Total 30 status |
Content | Wallpapers |
|
ਓ 🙆 ਤੂੰ ਤੇ ਆਖਿਆ ਭੁੱਲ ਗਿਆ ਹੋਣੈ, ਹੋਰ ਕਿਸੇ ਤੇ ਡੁੱਲ ਗਿਆ ਹੋਣੈ..👫
ਏਡਾ ਨੀਂ ਸੌਖਾਲਾ ਛੱਡੀਦਾ..💪 ਪਟਿਆਲਾ ਪੈੱਗ ਲਾ ਛੱਡੀਦਾ..🍺
Create Wallpaper for this quote
|
|
ਸੇਰ ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ ਨੂੰ ਰੋਕਣਾ,
ਦਿਲ ਚੀਨ ਦੀ ਦੀਵਾਰ ਜਿੱਡਾ ਚਾਹੀਦਾ ਕਿਹੜਾ ਹੁੰਦਾ ਸੌਖਾ ਠੋਕਣਾ..!
Create Wallpaper for this quote
|
|
ਜਿਹਦਾ ਕਰੋ ਦਿਲੋ ਕਰੋ, ਨਹੀ ਤੇ ਨਾ ਕਰੋ, ਕੁਝ ਫਰਕ ਨਹੀ ਪੈਦਾ, ਵਕਤ ਤਾ ਲੰਘ ਹੀ ਜਾਂਦਾ ਔਖਾ ਸੌਖਾ
Create Wallpaper for this quote
|
|
ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ...
Create Wallpaper for this quote
|
|
ਜਿਹੜੇ ਅਣਖਾਂ ਦੇ ਪਾਰਖੂ ਨੇ ਹੁੰਦੇ..
ਸੱਚੀ ਗੱਲ ਬੋਲ ਦਿੰਦੇ ਆ..
ਸੌਖਾ ਨੀ ਮੈਦਾਨ ਵਿੱਚ ਗੱਜਣਾਂ ਬੇਗਾਨੇ ਪੁੱਤ ਰੋਲ ਦਿੰਦੇ ਆ..
Create Wallpaper for this quote
|
|
ਓ ਤੂੰ ਤੇ ਆਖਿਆ ਭੁੱਲ ਗਿਆ ਹੋਣੈ, ਹੋਰ ਕਿਸੇ ਤੇ ਡੁੱਲ ਗਿਆ ਹੋਣੈ,
ਏਡਾ ਨੀਂ ਸੌਖਾਲਾ ਛੱਡੀਦਾ, ਪਟਿਆਲਾ ਪੈੱਗ ਲਾ ਛੱਡੀਦਾ..🍺
Create Wallpaper for this quote
|
|
ਸੌਖਾ ਨੀਂ "ਕਾਮਯਾਬੀਆਂ" ਦਾ ਪੱਲਾ ਫੜਨਾ,
ਸਾਰੇ ਸ਼ੌਕ ਮਾਰ ਕੇ "ਮਿਹਨਤ" ਕਰਨੀ ਪੈਂਦੀ ਹੈ ਕੁਝ ਪਾਉਣ ਲਈ.....
Create Wallpaper for this quote
|
|
"ਕਿਸੇ ਦਾ ਦਿਲ ਦੁਖਾ ਕੇ ਮੁਆਫ਼ੀ ਮੰਗਣਾ ਸੌਖਾ ਹੈ, ਪਰ ਆਪਣਾ ਦਿਲ ਦੁਖਾ ਕੇ ਕਿਸੇ ਨੂੰ ਮੁਆਫ਼ ਕਰਨਾ ਬਹੁਤ ਔਖਾ ਹੁੰਦਾ ਹੈ I"
Create Wallpaper for this quote
|
|
ਹੰਕਾਰ✖ਛੱਡ ਦੇ👤ਮਿਤਰਾ
ਉੱਡਣਾ🦇ਸੌਖਾ ਹੋਜੁ✊🏻
Create Wallpaper for this quote
|
|
ਤੈਨੂੰ 💑ਮੇਰੀ ਆਦਤ ਪੈ ਗਈ ਏ,😓ਭੁਲਣਾ ਸੌਖਾ 🚫ਨਹੀ ਮੈਨੂੰ ।।💘
ਜਦੋ ਤੂੰ 🖕ਕੱਲੀ ਹੋਵੇਗੀ,👩ਯਾਦਾਂ ਆਉਣਗੀਆਂ ਤੈਨੂੰ।।🕦
Create Wallpaper for this quote
|
|
ਬੜਾ ਔਖਾ ਹੁੰਦਾ ਏ ਅਖਾੜੇ ਵਿੱਚ ਗੱਜਣਾ,
ਜਾਫੀਆਂ ਨੂੰ ਨੀ ਸੌਖਾ ਹੁੰਦਾ ਹੱਥ ਲਾ ਕੇ ਭੱਜਣਾ.
