ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
ਲੋਕੀ ਕਹਿੰਦੇ ਧੱਕੇ ਖਾ ਖਾ ਕੇ ਹੀ ਅਕਲ ਅਾੳੁਂਦੀ ਅਾ ..
ਸਾਨੂੰ ਤਾਂ ਹੁਣ ਸ਼ਰਮ ਅਾੳੁਣ ਲੱਗ ਪੲੀ

Create Wallpaper for this quote
Punjabi  Funny Punjabi wallpaper
ਜਿਓੁਂਣਾ ਹੈ ਤਾਂ ਦੋਵੇਂ ਪੈਰਾਂ ਵਾਂਗ ਜੀਓ,
ਅਗਲੇ ਪੈਰ ਨੂੰ ਘਮੰਡ ਨਹੀਂ ਹੁੰਦਾ ਤੇ ਪਿਛਲੇ ਪੈਰ ਨੂੰ ਸ਼ਰਮ ਨਹੀਂ ਹੁੰਦੀ..
ਕਿਉਂਕਿ ਓੁਹਨਾ ਨੂੰ ਪਤਾ ਹੈ ਸਥਿਤੀ ਬਦਲੇਗੀ..

Create Wallpaper for this quote
ਜੇ ਵਿਆਹ ਤੋਂ ਬਾਅਦ ਧੀਆਂ ਨੂੰ ਮਾਂ ਬਾਪ ਕੋਲ ਰੱਖਣ ਦਾ ਹੱਕ ਹੁੰਦਾ ਤਾਂ ਦੁਨੀਆ ਵਿਚ ਕੋਈ ਬਿਰਧ ਆਸ਼ਰਮ ਨਾ ਹੁੰਦਾ..

Create Wallpaper for this quote
Daughter status wallpaper
Daughter status wallpaper
ਇਕ ਦਿਨ ਹਾਥੀ & ਕੀੜੀ ਦੋਨੋ A.ਬ.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

Create Wallpaper for this quote
ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ,
ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !!

Create Wallpaper for this quote
ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”

Create Wallpaper for this quote
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ


Create Wallpaper for this quote
ਸ਼ਰਮ ਮੰਨਣ ਵਾਲੇ ਮਨੁੱਖ ਲਈ ਆਮ ਸ਼ਬਦ ਵੀ ਸੌਂਹ ਵਾਂਗ ਹੀ ਹੁੰਦੇ ਹਨ
ਅਤੇ ਬੇਸ਼ਰਮ ਲਈ ਸੌਂਹ ਵੀ ਆਮ ਸ਼ਬਦਾਂ ਵਰਗੀ ਹੁੰਦੀ ਹੈ


Create Wallpaper for this quote
ਕੰਮ ਚ ਧਿਆਨ ਰੱਖੋ
ਦੁਨੀਆਂ ਦਾ ਗਿਆਨ ਰੱਖੋ
ਦਿਮਾਗ ਨੂੰ ਠੰਡਾ ਰੱਖੋ
ਦਿਲ ਚ ਰਹਿਮ ਰੱਖੋ
ਜੁਬਾਨ ਨੂੰ ਨਰਮ ਰੱਖੋ
ਅੱਖ ਵਿਚ ਸ਼ਰਮ ਰੱਖੋ
ਫਿਰ ਦੇਖੋ ਜ਼ਿੰਦਗੀ ਜਿਉਣ ਦਾ ਨਜਾਰਾ


Create Wallpaper for this quote
punjabi thoughts new
ਸੱਚੀ ਘਟਨਾ: ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ.. ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ.. ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..

Create Wallpaper for this quote
Punjabi Long messages and Punjabi Stories wallpaper
ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ

Create Wallpaper for this quote
Diwali Status wallpaper
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ.. ਕੀੜੀA for ELEPHANT ਹਾਥੀ ਕਮਲੀਏ A for APPLE ਹੁੰਦਾ ਕੀੜੀ ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

Create Wallpaper for this quote
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

Create Wallpaper for this quote
ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ. ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ,

Create Wallpaper for this quote

Recent Punjabi Searches