Total 3 status |
Content | Wallpapers |
|
ਲੱਖ ਹੋਵੇ ਮੌਤ ਸ਼ਰੀਰਾਂ ਦੀ
ਨਈ ਬੁੱਜਦੀ ਜੋਤ ਜ਼ਮੀਰਾਂ ਦੀ
Create Wallpaper for this quote
|
|
ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।
Create Wallpaper for this quote
|
|
ਸ਼ਰੇਆਮ ਵਿਕਦਾ ਇਸ਼ਕ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ਹੀਰ ਇਥੇ
Create Wallpaper for this quote
|
|