ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਅਸੀ ਕੋਈ ਵੀ ਦੁਨੀਆਵੀ ਕੰਮ ਕਿਸੇ ਤੋਂ ਵੀ ਕਰਵਾ ਸਕਦੇ ਹਾਂ,
ਪਰ ਆਪਣੇ ਆਪ ਨੂੰ ਸੁਧਾਰਣ ਦਾ ਕੰਮ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਹੈ II

Create Wallpaper for this quote
ਦੂਜਿਆਂ ਨੂੰ ਸਮਝਾਉਣ ਦੀ ਜਗ੍ਹਾ ਪਹਿਲਾਂ ਆਪਣੇ ਆਪ ਨੂੰ ਸੁਧਾਰੋ !!

Create Wallpaper for this quote
ਸਭ ਨੂੰ ਸੁਧਾਰੋ,
ਸਭ ਨੂੰ ਚੰਗਾ ਬਣਾਓ,
ਪਰ ਸ਼ੁਰੂਆਤ ਮੇਰੇ ਤੋਂ ਕਰੋ !

Create Wallpaper for this quote
"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ,
ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"

Create Wallpaper for this quote
ਪੂਰਾ ਬਚਪਨ HANDWRITING ਸੁਧਾਰਣ ਚ ਨਿਕਲ ਗਿਆ,
ਪਰ ਜ਼ਿੰਦਗੀ KEYBOARD ਤੇ ਚੱਲ ਰਹੀ ਹੈ..

Create Wallpaper for this quote
punjabi thoughts on life images
punjabi thoughts about life
ਤੁਹਾਡਾ ਮੁਕਾਬਲਾ ਸਿਰਫ ਆਪਣੇ ਨਾਲ ਹੈ ਕਿਸੇ ਹੋਰ ਨਾਲ ਨਹੀਂ
ਜੇਕਰ ਤੁਸੀਂ ਕੱਲ ਦੇ ਮੁਕਾਬਲੇ ਅੱਜ ਆਪ ਵਿਚ ਥੋੜਾ ਜਿਹਾ ਵੀ ਸੁਧਾਰ ਕੀਤਾ ਹੈ ਤਾਂ ਹੀ ਤੁਹਾਡੀ ਜਿੱਤ ਹੈ.

Create Wallpaper for this quote
 punjabi wallpapers for wisdom
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ


Create Wallpaper for this quote
Sad Punjabi wallpaper
ਸੁਧਾਰ ਵੀ ਹਰ ਕੋਈ ਚਾਹੁੰਦਾ
ਤੇ ਸਫਾਈ ਵੀ
ਪਰ ਸ਼ਰਤ ਇਹ ਆ ਕਿ
ਪਹਿਲ ਕੋਈ ਹੋਰ ਕਰੇ


Create Wallpaper for this quote
punjabi thoughts images
ਜੇ ਅਸੀਂ ਸੁਧਾਰ ਕਰਾਂਗੇ ਤਾਂ ਉਨ੍ਹਾਂ ਨਾਲ ਕੀ ਹੋਵੇਗਾ
ਜੋ ਸਾਡੇ ਪਾਗਲਪਣ ਨੂੰ ਪਿਆਰ ਕਰਦੇ ਹਨ


Create Wallpaper for this quote
ਸਵੀਕਾਰ ਕਰਨ ਦੀ ਹਿੰਮਤ ਤੇ ਸੁਧਾਰ ਕਰਨ ਦੀ ਨੀਅਤ ਹੋਵੇ ਤਾਂ ਇਨਸਾਨ ਬਹੁਤ ਕੁਝ ਸਿਖ ਸਕਦਾ ਹੈ

Create Wallpaper for this quote

Recent Punjabi Searches