Total 100 status |
Content | Wallpapers |
|
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
Create Wallpaper for this quote
|
|
"ਚੰਗੀਆਂ ਕਿਤਾਬਾਂ" ਤੇ "ਸੱਚੇ ਦਿਲ"..
ਹਰ ਇਕ ਦੀ ਸਮਝ ਵਿਚ ਨਹੀਂ ਆਉਂਦੇ ..
Create Wallpaper for this quote
|
|
ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..
ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!
Create Wallpaper for this quote
|
|
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
Create Wallpaper for this quote
|
|
ਸੱਚੇ ਪਾਤਸ਼ਾਹ ਆਪਣੀ ਮਾਇਆਂ ਨੂੰ ਮੋੜ ਲਵੋ
ਮੇੈਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ ।
Create Wallpaper for this quote
|
|
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੋਈ ਤੇੈਨੂੰ ਚਾਹ ਨਹੀ ਸਕਦਾ,
ਜੇ ਤੂੰ h2 ਦੀ ਨਹੀ ਹੋਈ ਤਾਂ,
ਕੋਈ ਹੋਰ ਵੀ ਤੇੈਨੂੰ ਪਾ ਨਹੀ ਸਕਦਾ !
Create Wallpaper for this quote
|
|
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ!
Create Wallpaper for this quote
|
|
ਗੱਲ ਇਹ ਨਹੀ ਕਿ ਤੂੰ ਬੇ-ਵਫਾਈ ਕੀਤੀ ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…..
Create Wallpaper for this quote
|
|
ਪਿਆਰ ਆਪਾਂ ਦੋਵਾਂ ਦਾ ਸੱਚਾ ਸੀ ਯਾਰਾਂ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ ਕਰਦੇ ਰਹੇ ਇੰਤਜ਼ਾਰ ਆਪਾਂ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀ ਆ ਨਾ ਸਕੇ.!
Create Wallpaper for this quote
|
|
ਝੂਠ ਬੇਵਜਿਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
Create Wallpaper for this quote
|
|
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
Create Wallpaper for this quote
|
|
ਪੱਬ ਬੋਚ ਕੇ ਟਿਕਾਵੀਂ ❤ਦਿਲਾਂ ਮੇਰਿਆਂ ਅੱਗੇ ਪਿਆ ਕੱਚ ਲੱਗਦਾ…. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ.. !!
Create Wallpaper for this quote
|
|
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ..!!
Create Wallpaper for this quote
|
|
ਲੜ ਤੇਰੇ ਮੈਨੂੰ ਮਾਪਿਆਂ ਨੇ ਲਾਇਆ..
ਪਾ ਕੇ ਤੈਨੂੰ ਸੱਚੇ ਰੱਬ ਦਾ ਸ਼ੁਕਰ ਮਨਾਇਆ..!!
Create Wallpaper for this quote
|
|
ਸਿਆਣਿਆਂ ਨੇ ਸੱਚ ਹੀ ਕਿਹਾ ਹੈ
ਜੇਕਰ ਲੰਬੀ ਛਲਾਂਗ ਲਗਾਉਂਣੀ ਹੋਵੇ
ਤਾਂ ਪਿਛੇ ਮੁੜ ਆਉਂਣਾ ਹੀ ਪੈਂਦਾ ।
Create Wallpaper for this quote
|
|
ਉਹ ਮੇਰੀ ਜ਼ਿੰਦਗੀ ਸੀ..🙂
ਪਰ ਸੱਚ ਇਹ ਵੀ ਹੈ ਕਿ..🙂
ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ..😓
Create Wallpaper for this quote
|
|
ਕੋਈ ਅਲੀ ਆਖੇ ਕੋਈ ਵਾਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ
ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ....
Create Wallpaper for this quote
|
|
BLOCK ਕਰਨ ਨਾਲ ਦਿਲੋ ❤️ ਨਹੀ ਕਢਿਆ ਜਾਂਦਾ..🙄
ਸੱਚਾ ਹੋਵੇ 😍 ਪਿਆਰ ਤਾ ਸੋਖਾ ਨਹੀ ਛੱਡਿਆ ਜਾਂਦਾ..👬
Create Wallpaper for this quote
|
|
ਦੁਨੀਆਂ ਦੀ ਛੱਡ 🙋 ਪਰਵਾਹ ਸੋਹਣਿਆਂ..
