ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
👬 ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ,
ਤੇਰੀ ਮੇਰੀ ਨਈਂ ਨਿਭਣੀ,
ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…💁🏼

Create Wallpaper for this quote
ਨਾ ਖੜਿਆ ਕਰ ਰਾਹਾਂ ਚ ਬਣਾ ਕੇ ਭੋਲਾ ਭਾਲਾ ਫੇਸ ਮੁੰਡਿਆ, ਤੇਰੀ ਮੇਰੀ ਨਈਂ ਨਿਭਣੀ, ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ ਕੇਸ ਮੁੰਡਿਆ ।

Create Wallpaper for this quote
Specially for Girls wallpaper
ਜਿੰਦਗੀ ਚ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ ਅਸੀਂ ਸ਼ਾਂਤ ਰਹੀਏ ਤਾਂ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ.!!

Create Wallpaper for this quote
🚶ਸਾਊ ਜਿਹੇ ਬੰਦੇ ਆ...❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ.. ਜੇ ਅੜ ਗਏ ਤਾਂ ਝੋਟੇ🐗 ਆਂ...,

Create Wallpaper for this quote
ਜਿੰਦਗੀ ਚ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ.
ਅਸੀਂ ਸ਼ਾਂਤ ਰਹੀਏ ਤਾਂ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ.!!

Create Wallpaper for this quote
ਜੇਕਰ ਤੁਹਾਡਾ ਮਨ ਸ਼ਾਂਤ ਹੈ ਤਾਂ ਤੁਹਾਨੂੰ ਮੁਸੀਬਤ ਵਿਚ ਵੀ ਕੋਈ ਨਾ ਕੋਈ ਮੌਕਾ ਦਿਸ ਜਾਵੇਗਾ ਜੇਕਰ ਮਨ ਅਸ਼ਾਂਤ ਹੈ ਤਾਂ ਸੌਖੇ ਕੰਮ ਨੂੰ ਕਰਨ ਵਿਚ ਵੀ ਤੁਸੀਂ ਕੋਈ ਨਾ ਕੋਈ ਅੜਚਨ ਲੱਭ ਹੀ ਲਵੋਗੇ...

Create Wallpaper for this quote
punjabi thoughts about life
ਦੁਨੀਆ ਵਿਚ ਸੁੱਖ ਸਬਰ ਸ਼ਾਂਤੀ ਤਾਂ ਐਂ
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਐ..

Create Wallpaper for this quote
 satinder sartaj punjabi song
 satinder sartaj images hd
ਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਖੁਸ਼ਹਾਲੀ ਸ਼ਾਂਤੀ ਅਤੇ ਖੁਸ਼ਹਾਲੀ ਬਖਸ਼ੇ
ਧੰਨ ਗੁਰਪੁਰਬ


Create Wallpaper for this quote
 gurpurab wallpapers
ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ।
ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!

Create Wallpaper for this quote
ਵਿਅਹ ਦੇ 5 ਸਾਲ ਬਾਅਦ ਵੈਲੇਨਟਾਈਨ ਡੇ ਵਾਲੇ ਦਿਨ ਪਤੀ ਨੇ ਪਤਨੀ ਨੂੰ ਸਫੇਦ ਗੁਲਾਬ ਦਿੱਤਾ
ਪਤਨੀ : ਇਹ ਕੀ ਸਫੇਦ ਗੁਲਾਬ ?? 😒
ਵੈਲੇਨਟਾਈਨ ਡੇ ਤੇ ਤਾਂ ਲਾਲ ਗੁਲਾਬ ਦਿੰਦੇ ..
ਪਤੀ : ਹੁਣ ਜ਼ਿੰਦਗੀ ਵਿੱਚ ਪਿਆਰ ਨਾਲੋਂ ਸ਼ਾਂਤੀ ਦੀ ਜਿਆਦਾ ਲੋੜ ਹੈ 😆😆😆😆😝😝😝

Create Wallpaper for this quote
ਕਦੇ ਸੂਰਜ ਵਾਂਗੂੰ ਤਪਦਾ ਹਾਂ
ਕਦੇ ਸ਼ਾਂਤ ਸਵੇਰੇ ਵਰਗਾ ਆਂ,,
ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆਂ

Create Wallpaper for this quote
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹

Create Wallpaper for this quote
wisdom translate punjabi

Recent Punjabi Searches