਨਾ ਨੂੰ ਵੱਜਦੇ ਨੇ
ਮਨ ਜਿਨਾਂ ਦੇ ਸਾਫ ਤੇ ਜਿਗਰੇ ਸ਼ੇਰ ਹੁੰਦੇ ,,,,

Create Wallpaper for this quote
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਈ ਕੁੜੀੲੇ
ਸਾਡੇ ਹੱਥਾਂ ਦੇ ਤਾਂ ਪਾਲੇ ਕੁੱਤੇ ਵੀ ਸਿੱਧੇ ਹਿੱਕਾਂ ਚ ਵੱਜਦੇ ਆ !!

Create Wallpaper for this quote
ਸ਼ਕਲਾਂ ਭਾਵੇਂ ਸਾਡੀਆਂ ਅਜੇ ਅਣਜਾਣਿਆ ਨੇ,
ਪਰ ਨਾਮ ਬੜੇ ਮਸ਼ਹੂਰ ਨੇ ਯਾਰਾਂ ਦੇ,
ਗੱਡਵੇਂ ਬੋਲ ਉਹ ਸਾਡੀ ਕਲਮ ਚੋ' ਨਿਕਲੇ
ਵੱਜਦੇ ਨੇ ਜਿਹੜੇ ਵਿੱਚ ਲੋਕਾਂ ਦੀਆਂ ਥਾਰਾ ਦੇ !

Create Wallpaper for this quote
ਤੱਤੇ ਤਵੇ ਤੇ ਪਾਣੀ ਦੀ ਛਿੱਟ ਵਰਗਾ ਹੁਸਨ 👸 ਕੁਵਾਰੀ ਦਾ.....!!!! ਦੂਰੋ ਵੱਜਦੇ SaLutee 🙋ਖਿੱਚ ਖਿੱਚ ਕੇ ਨੀ ਗੇੜਾ ਜਿਥਹੋ ਮਾਰੀ ਦਾ......!!

Create Wallpaper for this quote
ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ
ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..

Create Wallpaper for this quote
ਕੁੱਝ ਗ਼ਮ ਸਾਨੂੰ ਰੁਜ਼ਗਾਰਾਂ ਦਾ
ਕੁੱਝ ਤੇਰੇ ਝੇੜਿਆਂ ਖਾ ਜਾਣਾ
ਆਪਣੇ ਪਿੰਡ ਤੋਂ ਸ਼ਹਿਰ
ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ


Create Wallpaper for this quote
ਸਾਦਗੀ ਚ ਰਹਿਣ ਦੇ ਸ਼ੌਂਕ ਨੇ ਅਵੱਲੇ
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ
ਤਾਂ ਹੀ ਕਈ ਦਿਲਾਂ ਤੇ ਸਿੱਧਾ ਵੱਜਦੇ ਹਾਂ

Create Wallpaper for this quote

Recent Punjabi Searches