Total 11 status |
Content | Wallpapers |
|
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ... . ਵੀ.. ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ...
Create Wallpaper for this quote
|
|
ਉਮਰ ਏ ਜਵਾਨੀ ਫਿਰ ਕਦੇ ਨਾ ਮੁਸਕੁਰਾਈ ਬਚਪਨ ਦੇ ਵਾਂਗ,
ਮੈਂ ਸਾਈਕਲ ਵੀ ਖਰੀਦੀ, ਖਿਡੌਣੇ ਵੀ ਲੈ ਕੇ ਦੇਖ ਲਏ..!
Create Wallpaper for this quote
|
|
ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ ....
ਮੈ ਕਿਹਾ ......
ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝
Create Wallpaper for this quote
|
|
ਪੰਜਾਬੀਆਂ ਦਾ ਮਸ਼ਹੂਰ ਸਟੰਟ ਬੰਦ ਫਾਟਕ ਦੇ ਥੱਲਿਓਂ ਮੋਟਰਸਾਈਕਲ ਕੱਢਣਾ !!
Create Wallpaper for this quote
|
|
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।
Create Wallpaper for this quote
|
|
ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ ਠੌਕ ਕੇ ਉਲਟਾ ਕਹਿੰਦਾ :- ਅੱਜ ਤੇਰੀ ਕਿਸਮਤ ਚੰਗੀ ਏ ਬੰਦਾ ਪੁਛਦਾ:- ਕਿਉ ? ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ ਨਹੀਂ ਤਾਂ ਮੈਂ ਟਰੱਕ ਚਲਾਉਂਦਾ ਹੁੰਦਾ !!
Create Wallpaper for this quote
|
|
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂
Create Wallpaper for this quote
|
|
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ
1. ਕੈਂਚੀ
2. ਡੰਡਾ
3. ਕਾਠੀ
ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ
ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ
ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ
ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ
ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ
ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ
ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ
ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ
ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ
ਧੰਨਵਾਦ
Create Wallpaper for this quote
|
|
ਮੈਨੂੰ ਕਹਿੰਦੀ status ਤੋਂ ਬਿਨਾਂ
ਹੋਰ ਕਰਦਾ ਖਾਸ ਕੀ
ਮੈਂ ਕਿਹਾ ਹੱਥ ਛੱਡ ਕੇ
ਸਾਈਕਲ ਚਲਾ ਲਈਦਾ
Create Wallpaper for this quote
|
|
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ .. ਵੀ.. ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ..
Create Wallpaper for this quote
|
|
ਕਮਲੀ ਕਹਿੰਦੀ ਪਹਿਲਾਂ ਬੁਲਟ ਲੈ ਕੇ ਆਓ ਫੇਰ ਗੱਲ ਕਰੂੰ…
ਮੈ ਕਿਹਾ ਤੇਰੇ ਵਰਗੀਆਂ ਤਾਂ ਅਸੀਂ ਸਾਈਕਲ ਤੇ ਪੱਟੀਆ ਨੇ…
Create Wallpaper for this quote
|
|