ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 20 status
ContentWallpapers
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ,
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ..!!

Create Wallpaper for this quote
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ, ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..

Create Wallpaper for this quote
ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ,
ਕਿਉਕਿ ਅਸੀਂ ਧੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ,
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਨਹੀਂ ਬੁਲਾ ਸਕਦੇ..

Create Wallpaper for this quote
Daughter status wallpaper
ਮਾਫ ਤਾਂ ਵਾਰ ਵਾਰ ਕਰ ਸਕਦੇ ਹਾਂ, ਪਰ ਭਰੋਸਾ ਵਾਰ ਵਾਰ ਨਹੀਂ ਕਰ ਸਕਦੇ..

Create Wallpaper for this quote
ਅਹਿਮੀਅਤ ਤੁਹਾਡੀ ਕੀ ਹੈ ਦੱਸ ਨਹੀਂ ਸਕਦੇ
ਰਿਸ਼ਤਾ ਕੀ ਹੈ ਤੁਹਾਡੇ ਨਾਲ ਸਮਝਾ ਨਹੀਂ ਸਕਦੇ
ਤੁਸੀਂ ਸਾਡੇ ਲਈ ਇੰਨੇ ਖਾਸ ਹੋ ਕਿ ਜੇ ਤੁਸੀਂ ਉਦਾਸ ਹੋਵੋ ਤਾਂ ਅਸੀ ਮੁਸਕੁਰਾ ਨਹੀ ਸਕਦੇ........

Create Wallpaper for this quote
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ,
ਖੌਣਾ ਵੀ ਨਹੀ ਚਾਹੁੰਦੇ ਪਰ ੳਹਨੂੰ ਪਾ ਵੀ ਨਹੀ ਸਕਦੇ......

Create Wallpaper for this quote
ਕਾਸ਼ ਕੋੲੀ ਰੋਟੀ day ਵੀ ਹੁੰਦਾ ਤਾ ਲੋਕ ਭੁੱਖ ਨਾਲ ਵਿਲਕਦਿਅਾਂ ਨੂੰ ਰੋਟੀ ਵੰਡਦੇ...
ਕਾਸ਼ ਕੋੲੀ ਕੱਪੜਾ day ਵੀ ਹੁੰਦਾ ਤਾ ਲੋਕੀ ਠੰਡ ਨਾਲ ਸੁੰਘੜਦੇ ਲੋਕਾ ਨੂੰ ਕੱਪੜੇ ਵੰਡਦੇ ....
ਕੋੲੀ ੲਿਨਸਾਨੀਅਤ day ਵੀ ਹੁੰਦਾ ਤਾਂ ੲਿਨਸਾਨੀਅਤ ਕੀ ਹੁੰਦੀ ਸਮਝ ਸਕਦੇ..
ਗੱਲ ਚੰਗੀ ਲੱਗੇ ਤਾ share ਜਰੂਰ ਕਰਨਾ

Create Wallpaper for this quote
ਜਿੰਨੀ ਮਰਜ਼ੀ ਗਰਮੀ ਹੋ ਜਾਵੇ,
ਪਰ ਪੰਜਾਬੀ ਚਾਹ ਪੀਣ ਤੋਂ ਨੀ ਹਟ ਸਕਦੇ..

Create Wallpaper for this quote
Punjabi  Funny Punjabi wallpaper
ਓਹਨਾ ਲੋਕਾਂ ਦੇ ਘਰ ਫੁੱਲਾਂ ਦੇ ਬੂਟੇ ਲਾਉਣ ਦਾ ਕੋਈ ਫਾਇਦਾ ਨਹੀਂ
ਜੋ ਉਸਨੂੰ ਚੰਗੀ ਤਰਾਂ ਪਾਣੀ ਵੀ ਨਹੀਂ ਦੇ ਸਕਦੇ..

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਸ਼ਤਰੰਜ ਦਾ ਇਕ RULE ਹੈ,
ਚਾਲ ਕੋਈ ਵੀ ਚੱਲੋ ਪਰ ਆਪਣੇ ਨਾਲ ਵਾਲੇ ਨੂੰ ਨਹੀਂ ਮਾਰ ਸਕਦੇ.
ਕਾਸ਼ ਇਹੀ RULE ਜਿੰਦਗੀ ਵਿਚ ਵੀ ਹੁੰਦਾ..