ਵੇ ਚਲ ਕਰਵਾਏ ਆਪ 👭 ਵਿਆਹ ਸੋਹਣਿਆਂ..
ਵੇ ਸੱਚੀਆਂ ਮੋਹਬਤਾ 🤝 ਤੇ ਰੱਖ ਕੇ ਭਰੋਸਾ..
ਵੇ ਜਿੰਦ ਕਰ ਦੇਵਾਂ ਤੇਰੇ ਨਾਮ ਆਪਣੀ..💏
Create Wallpaper for this quote
|
|
ਸੱਚੋ ਸੱਚ ਦੱਸ ਮਾਹੀਆ.....
ਤੇਰੀਆਂ ਕਿੰਨੀਆਂ ਸਹੇਲੀਆਂ????
Create Wallpaper for this quote
|
|
ਕਿਸੇ ਸੱਚੇ ਰਿਸ਼ਤੇ ਨੂੰ ਛੋਟੀ ਮੋਟੀ ਗ਼ਲਤੀ ਲਈ ਨਾ ਛੱਡੋ ..
ਯਾਦ ਰੱਖੋ ਕੋਈ ਵੀ ਸੰਪੂਰਣ ਤੇ ਹਮੇਸ਼ਾ ਸਹੀ ਨਹੀਂ ਹੁੰਦਾ..
ਪਰ ਪਿਆਰ ਹਮੇਸ਼ਾ ਸੰਪੂਰਨਤਾ ਤੋਂ ਵੱਧ ਮਹਤਵਪੂਰਣ ਹੁੰਦਾ ਹੈ...
Create Wallpaper for this quote
|
|
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬਚ ਸਕਦੀ ਹੈਂ ਬਚ !!
Create Wallpaper for this quote
|
|
ਬਾਪੂ 👨❤️👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬
Create Wallpaper for this quote
|
|
ਜਾਨ ਨਹੀਂ ਤੇਰਾ ਸਾਥ ਮੰਗਦੇ ਹਾਂ..💑 ਸੱਚੇ ਪਿਆਰ ਦਾ ਇੱਕ ਅਹਿਸਾਸ ਮੰਗਦੇ ਹਾਂ..👫
Create Wallpaper for this quote
|
|
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ.. ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ.. 👪
Create Wallpaper for this quote
|
|
ਕਬਜਾ ਹਥਿਆਰਾ 🔫 ਨਾਲ ਤੇ ਵੈਲੀਪੁਣਾ ਯਾਰਾ 👬 ਨਾਲ ਈ ਹੁੰਦਾ ਏ, ਕਿਸੇ ਤੇ ਇਤਬਾਰ ਤੇ ਸੱਚਾ ਪਿਆਰ ਇੱਕ ਈ ਵਾਰੀ ਹੁੰਦਾ ਏ..
Create Wallpaper for this quote
|
|
ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ..!
Create Wallpaper for this quote
|
|
ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣਸੱਚ ਹੈ ੲਿੱਕ ਖੁਦਾੲੀ...
ਰੱਬ ਨਾ ਪਾਇਆ ਵਿੱਚ ਦੁਨੀਅਾ ਦੇ ਸਾਰੀ ੳੁਮਰ ਗਵਾੲੀ...
Create Wallpaper for this quote
|
|
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...
Create Wallpaper for this quote
|
|
ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏
Create Wallpaper for this quote
|
|
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ ਤਾਂ,
ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ,
ਕਿਉਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉੱਚਾ ਤੇ ਸੱਚਾ ਹੁੰਦਾ ਹੈ..!
Create Wallpaper for this quote
|
|
"ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ ਨੇ ਤੇ,
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨਹੀਂ ਹੁੰਦੇ..।"
Create Wallpaper for this quote
|
|
ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ time ਨੀ ਚੱਕੀਦਾ,
ਕੱਪੜੇ ਮੈਲੇ ਪਾ ਸਕਦੇ ਅਾ, ਪਰ ਦਿਲ ਨੂੰ ਸਾਫ ਰੱਖੀ ਦਾ !
Create Wallpaper for this quote
|
|
ਪਿਆਰ ਅਗਰ ਸੱਚਾ ਹੋਵੇ ਤਾ ਕਦੇ ਨਹੀਂ ਬਦਲ ਦਾ ਨਾ ਸਮੇ ਨਾਲ ਨਾ ਹਾਲਤ ਨਾਲ.