Create Wallpaper for this quote
|
|
ਔਖੀਆਂ ਨੇ ਕੌਮ ਉੱਤੇ ਵਾਰਨੀਆਂ ਜਿੰਦੜੀਆਂ ਸੌਖਾ ਜੱਗ ਉੱਤੇ ਹੁੰਦਾ ਨਾਮ ਕਮਾਉਣਾ ਨੀ ।
Create Wallpaper for this quote
|
|
ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....
ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!
Create Wallpaper for this quote
|
|
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ,
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ,
ਚੱਲ ਕੋਸ਼ਿਸ ਕਰ ਕੇ ਵੇਖਾਂਗੇ. . ♥
Create Wallpaper for this quote
|
|
ਕਦੇ ਭਾਲੇ ਨਾ ਮੁਨਾਫੇ ਵਿੱਚ ਯਾਰੀਆਂ
ਰੱਬ ਸੁੱਖ ਰੱਖੇ ਬੜਾ ਸੌਖਾ ਸਰਦਾ
Create Wallpaper for this quote
|
|
ਨਹੀ ਸੌਖਾ ਰੂਹ ਨੂੰ ਪਿਆਰ ਕਰਨਾ ਬਿਨਾਂ ਮੰਜਿਲ ਦਾ ਇਹ ਰਾਹ ਹੁੰਦਾ
ਦਸਤੂਰ ਦੁਨੀਆ ਦਾ ਇਹ ਮੁੱਢ ਤੋਂ ਹੀ ਕਦੀ ਕਾਫਿਰ ਦੇ ਹਿੱਸੇ ਨਹੀ ਖੁਦਾ ਹੁੰਦਾ
Create Wallpaper for this quote
|
|
ਜਿਹਦਾ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ
°°°°°•••••••.........°°°°°°••••••
ਕੁਝ ਫਰਕ ਨੀ ਪੈਂਦਾ ਵਕਤ ਤਾਂ ਲੰਘ ਈ ਜਾਂਦਾ ਔਖਾ ਸੌਖਾ
Create Wallpaper for this quote
|
|
ਜਨਾਨੀ ਹੋਵੇ ਜਾਂ ਸੜਕ
ਬੰਦਾ ਹਮੇਸ਼ਾ ਸੋਚਦਾ ਜੇ ਚੰਗੀ ਹੁੰਦੀ
ਤਾਂ ਸਫਰ ਸੌਖਾ ਲੰਗ ਜਾਣਾ ਸੀ
Create Wallpaper for this quote
|
|
ਕਿਸੇ ਚੰਗੇ ਆਹੁਦੇ ਤੇ ਬੈਠ ਕੇ ਅਖਬਾਰ ਚ’ ਇਹ ਖ਼ਬਰ ਲਵਾਉਣੀ ਕਿ
ਪੰਜਾਬੀਆਂ ਦਾ ਵਿਦੇਸ਼ਾਂ ਚ’ ਜਾਣਾ ਚਿੰਤਾਜਨਕ ਬੜਾ ਸੌਖਾ
ਖ਼ਾਲੀ ਜੇਬ ਆਪਣੀ ਧਰਤੀ ਤਾਂ ਕੀ ਕਦੇ ਕਦੇ ਦੁਨੀਆਂ ਛੱਡਣ ਲਈ ਮਜ਼ਬੂਰ ਕਰ ਦਿੰਦੀ ਆਂ
Create Wallpaper for this quote
|
|
ਪ੍ਰੋਫੈਸਰ ਡਾਕਟਰ ਵਕੀਲ ਇੰਜਨੀਅਰ ਤਾ ਤੁਹਾਨੂੰ ਸੌਖਾ ਮਿਲ ਜਾਓ
ਪਾਰ ਠੀਕ ਠਾਕ ਬੰਦਾ ਖਰੀਆਂ ਆਦਤਾਂ ਵਾਲਾ ਮਿਲਣਾ ਬੜਾ ਔਖਾ
Create Wallpaper for this quote
