Total 100 status |
Content | Wallpapers |
|
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…
Create Wallpaper for this quote
|
|
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੋਈ ਤੇੈਨੂੰ ਚਾਹ ਨਹੀ ਸਕਦਾ,
ਜੇ ਤੂੰ h2 ਦੀ ਨਹੀ ਹੋਈ ਤਾਂ,
ਕੋਈ ਹੋਰ ਵੀ ਤੇੈਨੂੰ ਪਾ ਨਹੀ ਸਕਦਾ !
Create Wallpaper for this quote
|
|
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
Create Wallpaper for this quote
|
|
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਝੂਠਾਂ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ਤੇਰੇ ਬਿਨ ਜੀ ਨਹੀ ਸਕਦਾ ਰੋਜ਼ ਕਹਿੰਦਾ ਸੀ।
Create Wallpaper for this quote
|
|
ਅੱਜ ਦਾ ਵਿਚਾਰ:
ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ..!
Create Wallpaper for this quote
|
|
ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਓਹ ਸਾਥ ਨਾ ਦੇਣ..!!
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀ ਲਗਾ ਸਕਦਾ..!
Create Wallpaper for this quote
|
|
ਤੂੰ ਮੇਰੀ ਹੋ ਸਕਦੀ ਨਹੀ ,ਦੱਸ ਤੇਰੀ ਕੀ ਮਜਬੂਰੀ ਹੈ.. ਮੈਂ ਤੇਰੇ ਬਿਨ ਜੀ ਸਕਦਾ ਨਹੀ ,ਤੇਨੂੰ ਦੱਸਣਾ ਬਹੁਤ ਜਰੂਰੀ ਹੈ।
Create Wallpaper for this quote
|
|
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
Create Wallpaper for this quote
|
|
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ?
ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
Create Wallpaper for this quote
|
|
ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈਂ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ..!!
Create Wallpaper for this quote
|
|
ਸਟੇਟਸ ਤਾਂ ਕਿਸੇ ਦਾ ਵੀ ਹੋ ਸਕਦਾ।
ਪਰ ਜਦੋ ਜਜ਼ਬਾਤ ਰਲ ਜਾਣ ਉਸ.
ਸਟੇਟਸ ਨਾਲ ਫਿਰ ਆਪਣਾ ਹੀ ਲਗਦਾ ਹੈ।
Create Wallpaper for this quote
|
|
ਪੁਰਾਣੀਆਂ 🎑 ਤਸਵੀਰਾਂ ਨੂੰ ਤੇ..
ਹੱਥਾਂ ✋ ਦੀਅਾਂ ਲਕੀਰਾਂ ✍️ ਨੂੰ..
ਕੋਈ ਨਹੀ ਬਦਲ ਸਕਦਾ..🙏
Create Wallpaper for this quote
|
|
ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਮੋੜ ਸਕਦਾ !!!
ਮਾਂ ਤਾਂ ਰੱਬ ਦਾ ਦੂਜਾ ਨਾਮ ਹੈ !!
Create Wallpaper for this quote
|
|
ਕੋਈ ਤੁਹਾਡੇ ਹੱਥ ਵਿਚੋਂ ਖੋਹ ਕੇ ਲਿਜਾ ਸਕਦਾ ਹੈ ਪਰ ਨਸੀਬ ਵਿਚੋਂ ਨਹੀਂ...
Create Wallpaper for this quote
|
|
ਸਵਰਗ ਕੀ ਹੁੰਦਾ ਏ ਤਾਂ ਉਹੀ ਬੰਦਾ ਦਸ ਸਕਦਾ…?
ਜਿਹੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..😜 😝
ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ..😇
Create Wallpaper for this quote
|
|
ਕੌਣ ਕਹਿੰਦਾ ਹੈ ਕਿ ਸਿਰਫ ਲਫ਼ਜ਼ਾਂ ਨਾਲ ਦਿਲ ਦੁਖਾਇਆ ਜਾ ਸਕਦਾ ਹੈ,
ਕਿਸੇ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈ ਲੈਂਦੀ ਹੈ...