Create Wallpaper for this quote
|
|
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ..🤔
Create Wallpaper for this quote
|
|
ਝੂਠ ਬੋਲਕੇ ਤੇ ਮੈਂ ਕਾਮਜ਼ਾਬ ਹੋ ਜਾਂਦਾ ਪਰ ਡੋਬ ਦਿੱਤਾ ਮੈਨੂੰ ਸੱਚ ਬੋਲਣ ਦੀ ਆਦਤ ਨੇ..🙏
Create Wallpaper for this quote
|
|
ਸੱਚਾ ਪਿਆਰ ਤੇ ਜ਼ਿਗਰੀ ਯਾਰ ਪਤਾ ਨਈਂ ਕਿਉਂ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ.
Create Wallpaper for this quote
|
|
ਸੀ ਕਰਦੇ ਯਾਰੀ ਯਾਰੀ ਹੁਣ ਯਾਰ ਕਦੇ ਨਾ ਮਿਲਦੇ
ਇਹ ਝੂਠਾ ਮਾਣ ਜਵਾਨੀ ਪਰ ਯਾਰ ਸੀ ਸੱਚੇ ਦਿੱਲ ਦੇ
Create Wallpaper for this quote
|
|
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Create Wallpaper for this quote
|
|
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ,
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,
ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ...
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਅਸੀ ਕਿੱਥੇ..
Create Wallpaper for this quote
|
|
ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ,
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!
Create Wallpaper for this quote
|
|
ਬਹੁਤ ਭੋਲਾ ਤੇ ਸ਼ਰੀਫ ਮੁੰਡਾ Aa__
.
.
ਸੱਚੀ ਸੌਂਹ ਲਗੇ
.
.
ਮੈਨੂੰ ਆਪਣੀਅਾ ਚਾਰੇ ਸਹੇਲੀਆਂ ਦੀ....?
Create Wallpaper for this quote
|
|
ਸਾਡਾ ਪਿਆਰ ਤੇ ਵਿਸ਼ਵਾਸ ਪੱਕਾ ਏ .....
ਕਿਉਂ ਕੇ ਸਾਡਾ ਦਿਲ ਸੱਚਾ ਤੇ ਘਰ ਕੱਚਾ ਏ ....
Create Wallpaper for this quote
|
|
ਪੱਬ ਪੋਚ ਕੇ ਟਿਕਾਵੀਂ ਦਿਲਾਂ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ....
Create Wallpaper for this quote
|
|
ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼
ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..😃😃
Create Wallpaper for this quote
|
|
ਜੇ ਰਿਸ਼ਤੇ ਸੱਚੇ ਹੋਣ ਤਾਂ ਜ਼ਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜਿਹੜੇ ਰਿਸ਼ਤਿਆਂ ਨੂੰ ਜ਼ਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨੀ ਹੁੰਦੇ...
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ 👫, 💖🌙 ਚੰਨ ਤੋਂ ਵੀ ਸੋਹਣਾ👌 ਯਾਰ ਮੇਰੀ ਝੋਲੀ ਪਾਇਆ ਏ...
Create Wallpaper for this quote
|
|
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ, ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ..🙏
Create Wallpaper for this quote
|
|
ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...
Create Wallpaper for this quote
|
|
ਜਿਹੜੇ ਅਣਖਾਂ ਦੇ ਪਾਰਖੂ ਨੇ ਹੁੰਦੇ..
ਸੱਚੀ ਗੱਲ ਬੋਲ ਦਿੰਦੇ ਆ..
ਸੌਖਾ ਨੀ ਮੈਦਾਨ ਵਿੱਚ ਗੱਜਣਾਂ ਬੇਗਾਨੇ ਪੁੱਤ ਰੋਲ ਦਿੰਦੇ ਆ..
Create Wallpaper for this quote
|
|
ਕਰਮਾਂ ਵਾਲਿਆਂ ਨੂੰ ਮਿਲਦਾ ਏ ਪਿਆਰ ਸੱਚਾ
ਕੋਈ ਆਪਣਾ ਈ ਕਰਦਾ ਏ ਇੰਤਜਾਰ ਸੱਚਾ
ਬਹੁਤ ਮਿਲ ਜਾਂਦੇ ਨੇ ਇਥੇ ਦਾਵੇ ਕਰਨ ਵਾਲੇ
ਪਰ ਕਰਮਾਂ ਵਾਲਿਆਂ ਨੂੰ ਮਿਲਦਾ ਏ ਯਾਰ ਸੱਚਾ....