|
|
ਕਰਮਾ ਵਾਲੀ ਛੱਤ ਜਿਸ ਥੱਲੇ ਪਿਆਰ ਖੁਸ਼ੀ ਵੁਸਵਾਸ਼ ਰਹੇ
ਮਕਾਨ ਬਣਾਉਣਾ ਸੌਖਾ ਦੇਬੀ ਘਰ ਬਣਾਉਣਾ ਔਖਾ ਏ
Create Wallpaper for this quote
|
|
ਹੁਣ ਕੋਈ ਸੁਨੇਹਾ ਆਉਂਦਾ ਕੋਈ ਉਡੀਕ ਨਹੀਂ ਕਰਦਾ
ਹੁਣ ਕੋਈ ਕੁੱਜ ਵੀ ਨਹੀਂ ਕਹਿੰਦਾ ਸੌਖਾ ਨਹੀਂ ਹੁੰਦਾ
ਸਾਰਾ ਕੁੱਜ ਆਪਣੀ ਮਰਜੀ ਨਾਲ ਕਰਾਂ
Create Wallpaper for this quote
|
|
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ
ਟੁਕੜਿਆਂ ਵਿੱਚ ਵੱਖ ਹੋ ਕੇ ਜੀਉਣਾ ਸੌਖਾ ਨਹੀਂ ਹੁੰਦਾ
Create Wallpaper for this quote
|
|
ਤੂੰ ਜੋ ਕਹਿਣਾ ਸੀ ਕਹਿ ਦਿੱਤਾ
ਤੇਰੇ ਲਈ ਕਹਿਣਾ ਸੌਖਾ ਸੀ
ਤੂੰ ਕਹਿਣ ਲੱਗੇ ਨਾਂ ਸੋਚਿਆ ਕਿ
ਮੇਰੇ ਲਈ ਸਹਿਣਾ ਔਖਾ ਸੀ
Create Wallpaper for this quote
|
|
ਛਾਂ ਬਣਨਾ ਕਿਹੜਾ ਸੌਖਾ ਏ
ਸੂਰਜਾਂ ਨਾਲ ਮੱਥਾ ਲਾਉਣਾ ਪੈਂਦਾ ਏ
ਦਰਿਆ ਬਣਨਾ ਕਿਹੜਾ ਸੌਖਾ ਏ
ਪਰਬਤਾਂ ਨੂੰ ਢਾਉਣਾ ਪੈਂਦਾ ਏ
Create Wallpaper for this quote
|
|
ਸਭ ਤੋਂ ਔਖਾ ਕੰਮ ਹੈ ਸਭ ਨੂੰ ਖੁਸ਼ ਕਰਨਾ,
ਸਭ ਤੋਂ ਸੌਖਾ ਕੰਮ ਹੈ ਸਭ ਨਾਲ ਖੁਸ਼ ਰਹਿਣਾ..
ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ..
Create Wallpaper for this quote
|
|
ਹਰ ਕੋਈ ਇੱਕ ਬਣਨ ਨੂੰ ਫਿਰਦੈ ਇੱਥੇ ਕਰੋੜਾਂ ਵਿੱਚੋਂ. ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ,
Create Wallpaper for this quote
|
|
ਨਾ ਛੱਡ ਕੇ ਜਾਵੀਂ ਸਾਨੂੰ ਯਾਰਾ ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ. ਇਹ ਜਨਮ ਨਿਭਾ ਲੈ ਔਖਾ ਸੌਖਾ ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ,
Create Wallpaper for this quote
|
|
ਜੁੜਨਾ ਸੌਖਾ
ਜੁੜੇ ਰਹਿਣਾ ਮੁਸ਼ਕਿਲ ਐ
Create Wallpaper for this quote
|
|
ਲਗਨ ਅਤੇ ਦਿਲਚਸਪੀ ਨਾਲ ਕੀਤਾ ਕੰਮ ਸੌਖਾ ਹੋ ਜਾਂਦਾ ਹੈ ।
Create Wallpaper for this quote
|
|