Total 7 status |
Content | Wallpapers |
|
ਬੜਾ ਕਲਯੁਗ ਆ ਗਿਆ ਹੈ ਯਾਰ-ਯਾਰ ਦੇ ਵਿਅਾਹ 'ਚ ਜੀਅ ਜਾਨ ਲਾ ਕੇ ਨੱਚੇ,
ਫੇਰ ਵੀ ਆਪਣੀ ਵਹੁੱਟੀ ਨੂੰ ਕਹਿੰਦਾ "ਸਾਲੇ ਸਾਰੇ ਸ਼ਰਾਬੀ ਨੇ..😂
Create Wallpaper for this quote
|
|
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ਬੀਅਰ ਬ਼ਾਰ ਵਾਲਾ ਕਹਿੰਦਾ Sir ਲੜਾਈ ਹੁਣੀ ਕਦੋ ਏ ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
Create Wallpaper for this quote
|
|
ਅੱਗੇ ਤਾਂ ਮਹੀਨੇ ਚੋਂ ਉਨੱਤੀ ਦਿਨ ਪੀਂਦਾ,
ਹੁਣ ਨਿੱਤ ਦਾ ਸ਼ਰਾਬੀ ਰਹੂੰ ਜੱਟੀਏ।
ਨੀ ਤੇਰੇ ਗਿਣ ਗਿਣ ਬਦਲੇ ਲਊਂ ਜੱਟੀਏ।।
Create Wallpaper for this quote
|
|
ਇਕ ਤੂੰ ਛੱਡ ਗਈ ਦੂਜ਼ਾ ਦਿਲ ਟੁੱਟਿਆ ਤੀਜਾ ਲੋਕ ਸ਼ਰਾਬੀ ਕਹਿਣ ਕੁੜੇ
Create Wallpaper for this quote
|
|
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
Create Wallpaper for this quote
|
|
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
Create Wallpaper for this quote
|
|
ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…! ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ
Create Wallpaper for this quote
|
|