Create Wallpaper for this quote
|
|
ਬੋਲਣ ਤੋਂ ਪਹਿਲਾਂ ਹੀ ਸੋਚ ਲਓ ਕਿਉਂਕਿ,
ਬੋਲਣ ਤੋਂ ਬਾਅਦ ਤਾਂ ਸਿਰਫ ਪਛਤਾਇਆ ਜਾ ਸਕਦਾ ਹੈ..
Create Wallpaper for this quote
|
|
ਮੈਦਾਨ ਚ ਹਾਰਿਆ ਬੰਦਾ ਜਿੱਤ ਸਕਦਾ ਹੈ,
ਪਾਰ ਮਨ ਤੋਂ ਹਾਰਿਆ ਬੰਦਾ ਕਦੇ ਨਹੀਂ ਜਿੱਤ ਸਕਦਾ...
Create Wallpaper for this quote
|
|
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ !!
Create Wallpaper for this quote
|
|
ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ 🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ..👬
Create Wallpaper for this quote
|
|
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
Create Wallpaper for this quote
|
|
ਵਿਸ਼ਵਾਸ ਉਹ ਸ਼ਕਤੀ ਹੈ, ਜਿਸ ਨਾਲ ਉੱਜੜੀ ਹੋਈ ਦੁਨੀਆ ਨੂੰ ਵੀ ਵਸਾਇਆ ਜਾ ਸਕਦਾ ਹੈ..
Create Wallpaper for this quote
|
|
ਹਰ ਇੱਕ ਚੀਜ਼ ਵਿੱਚ ਖੂਬਸੂਰਤੀ ਹੁੰਦੀ ਹੈ, ਪਰ ਹਰ ਕੋਈ ਉਹਨੂੰ ਦੇਖ ਨਹੀਂ ਸਕਦਾ..👁 👈
Create Wallpaper for this quote
|
|
ਬਹਾਦਰ 💪 ਇੱਕਲਾ ਹੀ ਮਹਾਨ ਮੰਜਿਲ ਹਾਸਿਲ ਕਰ ਸਕਦਾ ਹੈ ਨਾ ਕੇ ਕਮਜ਼ੋਰ..✊🏼
Create Wallpaper for this quote
|
|
ਆਪਣੀ ਮਦਦ ਆਪ ਕਰੋ ਤੁਹਾਡੀ ਮਦਦ ਕੋਈ ਨਹੀਂ ਕਰ ਸਕਦਾ ਤੁਸੀਂ ਖੁਦ ਦੇ ਸਭ ਤੋਂ ਵੱਡੇ ਦੁਸਮਣ ਹੋ ਅਤੇ ਖੁਦ ਦੇ ਸਭ ਤੋਂ ਬਹੁਤ ਵਧੀਆ ਦੋਸਤ ਵੀ..🙂
Create Wallpaper for this quote
|
|
ਕਾਲੇ ਰੰਗ ਵਾਲਾ ਤਾ ਕਿਸੇ ਨਾ ਕਿਸੇ ਦਿਲ ਵਿੱਚ ਅਪਣੀ ਜਗਾ ਬਣਾ ਹੀ ਲੈਂਦਾ
ਪਰ ਕਾਲੀ ਨੀਆਤ ਵਾਲਾ ਕਦੇ ਕਿਸੇ ਦੇ ਦਿਲ ਚ ਨਹੀ ਰਹਿ ਸਕਦਾ
Create Wallpaper for this quote
|
|
ਜਿਹੜਾ 👤ਇਨਸਾਨ ਅੱਜ ਤੁਹਾਨੂੰ ਵਕਤ ਨਹੀਂ ਦੇ ਸਕਦਾ
ਉਹ ਕੱਲ ਨੂੰ ਤੁਹਾਡਾ ਸਾਥ ਕਿਥੋਂ ਦੇਵੇਗਾ 👈
Create Wallpaper for this quote
|
|
ਜੇ ਕੋਈ ਯਾਰ-ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ,
ਤਾਂ ਇਹਦਾ ਮਤਲਬ ਇਹ ਨੀ ਕਿ ਉਹ ਡਰਪੋਕ ਆ,
ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ.. 😜
Create Wallpaper for this quote
|
|
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ, ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ..!