Create Wallpaper for this quote
|
|
ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ "ਵਾਹਿਗੁਰੂ" ਜਾਣੇ
Create Wallpaper for this quote
|
|
ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..
Create Wallpaper for this quote
|
|
ਮੁੰਦਰੀ ਮੁਹੱਬਤਾਂ ਦੀ ਨਗ ਪਾਇਆ ਕੱਚ ਦਾ, ਜੌਹਰੀਆ ਵੇ ਤੈਥੋਂ ਨਾ ਪਛਾਣ ਹੋਇਆ ਸੱਚ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨੀ ਜੜੀਦੇ, ਇੰਜ ਨੀ ਕਰੀਦੇ ਸੱਜਣਾਂ ਵੇ ਇੰਜ ਨੀ ਕਰੀਦੇ..🙏
Create Wallpaper for this quote
|
|
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
Create Wallpaper for this quote
|
|
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹੀਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੋਣਾ ਚਾਹੀਦਾ
Create Wallpaper for this quote
|
|
ਬੇਰੰਗ ਨੂੰ ਰੰਗ ਬਦਲਦਾ
ਨਫ਼ਰਤ ਨੂੰ ਪਿਅਾਰ
ਰੱਬ ਸਭ ਨੂੰ ਦੇਵੇ
ਖੁਸ਼ੀਅਾਂ ਭਰੀ ਜ਼ਿੰਦਗੀ
ਤੇ ਸੱਚਾ ਯਾਰ
Create Wallpaper for this quote
|
|
ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ..
Create Wallpaper for this quote
|
|
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ !! ਜਦ ਕਿਸਮਤ ਸਹੀ ਹੁੰਦੀ ਹੈ ਪਿਆਰ ਝੂਠਾ ਹੁੰਦਾ !!
Create Wallpaper for this quote
|
|
ਗੱਲ ਥੋੜੇ ਸਾਲ ਪੁਰਾਣੀ ਐਂ, ਕੋਈ ਝੂਠ ਨਾਂ ਸੱਚ ਕਹਾਣੀ ਐਂ,
ਮਰਜੀ ਨਾਲ ਉਠਦੇ ਸੌਂਦੇ ਸੀ, ਮਾਣਕ ਦੀਆਂ ਕਲੀਆਂ ਗਾਉਂਦੇ ਸੀ,
ਔਲੂ ਵਿੱਚ ਨੰਗੇ ਨਾਉਂਦੇ ਸੀ, ਖੇਤਾਂ ਵਿੱਚ ਐਸ਼ ਉਡਾਉਂਦੇ ਸੀ..
Create Wallpaper for this quote
|
|
ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ..
Create Wallpaper for this quote
|
|
ਤੈਨੂੰ ਸੱਚੇ ਰੱਬ ਕੋਲੋ ਮੈਂ ਤਾਂ ਹੁਣ ਮੰਗਣਾ, ਦੱਸ ਕਦੋਂ ਖੇਡੇਗੀ ਤੂੰ ਮੇਰੇ ਨਾਲ ਕੰਗਣਾ..
Create Wallpaper for this quote
|
|
ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀ, ਕਾਹਤੋਂ ਲਾਉਣੀ ਏਂ ਨੀ ਐਵੇਂ ਝੂਠੇ ਲਾਰੇ,
ਤੇਰਾਂ ਯਾਰ ਤਾਂ ਵੱਡਾ ਸ਼ੌਂਕੀ ਆ ਚਮਕੀਲੇ ਦਾ, ਤੂੰ ਤਾਂ ਜਸਟਿਨ ਬੀਬਰ ਸੁਣਦੀ ਏਂ ਮੁਟਿਆਰੇ.
Create Wallpaper for this quote
|
|
ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ਤੇ,
ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ਚ ਵੱਜਦੀ,
ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
Create Wallpaper for this quote
|
|
ਤੇਰੇ ਪਿਆਰ ਵਾਲਾ ਮੇਲ, ਹੋਗੀ ਇਸ਼ਕੇ ਚ ਜੇਲ
.
