ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 6 status
ContentWallpapers
"ਕਮਲੀ ਕਹਿੰਦੀ ਤੂੰ ਕਦੇ ਪਿਟਬੁਲ ਦਾ ਸੋਂਗ ਸੁਣਿਆਂ
ਮੈਂ ਕਿਹਾ "ਘਰ ਬੰਨਿਅਾ ਪਿਅਾ ਸਾਰਾ ਦਿਨ ਅਖਾੜਾ ਲਾਈ ਰੱਖਦਾ ""

Create Wallpaper for this quote
ਮੈਂ ਸੁਣਿਆਂ ਮਨ ਵਿੱਚ ਵਹਿਮ ਤੇਰੇ ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ.
ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ ਪਰ ਹੀਰੇ ਦਿਲ ਨੇ ਯਾਰਾਂ ਦੇ ...!!

Create Wallpaper for this quote
"ਦੁਆਵਾਂ ਨੂੰ ਜਮ੍ਹਾ ਕਰਨ ਵਿੱਚ ਲੱਗਿਆਂ ਹਾਂ ਯਾਰੋ,
ਸੁਣਿਆਂ ਦੌਲਤ ਤੇ ਸ਼ੌਹਰਤ ਨਾਲ ਨਹੀ ਜਾਂਦੇ"...

Create Wallpaper for this quote
ਲੋਕ ਕਹਿੰਦੇ ਨੇ ਕੇ ਪੈਸਾ ਬੋਲਦਾ ਹੈ,
ਮੈਂ ਪੈਸਾ ਨੂੰ ਬੋਲਦਿਆਂ ਤੇ ਕਦੀ ਨਹੀ ਸੁਣਿਆਂ,
ਲੇਕਿਨ ਕਈ ਲੋਕਾਂ ਨੂੰ ਚੁੱਪ ਕਰਾਉਂਦਿਆਂ ਜਰੂਰ ਵੇਖਿਆ ਹੈ !!

Create Wallpaper for this quote
ਕਦੇ ਸਾਡੀ ਵੀ ਬਹਿਕੇ ਸੁਣਿਆਂ ਕਰ,
ਕਦੇ ਆਪਣੀ ਵੀ ਸੁਣਾਇਆਂ ਕਰ,
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ,
ਕਦੇ ਆਇਆ ਕਰ ਕਦੇ ਜਾਇਆ ਕਰ..!

Create Wallpaper for this quote
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ
ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ ਸੀ

Create Wallpaper for this quote
ਪੰਜਾਬੀ  ਸੱਭਿਆਚਾਰ wallpaper

Recent Punjabi Searches