Create Wallpaper for this quote
|
|
ਜਾਂਦੀ-ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ,
ਹਰ ਜਾਵੇ ਤਾਂ ਚੰਗਾ ਏ, ਜੀਅ ਸਕੇ ਤਾਂ ਜੀਅ ਲਈ,
ਮੇਰੇ ਬਿਨਾਂ ਪਰ ਜੇ ਮਰ ਜਾਏ ਤਾਂ ਚੰਗਾ ਏ..!
Create Wallpaper for this quote
|
|
ਇਨਸਾਨ ਨੂੰ ਉਦੋਂ ਤੱਕ ਕੋਈ ਨਹੀਂ ਹਰਾ ਸਕਦਾ ਜਦੋ ਤੱਕ ਉਹ ਆਪਣੇ ਆਪ ਤੋਂ ਨਾ ਹਾਰ ਜਾਵੇ..🙏
Create Wallpaper for this quote
|
|
ਤੇਰੇ ਲੲੀ ਦਿਲ ਚ ਪਿਅਾਰ ਬਹੁਤ ਅਾ
ਪਰ ਕਹਿ ਵੀ ਨੀ ਸਕਦਾ..
ਪਤਾ ਵੀ ਅਾ ਤੇਰੇ ਬਿਨ ਰਹਿਣਾ ਪੈਣਾ
ਪਰ ਰਹਿ ਵੀ ਨਹੀ ਸਕਦਾ.!😢😥😥
Create Wallpaper for this quote
|
|
ਛੱਡ ਦਿਲਾ ਕਿਉਂ ਜਿਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ,
ਤੇਰੇ ਪਿਆਰ ਦੀ ਕੀਮਤ ਕੌਡੀ , ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ,
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ,
ਗੁਰੀ ਤੂੰ ਗਰੀਬ,!! ਕੀ ਦੇ ਸਕਦਾ ਏ, ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ
Create Wallpaper for this quote
|
|
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ
ਡਰ ਲੱਗਦਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ
ਮਰ ਕੇ ਵੀ ਤੈਨੂੰ ਸੋਹਣੀਏ ਨਈ ਸਕਦਾ ਦਿਲੋਂ ਵਿਸਾਰ
ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ
ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪਿਆਰ ।।
Create Wallpaper for this quote
|
|
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........
ਤਾਂ ਮੈਂ...
.
.
.
.
.
.
.
..
.
.
..
.
# Google ਤੋਂ Ac ਦੀ ਫੋਟੋ
# DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ
Create Wallpaper for this quote
|
|
ਮੇਰੀ ਮਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ, ਕਿ ਇੱਕ ਪੁੱਤ ਕੋਈ ਹੱਥ ਚੋਂ ਖੋਹ ਕੇ ਲਿਜਾ ਸਕਦਾ ਹੈ, ਪਰ ਨਸੀਬ ਚੋਂ ਨਹੀਂ..✍️
Create Wallpaper for this quote
|
|
ਟੁੱਟਾ 💐 ਫੁੱਲ ਕੋੲੀ 🌴 ਟਾਹਣੀ ਨਾਲ 🍃 ਜੋੜ ਨਹੀ ਸਕਦਾ, ਮਾਂ ਦਾ ਕਰਜਾ ਤੇ 👳 ਬਾਪੂ ਦਾ ਖਰਚਾ ਕੋੲੀ ਮੋੜ 👆 ਨਹੀ ਸਕਦਾ 😊..