ਇਹ ਸੱਚਾ ਸੁੱਚਾ ਖੇਲ, ਨਾ ਕੋਈ ਪਾਸ ਨਾ ਕੋਈ ਫੇਲ
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਥੋੜੇ ਦਿਨ ਲੱਗਿਆ ਕੇ ਹੋ ਗਏ, ਬਰਬਾਦ ਤੂੰ ਜਦੋ ਦੀ ਛੱਡ ਗਈ,
ਸੱਚ ਜਾਣੀ ਆ ਗਿਆ ਸਵਾਦ, ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ..
Create Wallpaper for this quote
|
|
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ....
Create Wallpaper for this quote
|
|
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ
Create Wallpaper for this quote
|
|
ਸੱਚ ਕਿਹਾ ਵਾਜਪਾਈ ਜੀ ਨੇ ਕਿ ਸਰੀਰ ਚੋ ਨਿਕਲਿਆ ਖੂਨ ਤੇ ਸਹੇਲੀ ਨੂੰ ਦਿੱਤਾ ਫੋਨ ਵਾਪਸ ਨੀ ਆਉਂਦਾ ....
Create Wallpaper for this quote
|
|
ਸੱਚਾ ਪਿਆਰ ਤਾਂ ਭੂਤ ਪਰੇਤ ਵਰਗਾ ਹੋ ਗਿਆ ਗੱਲਾਂ ਤਾਂ ਸਾਰੇ ਕਰਦੇ ਆ ਪਰ ਦੇਖਿਆ ਕਿਸੇ-ਕਿਸੇ ਨੇ ਆ 😂
Create Wallpaper for this quote
|
|
ਜਦੋਂ ਸੱਚੀਅਾਂ ਸੁਣਾੲੀਅਾਂ ਜੀ ਬੜਾ ਦੁਖ ਲੱਗਿਅਾ ਬੜਾ ਦੁੱਖ ਲੱਗਿਅਾ......
Create Wallpaper for this quote
|
|
ਸੱਚਾ ਇਨਸਾਨ ਜ੍ਹਿਨਾਂ ਮਰਜ਼ੀ ਸੱਚ ਬੋਲ ਲਵੇ ਪਰ ਲੋਕਾਂ ਨੇ ਤਾਂ ਬਸ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਹੁੰਦਾ !!
Create Wallpaper for this quote
|
|
ਝੂਠ ਨਾਲ ਝੂਠੀ ਖੁਸ਼ੀ ਦੇਣ ਨਾਲੋਂ, ਸੱਚ ਨਾਲ ਦੁੱਖ ਦੇਣਾ ਵਧੀਆ ਹੁੰਦਾ !!
Create Wallpaper for this quote
|
|
ਝੂਠ ਦੇ ਦਿਨ ਥੋੜੇ ਹੁੰਦੇ ਨੇ, ਸੱਚ ਹਮੇਸ਼ਾ ਕਾਇਮ ਰਹਿੰਦਾ !!
Create Wallpaper for this quote
|
|
"ਜ਼ਿੰਦਗੀ ਦਾ ਸੱਚ" ਜੁਬਾਨੋ ਕੌੜਾ ਬੋਲਣ ਵਾਲੇ ਦਾ "ਸ਼ਹਿਦ" ਵੀ ਨਹੀਂ ਵਿਕਦਾ, ਪਰ ਜੁਬਾਨੋ ਮਿੱਠਾ ਬੋਲਣ ਵਾਲੇ ਦੀਆਂ "ਮਿਰਚਾਂ" ਵੀ ਵਿਕ ਜਾਂਦੀਆਂ ਨੇ !!
Create Wallpaper for this quote
|
|
ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ, ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ II
Create Wallpaper for this quote
|
|
ਸੱਚਾ ਪਿਆਰ ਤਾਂ ਬੇਬੇ ਬਾਪੂ ਦਾ, ਬਾਕੀ ਸਭ ਤਾਂ ਦਿਖਾਵਾ ਈ ਆ ।
Create Wallpaper for this quote
|
|
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ ਪਿਅਾਰ ਕਰੋਂ ੲਿੱਕ ਨਾਲ ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Create Wallpaper for this quote
|
|
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ...
