ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ।

Create Wallpaper for this quote
ਗੱਲਾਂ ਗੱਲਾਂ ਚ ਮਰ ਜਾਣੀ ਮੋਹ ਜਾ ਜਤਾਉਂਦੀ ਸੀ '
ਪਰ ਉਹ ਦਿਲ ਵਾਲੀ ਗੱਲ ਕਹਿਣ ਤੋਂ ਸ਼ਰਮਾਉਂਦੀ ਸੀ'
ਪਰ ਇਹ ਦਿਲ ਮਰ ਜਾਣਾ ਸਮਝ ਨਾਂ ਸਕਿਆ.....

Create Wallpaper for this quote
ਮੈ ਅਪਨੀ ਸਹੇਲੀ ਦਾ ਹੱਥ ਫੜ੍ਹ ਕੇ ਕਿਹਾ you are So Hot Baby..
ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
ਬੇਸ਼ਰਮ ਮੈਨੂੰ 103 ਬੁਖਾਰ ਚੜਿਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..

Create Wallpaper for this quote
👗 ਕੱਪੜੇ ਹੋਗੇ ਛੋਟੇ
🙈 ਸ਼ਰਮ ਕਿਥੋ ਆਵੇ
🍞 ਰੋਟੀ ਹੋ ਗੲੀ ਬਰੈਡ
💪 ਤਾਕਤ ਕਿੱਥੋ ਆਵੇ
🌺 ਫੁੱਲ ਹੋ ਗੲੇ ਪਲਾਸਟਿਕ ਦੇ
♨ ਖੁਸ਼ਬੂ ਕਿੱਥੋ ਅਾਵੇ
👸 ਚਿਹਰਾ ਹੋ ਗਿਆ ਸ਼ਿੰਗਾਰ ਦਾ
👸🏿 ਰੂਪ ਕਿੱਥੋ ਆਵੇ
😃 ਮਾਸਟਰ ਹੋ ਗੲੇ ਟਿਊਸ਼ਨ ਵਾਲੇ
📚 ਪੜ੍ਹਾੲੀ ਕਿੱਥੋ ਆਵੇ
🍱 ਰੋਟੀ ਹੋ ਗੲੀ ਹੋਟਲਾ ਤੇ
✊ ਤਾਕਤ ਕਿੱਥੋ ਆਵੇ
📺 ਪ੍ਰੋਗਰਾਮ ਹੋ ਗੲੇ ਕੇਬਲ ਦੇ
🙏 ਸੰਸਕਾਰ ਕਿੱਥੋ ਅਾਵੇ
💵 ਅਾਦਮੀ ਹੋ ਗੲੇ ਪੈਸੇ ਦੇ
🙉 ਦਇਆ ਕਿੱਥੋ ਆਵੇ
🏭 ਧੰਦੇ ਹੋ ਗੲੇ ੳੁੱਚੇ
🎄 ਬਰਕਤ ਕਿੱਥੋ ਆਵੇ
🔐 ਤਾਲੇ ਹੋ ਗੲੇ ਪਾਸਵਰਡ
🎁 ਸੇਫਟੀ ਕਿੱਥੋ ਆਵੇ
👳 ਭਗਤ ਹੋ ਗੲੇ ਸਵਾਰਥੀ
👤 ਭਗਵਾਨ ਕਿੱਥੋ ਆਵੇ
👫 ਰਿਸ਼ਤੇਦਾਰ ਹੋ ਗੲੇ what's App ਤੇ
💃🏃 ਮਿਲਣ ਕਿੱਥੋ ਕੋਈ ਆਵੇ....???
😂😳😏😔🙏

Create Wallpaper for this quote
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.

Create Wallpaper for this quote
ਕਿਸੇ ਦੀਆਂ ਚਲਾਕੀਆਂ ਨਾ ਸਮਝ ਸਕੀਏ
ਅਸੀਂ ਇੰਨੇ ਵੀ ਅਣਜਾਣ ਨੀ....
ਫਰਕ ਸਿਰਫ ਇੰਨਾ ਹੈ ਕਿ
ਲੋਕਾਂ ਨੂੰ ਸ਼ਰਮ ਨੀ ਆਉਂਦੀ ਤੇ ਸਾਨੂੰ ਮਾਣ ਨਹੀਂ


Create Wallpaper for this quote
ਕੋਈ ਵੀ ਕੌਮੀ ਝੰਡਾ ਏਨਾ ਵੱਡਾ ਨਹੀ ਕਿ
ਉਹ ਨਿਰਦੋਸ਼ਾਂ ਦੀ ਹੱਤਿਆ ਦੀ ਸ਼ਰਮਿੰਦਗੀ ਨੂੰ ਢੱਕ ਸਕੇ


Create Wallpaper for this quote
ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ ਪੰਡਿਤ - ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਆ .

Create Wallpaper for this quote
ਕੀਤੇ ਬੜੇ ਗ਼ੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ
ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨੀ ਦਿੰਦਾ

Create Wallpaper for this quote
ਜੇਕਰ ਗੰਦੇ ਅਤੇ ਮੈਲੇ ਕਪੜਿਆਂ ਨਾਲ ਸਾਨੂੰ ਸ਼ਰਮ ਆਉਂਦੀ ਹੈ ਤਾਂ,
ਗੰਦੇ ਅਤੇ ਮੈਲੇ ਵਿਚਾਰਾਂ ਤੋਂ ਵੀ ਸਾਨੂੰ ਸ਼ਰਮ ਆਓੁਣੀ ਚਾਹੀਦੀ ਹੈ !

Create Wallpaper for this quote
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ,
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀਂ ਲੱਗਦਾ।

Create Wallpaper for this quote

Recent Punjabi Searches