Create Wallpaper for this quote
|
|
ਗੋਲੂ - ਕੋਈ ਵੀ ਮੇਰੇ ਪਾਪਾ ਦਾ ਵਾਲ ਵਿੰਗਾ ਨਹੀਂ ਕਰ ਸਕਦਾ
ਸ਼ਾਲੂ - ਕੀ ਉਹ ਬਹੁਤ ਬਹਾਦਰ ਹਨ
ਗੋਲੂ - ਨਹੀਂ ਉਨ੍ਹਾਂ ਦੇ ਸਿਰ 'ਤੇ ਵਾਲ ਹੀ ਨਹੀਂ ਹਨ
Create Wallpaper for this quote
|
|
ਆਕੜ ਨੀ ਔਕਾਤ ਵਿੱਚ ਰਹਿਨੇ ਆ 😎
ਰਾਹ ਨੀ ਕੋਈ ਰੋਕ ਸਕਦਾ👈
ਇਹ ਹਿੱਕ ਠੋਕ ਕੇ ਕਹਿਨੇ ਆ💪
Create Wallpaper for this quote
|
|
Na ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਅa ਕਾਰਾ ਦਾ,
ਜੋ ਮਾੜੇ ਟਾੲਿਮ ਨਾਲ ਖੜਦੇ,
ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ ……
Create Wallpaper for this quote
|
|
ਜਦ ਵੀ ਅੜੇ ਆ ਯਾਰਾਂ ਲਈ ਜਦ ਵੀ ਲੜੇ ਆ ਯਾਰਾਂ ਲਈ..
ਜਿੱਥੇ ਤੂੰ ਸੌਚ ਨੀ ਸਕਦਾ ਅੋਥੇ ਖੜੇ ਆ ਯਾਰਾਂ ਲ਼ਈ...
Create Wallpaper for this quote
|
|
ਮੇਰੇ ਹੱਥਾਂ ਦੀ ਲੀਕਾਰਾਂ ਚੋਂ ਤੇਰਾ ਨਾਮ ਨਹੀਂ ਮਿੱਟ ਸਕਦਾ..✍️
Create Wallpaper for this quote
|
|
ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ, ਸਾਡੀ ਗੱਡੀ ਕਦੇ ਵੀ ਲੀਹ ਤੇ ਆ ਨੀ ਸਕਦੀ,
ਮੈਂ ਤੇਰੀ ਸ਼ਾਪਿੰਗ ਦਾ ਖਰਚਾ ਚੁੱਕ ਨਹੀ ਸਕਦਾ, ਤੂੰ ਕਦੇ ਵੀ ਸੂਟ ਖੱਦਰ ਦੇ ਪਾ ਨੀ ਸਕਦੀ..
Create Wallpaper for this quote
|
|
ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ
Create Wallpaper for this quote
|
|
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…
Create Wallpaper for this quote
|
|
ਕਹਿੰਦੀ ਸੀ ਕਿ ਤੇਰੇ ਤੋਂ ਗੱਲਾਂ ਵਿੱਚ ਕੋਈ ਨਹੀ ਜਿੱਤ ਸਕਦਾ ..!!
ਆਖਰ ਨੂੰ ਹਾਲਾਤਾਂ ਦਾ ਸਹਾਰਾ ਲੈ ਕੇ ਹਰਾ ਗਈ ਮੈਨੂੰ ..!!
Create Wallpaper for this quote
|
|
ਸਰੀਰ ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫਿਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਨੇ ! ਮਨ ਪਵਿੱਤਰ ਹੋ ਸਕਦਾ ਹੈ, ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ !!
Create Wallpaper for this quote
|
|
ਇਨਸਾਨ ਸਭ ਕੁੱਝ ਕਾਪੀ ਕਰ ਸਕਦਾ ਹੈ, ਪਰ ਕਿਸਮਤ ਅਤੇ ਨਸੀਬ ਨਹੀਂ !!
Create Wallpaper for this quote
|
|
ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀
Create Wallpaper for this quote
|
|
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..
Create Wallpaper for this quote
|
|
"ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ, ਪਰ ਇਨਸਾਨ ਪੈਸੇ ਨੂੰ ਉੱਪਰ ਨਹੀ ਲੈ ਜਾ ਸਕਦਾ."..