Create Wallpaper for this quote
|
|
⭐⭐⭐
ਮੈ ਸੱਚ ਬੋਲ ਕੇ ਦਿਲ❤ ਤਾਂ ਬਹੁਤ ਤੋੜੇ ਨੇ ,,,,, ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ ,,,,,,
👑
Create Wallpaper for this quote
|
|
ਮੇਰੀ ਸਾਇਰੀ ਪੜ ਕੇ ਸਭ ਨੇ ਬਸ ਇੱਕ ਹੀ ਗੱਲ ਕਹੀ ਕਿ ਕਲਮ.✍🏻.ਤੋੜ ਦੋ ਇਸ ਦੀ ਬਹੁਤ ਸੱਚ ਬੋਲਦੀ ਹੈ...✍🏻
Create Wallpaper for this quote
|
|
ਕਿਸੇ ਤੋ ਉਮੀਦ ਕੀਤੇ ਬਿਨਾ ਉਸਦਾ ਚੰਗਾ ਕਰੋ
ਕਿੳੁਂਕੇ ਕਿਸੇ ਨੇ ਸੱਚ ਕਿਹਾ ਹੈ
ਜਿਹੜੇ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ
ਹੱਥਾਂ ਚ ਅਕਸਰ ਖੁਸ਼ਬੂ ਰਹਿ ਜਾਦੀ ਹੈ
Create Wallpaper for this quote
|
|
ਸੱਪ ਦਾ ਤਰਨਾ ਸੱਥ ਵਿੱਚ ਖੱੜਨਾ ਗੱਲ ਦਾ ਕਰਨਾ
ਜਣੇ ਖਣੇ ਦੇ ਵਸ ਦਾ ਨਈ ਦੁੱਖ ਦਾ ਜਰਨਾ ਸੱਚ ਤੇ ਅੜਨਾਂ
ਕਿਸੇ ਲਈ ਮਰਨਾ ਜਣੇ ਖਣੇ ਦੇ ਵੱਸ ਦਾ ਨਈ
Create Wallpaper for this quote
|
|
ਜ਼ਿੰਦਗੀ ਵਿੱਚ ਸੱਚ ਬੋਲਣ
ਦਾ ਅਸੂਲ ਰੱਖੋ
ਪਿਅਾਰ ਕਰੋਂ ੲਿੱਕ ਨਾਲ
ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Create Wallpaper for this quote
|
|
ਅਸੀ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ..!
Create Wallpaper for this quote
|
|
"ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇਂ, ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ"..
Create Wallpaper for this quote
|
|
ਸ਼ਰਤਾਂ ਲਾ ਕੇ ਕਦੇ ਪਿਅਾਰ ਨਹੀ ਹੁੰਦਾ,
ਜੋ ਗੱਲ ਗੱਲ ਤੇ ਝੂਠ ਬੋਲੇ ੳੁਹ ਸੱਚਾ ਯਾਰ ਨਹੀ ਹੁੰਦਾ..
Create Wallpaper for this quote
|
|
"ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ, ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ I"
Create Wallpaper for this quote
|
|
ਜੇਕਰ ਤੁਸੀ ਸੱਚਾਈ 'ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ I
Create Wallpaper for this quote
|
|
ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ
Create Wallpaper for this quote
|
|
ਸੁਪਨੇ ਤਾਂ ਓਹੀ ਸੱਚ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਉ !!
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਦੁਪਹਿਰ ਤੱਕ ਵਿਕ ਗਿਆ ਬਾਜ਼ਾਰ ਦਾ ਹਰ ਇੱਕ ਝੂਠ, ਤੇ ਮੈਂ ਸੱਚ ਲੈ ਕੇ ਸ਼ਾਮ ਤੱਕ ਬੈਠਾ ਰਿਹਾ !!
Create Wallpaper for this quote
|
|
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ ੲਿਸ਼ਕੇ ਦੇ ਰਾਹ ਬੜੇ ਅੌਖੇ, ਹੋ ਜਾਂਦੀ ਜਿੰਦਗੀ ਨਾਲ ਨਫਰਤ ਜਦ ਕਰਕੇ ਕੋੲੀ ਸੱਚਾ ਪ੍ਰੇਮ ਮੁੱਖ ਮੋੜ ਲਵੇ, ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….
Create Wallpaper for this quote
|
|
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾਂ ਦੇ ਤਾਂ ਹੰਝੂ ਵੱਗਦੇ ਨੇ
Create Wallpaper for this quote
|
|