ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਸਾਲਾ ਮੇਰੇ ਵਹਟਸੱਪ ਤੇ ਇੱਕ ਬੰਦਾ ਇੰਨੀ ਉਦਾਸ ਸ਼ਾਇਰੀ ਕਰਦਾ ਹੈ
ਕਿ ਹੁਣ ਤਾਂ ਮੈਂ ਵੀ ਉਸਦੀ ਸਹੇਲੀ ਨੂੰ ਮਿਸ ਕਰਨ ਲੱਗ ਪਿਆ ਹਾਂ..!

Create Wallpaper for this quote
ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ,
ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ....

Create Wallpaper for this quote
ਉਹ ਕਹਿੰਦੀ "ਸ਼ਾਇਰੀ" ਤੋਂ ਬਿਨਾਂ ਕੁਝ ਹੋਰ ਕਰਦੈਂ "ਖਾਸ" ਕੀ ??
ਵਿੱਚ ਗੱਲਾਂ ਦੇ ਸਮਝ ਗਈ ਬਿਨਾ "ਪੈਸੇ" ਕਾਹਦੀ "ਆਸ਼ਿਕੀ"..

Create Wallpaper for this quote
Punjabi  ਪੰਜਾਬੀ Songs Lines wallpaper
ਮੈਂ ਵੀ ਜਾਣ ਬੁੱਝ ਕੇ ਬੇਵਫਾ ਨਾਲ ਦਿਲ ਲਗਾਇਆ ਸੀ
ਕਿਉਕਿ ਬਚਪਨ ਤੋਂ ਮੈਨੂੰ ਸ਼ਾਇਰੀ ਲਿਖਣ ਦਾ ਬਹੁਤ ਸ਼ੌਕ ਸੀ॥

Create Wallpaper for this quote
Sad Punjabi wallpaper
ਅਸੀ ਤਾਂ ਪਾਗਲ ਆਂ,
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ,
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ..!

Create Wallpaper for this quote
ਐਂਵੇਂ ਝੂਠਾ ਮੂਠਾ ਈ ਕਹਿ ਦਿਆ ਕਰੋ ਕਿ ਤੇਰੇ ਨਾਲ ਪਿਆਰ ਹੋ ਗਿਆ ਅਸੀ ਵੀ ਕਦੇ ਦਰਦ ਵਾਲੀ ਸ਼ਾਇਰੀ ਭੁੱਲਕੇ ਪਿਆਰ ਤੇਰੇ ਨੂੰ ਲਿਖੀਏ

Create Wallpaper for this quote
ਸ਼ਾਇਰੀ ਤੇ ਸ਼ਰਾਬ, ਬੱਸ ਹੋਰ ਕੁਝ ਨਹੀਂ !
ਖੂਬਸੂਰਤ ਤੋਹਫੇ ਨੇ ਤੇਰੀ ਮੁਹੱਬਤ ਦੇ !!!

Create Wallpaper for this quote
punjabi shayari zindagi
ਅਸੀਂ ਤਾਂ ਪਾਗਲ ਆਂ
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ


Create Wallpaper for this quote
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ


Create Wallpaper for this quote
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ

Create Wallpaper for this quote
ਕੁਦਰਤ ਵਰਗੀ ਕੁੜੀ ਸੀ
ਮੁਹੱਬਤ ਦਾ ਕਿੱਸਾ ਸੀ
ਤੋੜ ਕੇ ਦਿਲ ਸ਼ਾਇਰੀ ਦੇਤੀ
ਕਹਿੰਦੀ ਬਸ ਏਹੀ ਤੇਰਾ ਹਿੱਸਾ ਸੀ


Create Wallpaper for this quote
ਕੋਈ ਭੇਜੋ ਸੁਨੇਹਾ ਸ਼ਿਵ ਨੂੰ
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ
ਜਿਸਨੂੰ ਦਿਲ ਤੋਂ ਚਾਹੁੰਦੇ ਸੀ
ਉਹਨੂੰ ਤਾਂ ਫਿਕਰ ਕੋਈ ਨੀਂ
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

Create Wallpaper for this quote

Recent Punjabi Searches