Create Wallpaper for this quote
|
|
"ਲੋਹੇ ਨੂੰ ਲੋਹਾ ਨਸ਼ਟ ਨਹੀ ਕਰ ਸਕਦਾ, ਸਿਰਫ਼ ਜੰਗ (ਜੰਗਾਲ) ਉਸਨੂੰ ਨਸ਼ਟ ਕਰਦਾ ਹੈ, ਇਸੇ ਤਰ੍ਹਾਂ, ਬੰਦੇ ਨੂੰ ਕੋਈ ਹੋਰ ਨਹੀਂ ਬਲਕਿ ਉਸਦੀ ਸੋਚ ਹੀ ਨਸ਼ਟ ਕਰ ਸਕਦੀ ਹੈ I ਸੋਚ ਚੰਗੀ ਰੱਖੋ ਹਮੇਸ਼ਾ ਚੰਗਾ ਹੀ ਹੋਵੇਗਾ ਤੁਹਾਡੇ ਨਾਲ "........
Create Wallpaper for this quote
|
|
ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀ ਸਕਦਾ..🙏
Create Wallpaper for this quote
|
|
"(ਸਰੀਰ) ਕਦੇ ਵੀ ਪੂਰਾ ਪਵਿੱਤਰ ਨਹੀ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ, (ਮਨ) ਪਵਿੱਤਰ ਹੋ ਸਕਦਾ ਹੈ, ਪਰ ਅਫ਼ਸੋਸ ਕੋਈ ਕੋਸ਼ਿਸ਼ ਹੀ ਨਹੀ ਕਰਦਾ I"...
Create Wallpaper for this quote
|
|
ਉਸ ਇਨਸਾਨ ਨਾਲ ਦੋਸਤੀ ਨਾ ਕਰੋ, ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦਾ ਹੈ...
ਕਿਓੁਂਕਿ ਜੋ ਆਪਣੀ ਮਾਂ ਦੀ ਇਜ਼ੱਤ ਨਹੀਂ ਕਰਦਾ ਉਹ ਤੁਹਾਡੀ ਇਜ਼ੱਤ ਕਦੇ ਨਹੀਂ ਕਰ ਸਕਦਾ...
Create Wallpaper for this quote
|
|
"ਕਿਉ ਬੀਜਦਾ ਐਂ ਬੀਜ ਨਫ਼ਰਤਾਂ ਦੇ, ਜੇ ਪਿਆਰ ਦੀ ਫ਼ਸਲ ਉਗਾ ਨੀ ਸਕਦਾ, ਨਹੀ ਰਵਾਉਣ ਦਾ ਤੈਨੂੰ ਹੱਕ ਕੋਈ, ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ.."
Create Wallpaper for this quote
|
|
"ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ, ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ, ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉ ਕਿ ਉਹਦੇ ਕੋਲ ਕੁਝ ਨਹੀ ਤੁਹਾਡੇ ਤੋਂ ਬਿਨਾਂ II"
Create Wallpaper for this quote
|
|
"ਜੀਵਨ ਅਸਾਨ ਹੋ ਸਕਦਾ ਹੈ, ਜੇ ਸਾਡਾ ਮਨ ਤੇ ਮੁੱਖ ਦੋਨੋ ਇੱਕੋ ਬੋਲ ਬੋਲਣ"...
Create Wallpaper for this quote
|
|
ਲਿਬਾਸ ਜਿੰਨਾ ਮਰਜ਼ੀ ਮਹਿੰਗਾ ਪਾਇਆ ਹੋਵੇ, ਪਰ ਘਟੀਆ ਕਿਰਦਾਰ ਨੂੰ ਕਦੇ ਛੁਪਾ ਨਹੀਂ ਸਕਦਾ !!
Create Wallpaper for this quote
|
|
"ਬੋਲਣ ਤੋਂ ਪਹਿਲਾਂ ਹੀ ਸੋਚ ਲਉ, ਕਿਉਂਕਿ ਬੋਲਣ ਤੋਂ ਬਾਅਦ ਸੋਚਿਆ ਨਹੀ, ਪਛਤਾਇਆ ਹੀ ਜਾ ਸਕਦਾ" ।
Create Wallpaper for this quote
|
|
ਤੁਹਾਡੀ ਨਾਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ, ਪਰ ਤੁਹਾਡੇ ਨਾਜਾਇਜ਼ ਕਰਮਾਂ ਦਾ ਫ਼ਲ ਤੁਹਾਨੂੰ ਆਪ ਹੀ ਭੋਗਣਾ ਪੈਣਾ ਹੈ !!
