ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਕਿਸੇ ਦਾ ਨਰਮ ਸੁਭਾਅ ਉਸਦੀ ਕਮਜੋਰੀ ਨਹੀਂ ਹੁੰਦੀ,
ਸੰਸਾਰ ਵਿਚ ਪਾਣੀ ਤੋ ਨਰਮ ਕੁਝ ਵੀ ਨਹੀਂ ਪਰ ਉਸਦਾ ਤੇਜ ਵਹਾਅ ਵੱਡੀਆਂ ਵੱਡੀਆਂ ਚੱਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ॥

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ, ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਵੇ
ਉਦੋਂ ਸਮਝਦਾਰ ਹੁੰਦਾ ਜਦੋਂ ਨਿੱਕੀਆਂ- ਨਿੱਕੀਆਂ ਗੱਲਾਂ ਸਮਝਣ ਲੱਗ ਜਾਵੇ !!

Create Wallpaper for this quote
ਮਰ ਜਾਂਦੇ ਨੇ ਉਮਰ ਨਾਲ ਸ਼ੋਂਕ ਸਭ ਦਿਲ ਦੇ, ਕਿਉਂਕਿ ਓਦੋਂ
ਸ਼ੋਕਾਂ ਨਾਲੋਂ ਜਿੰਮੇਵਾਰੀਆਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ !!

Create Wallpaper for this quote
"ਜੇ ਪਰਛਾਵਾਂ ਕੱਦ ਤੋਂ ਅਤੇ ਗੱਲਾਂ ਔਕਾਤ ਤੋਂ ਵੱਡੀਆਂ ਹੋਣ ਲੱਗਣ, ਤਾਂ ਸਮਝੋ ਕਿ ਸੂਰਜ ਡੁੱਬਣ ਹੀ ਵਾਲਾ ਆ"..

Create Wallpaper for this quote
Punjabi  Motivational Punjabi wallpaper
ਵਿਅਕਤੀ ਉਦੋਂ ਸਿਆਣਾ ਨਹੀਂ ਹੁੰਦਾ ਜਦੋ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਜਾਵੇ..... ਬਲਕਿ ਉਦੋਂ ਸਿਆਣਾ ਹੁੰਦਾ ਹੈ ਜਦੋ ਉਹ ਛੋਟੀਆਂ ਗੱਲਾਂ ਸਮਝਣ ਲੱਗ ਜਾਵੇ।

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਦਿਲ ਵੱਡਾ ਹੋਣਾ ਚਾਹੀਦਾ ਹੈ,
ਗੱਲਾਂ ਤਾਂ ਸਾਰੇ ਵੱਡੀਆਂ-ਵੱਡੀਆਂ ਕਰਦੇ ਹਨ ।

Create Wallpaper for this quote
ਛੋਟੀਆਂ ਛੋਟੀਆਂ ਗੱਲਾਂ ਵਿੱਚ ਖ਼ੁਸੀ ਲੱਭਣੀ ਚਾਹੀਦੀ ਏ,
ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਤਾਂ ਜਿੰਦਗੀ ਚ,
ਕੁਝ ਹੀ ਹੁੰਦੀਆਂ ਨੇ ।।।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਅੱਖਾਂ ਤਰਸ ਜਾਂਦੀਆਂ ਨੇ ਇਹ ਨਜਾਰੇ ਦੇਖਣ ਨੂੰ,
ਵਿੱਚ ਪਰਦੇਸ਼ਾਂ ਰਹਿੰਦੇ ਕੱਚੇ ਢਾਰੇ ਦੇਖਣ ਨੂੰ,
ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਤੇ ਗੋਰੇ ਚਿੱਟੇ ਲੋਕ,
ਫੇਰ ਵੀ ਤਾਂਘ ਹੀ ਰਹਿੰਦੀ ਸੱਜਣ ਪਿਆਰੇ ਦੇਖਣ ਨੂੰ।

Create Wallpaper for this quote
ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨਾਲੋਂ ਛੋਟੀਆਂ ਛੋਟੀਆਂ ਗੱਲਾਂ ਸਮਝਣ ਵਾਲਾ ਇਨਸਾਨ ਵੱਧ ਸਮਝਦਾਰ ਹੁੰਦਾ ਹੈ..

Create Wallpaper for this quote
ਆਪਣੀ ਜ਼ਿੰਦਗੀ ਵਿਚ ਛੋਟੀ ਛੋਟੀ ਗੱਲਾਂ ਨੂੰ ENJOY ਕਰੋ..
ਕਿਉਂਕਿ ਇਕ ਦਿਨ ਤੁਸੀਂ ਪਿੱਛੇ ਮੁੜ ਕੇ ਦੇਖੇਗੋ ਤੇ ਸੋਚੋਗੇ ਅਸਲ ਵਿਚ ਉਹੀ ਚੀਜਾਂ ਬਹੁਤ ਵੱਡੀਆਂ ਸਨ..

Create Wallpaper for this quote
ਘੈਂਟ ਸਟੇਟਸ  wallpaper
ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਨਹੀਓੋਂ ਕਰਦੇ ਨਜੈਜ ਗੱਲਾਂ ਵੱਡੀਆਂ


Create Wallpaper for this quote
ਛੋਟੀਅਾਂ ਛੋਟੀਅਾਂ ਚੀਜ਼ਾਂ ਨੂੰ Enjoy ਕਰਨਾ ਸਿੱਖੋ
ਕਿਓੁਕਿ ਜਦੋ ਤੁਸੀ ਪਿੱਛੇ ਮੁੜ ਕੇ ਦੇਖੋਗੇ ਤਾਂ
ਮਹਿਸੂਸ ਕਰੋਗੇ ਕਿ ਓੁਹ ਬਹੁਤ ਵੱਡੀਆਂ ਸੀ


Create Wallpaper for this quote
ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ
ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ


Create Wallpaper for this quote
ਗੱਡੀਆਂ ਵੱਡੀਆਂ ਤੇ ਦਿਲ ਭੀੜੇ ਦੇਖੇ ਜਾਂਦੇ ਨੇ
ਮਹਿਫ਼ਿਲਾਂ ਚ ਹੁਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ


Create Wallpaper for this quote
 elder thoughts punjabi
ਜੱਟਾਂ ਨੂੰ ਜ਼ਮੀਨ ਜਾਨ ਤੋਂ ਵੱਧ ਪਿਆਰੀ ਐ
ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਐ
ਇਹ ਜ਼ਮੀਨਾਂ ਸਾਡੇ ਬੇਬੇ, ਬਾਪੂਆਂ ਨੇ ਢਿੱਡ ਬੰਨ੍ਹ ਕੇ, ਮਿਹਨਤਾਂ ਕਰਕੇ ਬਣਾਈਆਂ ਤੇ ਸਾਂਭੀਆਂ ਨੇ, ਕਿਸੇ ਨੂੰ ਨੇੜੇ ਨੀ ਲੱਗਣ ਦੇਵਾਂਗੇ।

Create Wallpaper for this quote

Recent Punjabi Searches