Create Wallpaper for this quote
punjabi positive thoughts
ਜੇ #Pen ਗੁੱਮ ਹੋ ਜਾਵੇ ਤਾਂ ਆਪਾ ਨਵਾਂ Pen ਲੈ ਸਕਦੇ ਹਾਂ_
ਪਰ ਜੇ ਪੈੱਨ ਦਾ ਕੈਪ ਗੁੱਮ ਹੋ ਜਾਵੇ, ਓਹ ਆਪਾ ਨਈ ਲੈ ਸਕਦੇ.
ਏਸ ਲਈ.... ਟਿੱਚਕੂ--ਟਿੱਚਕੂ ਵਾਲਾ ਪੈਨ ਹੀ ਖਰੀਦੋ..!!!
Jago ਗਾਹਕ jago...

Create Wallpaper for this quote
#ਦੁਨੀਆ ਨੂੰ ਬਦਲਣ ਦਾ ਖਿਆਲ ਭੁੱਲ ਜਾਓ..
ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇ
ਤਾਂ ਤੁਸੀਂ ਆਪਣੇ ਘਰ ਵਿਚ ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ...

Create Wallpaper for this quote
ਕੱਪੜੇ ਜਿੰਨੇ ਮਰਜ਼ੀ ਵਧੀਆ ਹੋਣ,
ਪਰ ਘਟੀਆ ਕਿਰਦਾਰ ਨੂੰ ਨਹੀਂ ਛਿਪਾ ਸਕਦੇ..

Create Wallpaper for this quote
ਇੱਕ ਛੋਟੀ ਜਿਹੀ ਕੀੜੀ ਤੁਹਾਡੇ ਪੈਰ ਨੂੰ ਕੱਟ ਸਕਦੀ ਹੈ, ਪਰ ਤੁਸੀਂ ਉਸਦੇ ਪੈਰ ਨੂੰ ਨਹੀਂ ਕੱਟ ਸਕਦੇ,
ਇਸ ਲਈ ਜ਼ਿੰਦਗੀ ਵਿੱਚ ਕਿਸੇ ਨੂੰ ਛੋਟਾ ਨਾ ਸਮਝੋ, ਉਹ ਜੋ ਕਰ ਸਕਦਾ ਹੈ ਸ਼ਾਇਦ ਤੁਸੀਂ ਨਹੀਂ ਕਰ ਸਕਦੇ..

Create Wallpaper for this quote
punjabi thoughts with explanation
 punjabi wallpapers for wisdom
ਧੀਆਂ ਇਸ ਕਰਕੇ ਵੀ ਖ਼ਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀ ਪੁੱਤ ਕਹਿ ਕੇ ਬੁਲਾ ਸਕਦੇ ਹਾਂ.
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨੀ ਬੁਲਾ ਸਕਦੇ.!!

Create Wallpaper for this quote
Specially for Girls wallpaper
Specially for Girls wallpaper
ਮਹਿੰਗੇ ਕੱਪੜੇ ਤੁਹਾਡੇ ਸਰੀਰ ਨੂੂੰ ਤਾਂ ਢੱਕ ਸਕਦੇ ਹਨ ਪਰ ਤੁਹਾਡੀ ਸਸਤੀ ਸੋਚ ਲੁਕਾ ਨਹੀ ਸਕਦੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਕਹਿੰਦੀ ਕਿੰਨਾ ਪਿਆਰ ਕਰਦਾਂ?? ਕੋਈ ਗਵਾਹ ਹੈ ਤੇਰੇ ਕੋਲ..
ਮੈਂ ਕਿਹਾ ਗਵਾਹ ਤਾਂ ਦੋ ਈ ਨੇ ਇਕ ਮੈਂ ਤੇ ਦੂਜਾ ਤਾਰੇ ਜਿਹੜੇ ਬੋਲ ਨੀ ਸਕਦੇ..

Create Wallpaper for this quote
Punjabi Romantic wallpaper
Punjabi Romantic wallpaper
ਹਰ ਪਲ ਆਪਣੇ ਅੰਦਰ ਇੰਨੀਆਂ ਜਿਆਦਾ ਸੰਭਾਵਨਾਵਾਂ ਲਕੋਈ ਬੈਠਾ ਹੁੰਦਾ ਹੈ ਕਿ ਅਸੀਂ ਉਸਦੀ ਕਲਪਨਾ ਵੀ ਨਹੀਂ ਕਰ ਸਕਦੇ...

Create Wallpaper for this quote
punjabi thoughts about life
punjabi thoughts on life images
ਜੇਕਰ ਤੁਸੀਂ ਰਸਤੇ ਦਾ ਆਨੰਦ ਨਹੀਂ ਮਾਣ ਸਕਦੇ ਤਾਂ ਤੁਸੀਂ ਮੰਜਿਲ ਤੇ ਪਹੁੰਚ ਕੇ ਵੀ ਖੁਸ਼ ਨਹੀਂ ਹੋ ਸਕਦੇ..

Create Wallpaper for this quote
punjabi good morning
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ. ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ

Create Wallpaper for this quote

Recent Punjabi Searches