ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 28 status
ContentWallpapers
ਕੋਈ ਹਾਲ ਨਹੀ ਕੁੜੀਆਂ ਦਾ ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ
ਇੱਕ ਦਿਨ ਆਟੋ ਚ ਜਾ ਰਹੀ ਸੀ ਅਚਾਨਕ ਆਟੋ ਅੰਦਰ ਧੂੜ ਆ ਗਈ ਤੇ ਕਹਿੰਦੀ Oh My God ਰੇਤਾ

Create Wallpaper for this quote
ਜਾਣ ਲੱਗੀ ਕਹਿ ਗਈ
"ਮੈਂ ਤਾਂ ਪਿਆਰ ਸਿੱਖਣ ਆਈ ਸੀ ਕਿਸੇ ਹੋਰ ਦੇ ਲਈ
ਵੈਸੇ ਪਿਆਰ ਚੰਗਾ ਕਰ ਲੈਨੇ ਓ ਤੁਸੀ..!!

Create Wallpaper for this quote
ਜੇ ਕੁਝ ਸਿੱਖਣਾ ✍️ ਤਾ ਅੱਖਾ 👁 ਨੂੰ ਪੜਣਾ ਸਿੱਖ,
ਸ਼ਬਦਾ 📖 ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..🖥

Create Wallpaper for this quote
 New One liner Status
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !

Create Wallpaper for this quote
ਦੇਖ ਲਾਂ ਗੇ ਜਦੋਂ ਕੀਥੇ # ਦਾਅ ਲੱਗਿਅਾ, ਘੁੱਗੀਅਾਂ ਦੀ ਢਾਣੀ ਕਿਵੇਂ ਬਾਜ ਘੇਰਦੀ ਜੰਗਲਾਂ ਦੇ ਪੈਦੇਂ ਨੇ ਕਨੂੰਨ ਸਿੱਖਣੇ,ਦੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ :

Create Wallpaper for this quote
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾਂ ਸਿੱਖਣ ਆਇਆ ਕਰਦੀ ਸੀ..

Create Wallpaper for this quote
ਹੋਈ ਸੀ ਜਵਾਨ ਜਦੋ ਉਹ ਚੰਦਰੀ
ਮੱਲੋ ਮੱਲੀ ਵੈਲਪੁਣਾ ਸਿੱਖਣਾ ਪਿਆ ......

Create Wallpaper for this quote
ਜੇ ਕੁਝ ਸਿੱਖਣਾ ਤਾ ਅੱਖਾਂ ਨੂੰ ਪੱੜਣਾ ਸਿੱਖ, ਸ਼ਬਦਾਂ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ...✍

Create Wallpaper for this quote
ਇਨਸਾਨ ਜਨਮ ਤੋਂ ਦੋ ਸਾਲ ਬਾਅਦ ਬੋਲਣਾ ਸਿੱਖ ਜਾਂਦਾ ਹੈ,
ਪਰ ਕਿਸ ਸਮੇਂ ਕੀ ਬੋਲਣਾ ਹੈ ਇਹ ਸਿੱਖਣ ਲਈ ਸਾਰੀ ਉਮਰ ਨਿਕਲ ਜਾਂਦੀ ਹੈ !!!


Create Wallpaper for this quote
ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ

Create Wallpaper for this quote
ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...
ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ

Create Wallpaper for this quote
Ghaint messages wallpaper
ਤੁਸੀਂ ਸਿੱਖਣ ਦੀ ਚਾਹਤ ਰੱਖੋ 🙇
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ 🙏
ਵਾਹਿਗੁਰੂ ਜੀ🙏

Create Wallpaper for this quote
 nice thoughts punjabi
ਜੇ ਕੁਝ ਸਿੱਖਣਾ ਏ ਤਾ ਅੱਖਾ ਨੂੰ ਪੜਣਾ ਸਿੱਖ 😍❤
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ 💔

Create Wallpaper for this quote
punjabi positive thoughts
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।


Create Wallpaper for this quote
Punjabi Long messages and Punjabi Stories wallpaper
ਜਿੰਦਗੀ ਵਿਚ ਹਰ ਤਜੁਰਬਾ ਤੁਹਾਨੂੰ ਕੁਝ ਸਿਖਾਉਂਦਾ ਹੈ,
ਚੰਗਾ ਜਾਂ ਮਾੜਾ
ਪਸੰਦ ਤੁਹਾਡੀ ਹੈ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ??