Create Wallpaper for this quote
|
|
ਬੋਲਣ ਤੋਂ ਪਹਿਲਾਂ ਹੀ ਸੋਚ ਲਵੋ..ਕਿਉਂਕਿ ! ਬੋਲਣ ਤੋਂ ਬਾਅਦ ਸੋਚਿਆ ਨਹੀ, ਪਛਤਾਇਆ ਹੀ ਜਾ ਸਕਦਾ !!
Create Wallpaper for this quote
|
|
"ਕੋਸ਼ਿਸ਼ ਕਰਨ ਵਾਲਾ ਹੀ ਕਿਸ਼ਮਤ ਬਦਲ ਸਕਦਾ"....
Create Wallpaper for this quote
|
|
"ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿ ਕੋਈ ਤੁਹਾਡੇ ਹੱਥ 'ਚੋਂ ਖੋਹ ਕੇ ਖਾ ਸਕਦਾ ਹੈ, ਤੁਹਾਡੇ ਨਸੀਬ 'ਚੋਂ ਨਹੀਂ"...
Create Wallpaper for this quote
|
|
"ਜੇਕਰ ਜੀਵਨ ਵਿੱਚ ਤੁਸੀਂ ਹਰ ਰਗੜ੍ਹ ਤੋਂ ਚਿੜ੍ਹ ਰਹੇ ਹੋ, ਤਾਂ ਪ੍ਰਮਾਤਮਾਂ ਤੁਹਾਨੂੰ ਕਿਵੇਂ ਚਮਕਾ ਸਕਦਾ ਹੈ I"...
Create Wallpaper for this quote
|
|
ਮੈਂ ਖੁਦ ਨੂੰ ਮਾੜਾ ਨੀ ਕਹਿ ਸਕਦਾ ' ਕਿਉਂਕਿ ਇਹ ਕੰਮ ਮੇਰੇ ਪਿੰਡ ਦੇਅਾਂ ਨੇ ਸਾਂਭਿਆ ਹੋਇਆ
Create Wallpaper for this quote
|
|
ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…
Create Wallpaper for this quote
|
|
ਯਾਦ ੳੁਨਾਂ ਦੀ ਆਉਂਦੀ ਆ ਜੋ ਆਪ ਨੀ ਆਉਂਦੇ ।।
ਜਿੰਨਾ ਨੂੰ ਮਿਲਿਆਂ ਨੀ ਜਾ ਸਕਦਾ।।। ਜਿੰਨਾ ਤੋਂ ਦੂਰ ਹੁਣੇ ਆਂ ।।
#
Create Wallpaper for this quote
|
|
ਜੋ ਖੁਦ ਰੋਇਆ ਹੋਵੇ ਉਹੀ ਕਿਸੇ ਰੋਂਦੇ ਹੋਏ ਦੇ ਹੰਝੂ ਪੂੰਝ ਸਕਦਾ ਹੈ !!
