ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 23 status
ContentWallpapers
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫

Create Wallpaper for this quote
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥

Create Wallpaper for this quote
💸 ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜਰੂਰੀ ਹੁੰਦੀ 👳‍ ਪੱਤ ਜੀ,
ਬਾਕੀ ਤੁਸੀ ਮੇਰੇ ਤੋਂ ✍️ ਸਿਆਣੇ ਉਹ, ਮੈਂ ਤਾਂ ਹੀ ਕੱਡਿਆ ਆ 🙏 ਤੱਤ ਜੀ..

Create Wallpaper for this quote
ਇੱਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ,
ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ..✍️

Create Wallpaper for this quote
ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆਂ ਜਾਣੇ,
ਦਿਲ ਦੇ ਰੋਗੀ ਕਦੇ ਨਾ ਬੱਚਦੇ ਕਹਿ ਗਏ ਲੋਕ ਸਿਆਣੇ..

Create Wallpaper for this quote
#ਦੁਨੀਆਂ ਦੀ ਨਿਗ੍ਹਾ ਚ ਨਿਮਾਣੇ ਹੋ ਗ਼ਏ
ਗ਼ੇੜੀ ਲਾਉਣੀ ਛੱਡ ਤੀ ਸਿਆਣੇ ਹੋ ਗਏ ..:$👈

Create Wallpaper for this quote
ਸਿਆਣੇ ਕਹਿੰਦੇ ਨੇ... ਗਰੀਬ ਦੀ ਹਾਏ ਤੇ ਬੇਵਕੂਫਾਂ ਦੀ ਰਾਏ ਕਦੇ ਨੀ ਲੈਣੀ ਚਾਹੀਦੀ ✌

Create Wallpaper for this quote
ਮੈਂ ਕਿਹਾ ਹੋ ਨਾ ਹੋ ਏ ਪਿਆਰ ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ ਮੈਨੂੰ ਲਗਦੈ ਤੈਨੂੰ ਕਸਰ ਏ😀😀

Create Wallpaper for this quote
"ਵਧੀਆ ਕਥਨ ਸਿਆਣੇ ਬੰਦੇ ਲਈ ਉਂਗਲੀ ਵਿੱਚ ਪਾਈ ਹੀਰੇ ਦੀ ਅੰਗੂਠੀ ਵਾਂਗ ਹੁੰਦਾ ਹੈ,
ਅਤੇ ਮੂਰਖ ਬੰਦੇ ਲਈ ਹਥੇਲੀ ਵਿੱਚ ਫੜੇ ਹੋਏ ਪੱਥਰ ਵਾਂਗ ਹੁੰਦਾ ਹੈ I"

Create Wallpaper for this quote
Motivational Punjabi wallpaper
ਅੰਨਾ ਬੰਦਾ ਰਾਹ ਜੇ ਪੁੱਛੇ,ਪੁੱਠੇ ਰਸਤੇ ਪਾਈਏ ਨਾਂ ਕਹਿਣ ਸਿਆਣੇ ਵੈਰੀ ਦੇ ਘਰ,ਭੁੱਲ ਕੇ ਖਾਣਾ ਖਾਈਏ ਨਾਂ ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਂਵੀ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾਂ ਚੁਗਲੀ ਇੱਕ ਮਾੜੇ ਤੇ ਹੱਸੀਏ

Create Wallpaper for this quote
ਬਾਹਲੇ ਸਿਆਣੇ ਬੰਦੇ ਨੂੰ ਦੂਰੋ ਹੀ ਮੱਥਾ ਟੇਕੀ ਦਾ
ਜਦੋ ਸਟੈਂਡ ਹੀ ਲੈ ਲਿਆ
ਫਿਰ ਅੱਗਾ ਪਿੱਛਾ ਨਹੀ ਵੇਖੀ ਦਾ....

Create Wallpaper for this quote
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ,
ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ..

Create Wallpaper for this quote
ਯਾਰੀ ਦੋਸਤੀ  wallpaper
ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ,
ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…

Create Wallpaper for this quote
Funny Punjabi wallpaper
ਜੇ ਸਿਆਣੇ ਕਹਿੰਦੇ ਪੈਸਾ ਨਾਲ ਨੀ ਜਾਣਾ ਤਾਂ
ਪੜ੍ਹਾਈ ਕਿਹੜਾ ਨਾਲ ਜਾਣੀ ਹੈ..??

Create Wallpaper for this quote
Funny Punjabi wallpaper
💕ਸਿਆਣੇ ਲੋਕ ਸੱਚ ਕਹਿੰਦੇ ਆ ਧੀ ਹੱਸਦੀ ਆ ਤਾਂ ਰੱਬ ਹੱਸਦਾ..

Create Wallpaper for this quote
Daughter status wallpaper
ਦੌਲਤਾਂ ਤਾਂ ਯੱਗ ਤੇ ਬਥੇਰੀਆਂ
ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ..
ਮੈ ਤਾਂ ਏਹੀ ਕੱਢਿਆ ਐ ਤੱਤ ਜੀ

Create Wallpaper for this quote
ਪੰਜਾਬੀ Songs Lines wallpaper
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ

Create Wallpaper for this quote
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ.!!

Create Wallpaper for this quote
gall pate di
ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!

Create Wallpaper for this quote
ਜਦੋਂ ਦਾ whatsapp ਨੇ ਸਟੇਟਸ ਫ਼ੀਚਰ ਲੌਂਚ ਕੀਤਾ ਸਾਰੇ ਈ ਸਿਆਣੇ ਤੋਂ ਸਿਆਣੇ ਬਣਗੇ...

Create Wallpaper for this quote
ਤਜੁਰਬੇ ਤਾ ਕੁੱਝ ਖਾਸ ਨਹੀ
ਪਰ ਆਪਣਿਆ ਦੇ ਧੋਖਿਆ ਤੇ ਵਕਤ ਦੀਆ ਮਾਰਾ ਨੇ
ਉਮਰ ਤੋ ਪਹਿਲਾ ਸਿਆਣੇ ਜਰੂਰ ਬਣਾ ਦਿੱਤਾ


Create Wallpaper for this quote
ਆ ਵੀ ਮਿਲ ਜੇ ਉਹ ਵੀ ਮਿਲ ਜੇ ਇਹ ਸਭ ਨਾਂਹ ਤੂੰ ਕਰਿਆ ਕਰ ਸਿਆਣੇ ਕਹਿੰਦੇ ਵਹਿਲਾ ਦਿਮਾਗ ਸੈਤਾਨ ਦਾ ਘਰ. ਇਸ ਲਈ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਵਾਹਿਗੁਰੂ ਜੀ

Create Wallpaper for this quote
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ

Create Wallpaper for this quote

Recent Punjabi Searches