Create Wallpaper for this quote
 best advices
ਜਿੰਦਗੀ ਹਰ ਤਜਰਬੇ ਨਾਲ ਕੁਝ ਨਾ ਕੁਝ ਸਿਖਾਉਂਦੀ ਹੈ,
ਬੱਸ ਤੁਸੀਂ ਸਿੱਖਣ ਨੂੰ ਤਿਆਰ ਹੋਣੇ ਚਾਹੀਦੇ..

Create Wallpaper for this quote
punjabi thoughts on education
 gal pate di jagbani
ਜਿਸਨੇ ਨਹੀਂ ਸਿੱਖਣਾ ,ਉਸਦਾ ਕੋਈ ਗੁਰੂ ਨਹੀਂ ,
ਜਿਸਨੇ ਸਿੱਖਣਾ, ਸਾਰੀ ਕਾਇਨਾਤ ਉਸਦੀ ਗੁਰੂ ।।


Create Wallpaper for this quote
Best Wallpapers and quotes collection for teachers
Best Wallpapers and quotes collection for teachers
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ !!

Create Wallpaper for this quote
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ

Create Wallpaper for this quote
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ . . .ਕਿ...! . . ਉੱਚਾਈਆ ਂਨੂੰ ਛੂੰਹਣ ਲਈ....?? . . .ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...

Create Wallpaper for this quote
ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...  ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ

Create Wallpaper for this quote
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ . ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.    

Create Wallpaper for this quote
ਜ਼ਿੰਦਗੀ ਦਾ ਹਰ ਪਲ ਕੁਝ ਸਿਖਾਉਂਦਾ ਹੈ
ਇਸ ਸਾਲ ਨੇ ਬਹੁਤ ਕੁਝ ਸਿਖਾਇਆ ਹੈ
ਨਵਾਂ ਸਿੱਖਣਾ ਜਾਰੀ ਰੱਖੋ
ਕਦੇ ਤਾਂ ਕੰਮ ਆਉ ਸਿੱਖਿਆ ਹੋਇਆ


Create Wallpaper for this quote
new year wallpapers in punjabi 2019
ਬੋਲਣ ਦੌਰਾਨ ਕੁਝ ਸਿੱਖਿਆ ਨਹੀਂ ਜਾ ਸਕਦਾ,
ਕੁਝ ਸਿੱਖਣ ਲਈ ਚੁੱਪ ਰਹਿਣਾ ਲਾਜ਼ਮੀ ਹੁੰਦਾ ਹੈ।
#ਨਰਿੰਦਰਸਿੰਘਕਪੂਰ

Create Wallpaper for this quote
ਅਧਿਆਪਕ ਦਿਵਸ ਮੁਬਾਰਕ!
ਤੁਹਾਡੇ ਤੋਂ ਏਨੀਆਂ ਚੀਜਾਂ ਸਿੱਖਣਾ ਨੇੜੇ ਲਈ 'ਮਾਣ ਵਾਲੀ ਗੱਲ ਹੈ; ਮੈਨੂੰ ਪ੍ਰੇਰਿਤ ਕਰਨ ਲਈ ਧੰਨਵਾਦ!
ਸਾਨੂੰ ਸਾਡੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਤੁਹਾਡੇ ਵਰਗੇ ਹੋਰ ਸਿਖਿਅਕਾਂ ਦੀ ਜ਼ਰੂਰਤ ਹੈ.

Create Wallpaper for this quote
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ

Create Wallpaper for this quote
ਕੋਈ ਭੇਜੋ ਸੁਨੇਹਾ ਸ਼ਿਵ ਨੂੰ
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ
ਜਿਸਨੂੰ ਦਿਲ ਤੋਂ ਚਾਹੁੰਦੇ ਸੀ
ਉਹਨੂੰ ਤਾਂ ਫਿਕਰ ਕੋਈ ਨੀਂ
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

Create Wallpaper for this quote

Recent Punjabi Searches