Create Wallpaper for this quote
|
|
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾ ਪਲਾਂ ਤੋਂ ਜਦੋ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਓਹ ਸਾਥ ਨਾ ਦੇਣ
Create Wallpaper for this quote
|
|
👉 ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ...👈
Create Wallpaper for this quote
|
|
"ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ, ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I"
Create Wallpaper for this quote
|
|
"ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਫਿਰ ਤੋਂ ਜਿੱਤ ਸਕਦਾ ਹੈ, ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ I"
Create Wallpaper for this quote
|
|
"ਵਿਸ਼ਵਾਸ ਉਹ ਸ਼ਕਤੀ ਹੈ ਜਿਸ ਨਾਲ ਉੱਜੜੀ ਹੋਈ ਦੁਨੀਆਂ ਵਿੱਚ ਫਿਰ ਤੋਂ ਪ੍ਰਕਾਸ਼ ਲਿਆਇਆ ਜਾ ਸਕਦਾ ਹੈ I"
Create Wallpaper for this quote
|
|
ਜੀਵਨ ਵਿੱਚ ਸਭ ਤੋਂ ਬੜੀ ਖੁਸ਼ੀ ਉਸ ਕੰਮ ਨੂੰ ਕਰਨ ਵਿੱਚ ਹੁੰਦੀ ਹੈ, ਜਿਸ ਕੰਮ ਨੂੰ ਲੋਕ ਕਹਿੰਦੇ ਨੇ, ਕਿ ਤੂੰ ਨਹੀਂ ਕਰ ਸਕਦਾ II
Create Wallpaper for this quote
|
|
ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??ਸ਼ਰਾਬੀ :- ਮੇਰੀ ਕਾਰ ਦਾ ਸਟੇਰਿੰਗ ਤੇ ਗੇਰ ਚੋਰੀ ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ ਮੈ ਘਰ ਆ ਰਿਹਾ ਹਾਂ ਘਰਵਾਲੀ :- ਹੁਣੇ ਤਾਂ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓੁਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..
Create Wallpaper for this quote
|
|
ਅੱਜ ਹਰ ਪਾਸੇ ਜਿੰਦ ਔਖੀ ਹੈ,
ਬਾਬਾ ਤੇਰੀ ਕੌਮ ਨਿਮਾਣੀ ਦੀ,
ਓਹ ਦੇਸ਼ ਸਾਡਾ ਨਹੀ ਹੋ ਸਕਦਾ,
ਜਿਥੇ ਬੇਅਦਬੀ ਹੋਵੇ ਬਾਣੀ ਦੀ ।
Create Wallpaper for this quote
|
|
ਮੇਰਾ ਚਾਇਨਾ ਵਾਲਾ ਮੂਡ ਹੈ ਕਦੀ ਵੀ ਖਰਾਬ ਹੋ ਸਕਦਾ।
Create Wallpaper for this quote
|
|
ਬੋਲਣ ਤੋ ਪਹਿਲਾਂ ਹੀ ਸੋਚ ਲਵੋ, ਕਿਉਂਕਿ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ ॥
Create Wallpaper for this quote
|
|
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ
Create Wallpaper for this quote
|
|
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ ਮਰ ਵੀ ਨੀ ਸਕਦਾ ਮੌਤ ਵੀ ਤੂੰ ਲੈ ਲਈ ਏ ਜਿਓੁਂਣਾ ਸਿੱਖਾ ਦਿਲ ਦੀ ਪੀੜ ਤੂੰ ਲੈ ਲਈ ਏ ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ ਮੇਰੇ ਦਿਲ ਚ
Create Wallpaper for this quote
|
|
ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ
Create Wallpaper for this quote
|
|
"ਮਾੜੀ ਕਿਸ਼ਮਤ ਦਾ ਮੁਕਾਬਲਾ ਸਿਰਫ਼ ਇੱਕ ਹੀ ਚੀਜ਼ ਨਾਲ ਹੋ ਸਕਦਾ ਹੈ, ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ I"
Create Wallpaper for this quote
|
|
ਕੋੲੀ ਵਾਲ ਨੲੀਂ ਵਿੰਗਾ ਕਰ ਸਕਦਾ ਜਿੰਨਾ ਚਿਰ ਰੱਬ ਦੀਅਾਂ ਰੱਖਾਂ ਨੇ
Create Wallpaper for this quote
|
|
"ਡਰ ਬਿਨ੍ਹਾਂ ਉਮੀਦ ਦੇ ਨਹੀਂ ਹੋ ਸਕਦਾ, ਅਤੇ ਉਮੀਦ ਬਿਨ੍ਹਾਂ ਡਰ ਦੇ"..
