ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁

Create Wallpaper for this quote
ਕੁੜੀਆਂ ਲਈ ਮੇਰਾ ਖਾਸ ਸੁਨੇਹਾ 250 ਰੁਪਏ ਦੀ ਕਰੀਮ, ਆਈ ਲਾਈਨਰ. ਲਿਪਸਟਿਕ,ਫੇਸ ਵਾਸ਼
.ਤੇ,
ਹੋਰ ਲਟਰਮ ਪਟਰਮ ਬੂਥੇ ਤੇ ਮੱਥਣ ਦਾ ਕੀ ਫਾਇਦਾ ਜੇ ਜੱਗਾ ਡਾਕੂ ਬਣਕੇ ਹੀ ਸਕੂਟਰੀ ਚਲਾਉਣੀ ਹੁੰਦੀ ਆ😛😛

Create Wallpaper for this quote
ਦੁੱਧ ਨਾਂ ਡੋਲ ਲੀ ਸਕੂਟਰ ਦਿਆ,
2200 'ਚ ਆਉਂਦਾ ਸਕੂਟਰ ਤੇਰਾ..

Create Wallpaper for this quote
ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ"
ਹੁਣ ਤੱਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ...

Create Wallpaper for this quote
ਹੱਕ ਦੀ ਕਮਾਈ ਨਾਲ ਤਾਂ ਪੈਂਦਾ ਨੀ ਸਕੂਟਰ ਚ ਤੇਲ ਸੱਜਣਾ.. ਹੋਇਐ ਰਾਜੇ ਨੇਤੇ ਤਾਂ ਸੇਵੇਰੇ ਹੀ ਖਰੀਦ ਲਈਏ ਰੇਲ ਸੱਜਣਾ..

Create Wallpaper for this quote
ਪੰਜਾਬੀ Songs Lines wallpaper
ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ,
ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ,
ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ,
ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ

Create Wallpaper for this quote
ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ,  ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ,  ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ,  ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ

Create Wallpaper for this quote

Recent Punjabi Searches