ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਕਹਿੰਦੀ "ਧੀ ਮਾਪਿਅਾ ਦੀ ਮੈ ਬਹੁਤੀ ਲਾਡਲੀ ਵੇ ਗੱਲ ਗੱਲ ੳੁਤੇ ਰੁਸਿਆ ਕਰੂ .
ਮੈ ਕਿਹਾ "ਮੈਂ ਵੀ ਪੁੱਤ ਮਾਪਿਅਾ ਦਾ ਸ਼ਰਾਰਤੀ ਗੱਲ ਗੱਲ ੳੁੱਤੇ ਕੁੱਟਿਅਾ ਕਰੂੰ."😉😉

Create Wallpaper for this quote
Punjabi  Cute Punjabi wallpaper
ਜਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਖੋਹ ਲਈਆਂ.
ਲੋਕ ਕਹਿੰਦੇ ਆ ਕਿ ਮੁੰਡਾ ਸਿਆਣਾ ਹੋ ਗਿਆ.!!

Create Wallpaper for this quote
ਬਚਪਨ  wallpaper
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂

Create Wallpaper for this quote
Funny Punjabi wallpaper
ਨੰਨ੍ਹੀ ਸ਼ਿਵਾਨੀ ਦੀ ਸ਼ਰਾਰਤ ਤੋਂ ਤੰਗ ਆ ਕੇ ਮੰਮੀ ਨੇ ਇੱਕ ਥੱਪੜ ਮਾਰ ਦਿੱਤਾ।
ਕੁਝ ਦੇਰ ਬਾਅਦ ਉਸ ਨੂੰ ਪੁਚਕਾਰਦੇ ਹੋਏ ਸਮਝਾਇਆ, ‘‘ਬੇਟਾ ਗਲਤ ਕੰਮ ਕਰਨ ‘ਤੇ ਮੈਂ ਇਸ ਲਈ ਮਾਰਦੀ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।”
ਸ਼ਿਵਾਨੀ, ‘‘ਮੰਮੀ, ਤੁਸੀਂ ਮੈਨੂੰ ਜ਼ਿਆਦਾ ਪਿਆਰ ਨਾ ਕਰਿਆ ਕਰੋ।”

Create Wallpaper for this quote
ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ
ਸਾਦਗੀ ਵੀ ਕਮਾਲ ਆ
ਅਸੀਂ ਸ਼ਰਾਰਤੀ ਵੀ ਸਿਰੇ ਦੇ
ਤੇ ਸਾਡੀ ਚੁੱਪ ਵੀ ਬੇਮਿਸਾਲ ਆ

Create Wallpaper for this quote

Recent Punjabi Searches