Create Wallpaper for this quote
|
|
"ਬੱਚਾ ਹਨੇਰੇ ਤੋਂ ਡਰਦਾ ਹੋਵੇ ਤਾਂ ਉਸਨੂੰ ਸੰਭਾਲਿਆ ਜਾ ਸਕਦਾ ਹੈ, ਦੁੱਖ ਤਾਂ ਉਸ ਵੇਲੇ ਲੱਗਦਾ ਹੈ ਜਦ ਮਨੁੱਖ ਰੋਸ਼ਨੀ ਤੋਂ ਹੀ ਡਰਨ ਲੱਗ ਜਾਵੇ I"
Create Wallpaper for this quote
|
|
"ਜੋ ਇਨਸਾਨ ਆਪਣੇ ਭੂਤਕਾਲ 'ਚ ਕੁਝ ਸਿੱਖ ਨਹੀਂ ਰਿਹਾ, ਉਹ ਆਪਣੇ ਭਵਿੱਖ ਦੀ ਸਿਰਜਣਾ ਨਹੀਂ ਕਰ ਸਕਦਾ I"
Create Wallpaper for this quote
|
|
"ਉਤਸ਼ਾਹ ਤੋਂ ਬਿਨ੍ਹਾਂ ਕੁਝ ਵੀ ਚੰਗਾ ਹਾਸਿਲ ਨਹੀਂ ਹੋ ਸਕਦਾ I"
Create Wallpaper for this quote
|
|
ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ, ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ, ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ II
Create Wallpaper for this quote
|
|
"ਸਹੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਛੋਟਾ ਜਿਹਾ ਕਦਮ ਵੀ, ਬਹੁਤ ਬੜਾ ਸਾਬਤ ਹੋ ਸਕਦਾ ਹੈ"
Create Wallpaper for this quote
|
|
"ਜਿਹੜਾ ਗਿਰਨੇ ਤੋਂ ਡਰਦਾ ਹੈ, ਉਹ ਕਦੇ ਉਡਾਨ ਨਹੀਂ ਭਰ ਸਕਦਾ"
Create Wallpaper for this quote
|
|
"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ, ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ, ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ, ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"
Create Wallpaper for this quote
|
|
"ਸਮੇਂ ਦੀ ਸਭ ਤੋਂ ਵੱਡੀ ਖੋਜ਼ ਇਹ ਹੈ ਕਿ, ਆਦਮੀ ਥੋੜ੍ਹਾ ਜਿਹਾ ਆਪਣਾ ਨਜ਼ਰੀਆਂ ਬਦਲੇ ਕਿ, ਆਪਣਾ ਭਵਿੱਖ ਬਦਲ ਸਕਦਾ ਹੈ I"
Create Wallpaper for this quote
|
|
ਅੰਦਾਜ਼ਾ ਗ਼ਲਤ ਹੋ ਸਕਦਾ ਹੈ,
ਤਜਰਬਾ ਨਹੀਂ..
Create Wallpaper for this quote
|
|
ਆਪਣੀ ਤਕਦੀਰ ਦਾ ਲਿਖਿਆਂ ਤਾਂ ਮੈਂ ਨਹੀਂ ਜਾਣ ਸਕਦਾ,
ਪਰ ਜਦੋਂ ਆਪਣੀ "ਮਾਂ" ਨੂੰ ਮੁਸਕਰਾਉਂਦੇ ਹੋਏ ਦੇਖਦਾ ਹੈ,
ਤਾਂ ਯਕੀਨ ਹੋ ਜਾਂਦਾ ਹੈ, ਕਿ ਮੇਰੀ ਤਕਦੀਰ ਬੁਲੰਦ ਹੈ ।
Create Wallpaper for this quote
|
|
ਸਿੱਖਿਆਂ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨਾਲ ਦੁਨੀਆਂ ਨੂੰ ਬਦਲਿਆਂ ਜਾ ਸਕਦਾ ਹੈ ।
Create Wallpaper for this quote
|
|
ਆਪਣੀ ਜਿੰਦਗੀ ਤੁਸੀਂ ਖੁਦ ਹੀ ਬਦਲ ਸਕਦੇ ਹੋ,
ਕੋਈ ਵੀ ਦੂਸਰਾ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ ।
Create Wallpaper for this quote
|
|