ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਮੈਂ ਆਸ਼ਿਕ ਹਾਂ ਬੇਵਫਾ ਸੋਹਣੀਆਂ ਦਾ,
ਮੇਰੀ ਮੌਤ ਦੀ ਖਬਰ ਉਹਨਾਂ ਤੱਕ ਪਹੁੰਚਾ ਦੀਉ
ਜਦੋਂ ਤੁਰੂ ਉਹਨਾਂ ਦੀ ਸੱਜੀ ਹੋਈ ਡੋਲੀ ਹੋਰਾਂ ਨਾਲ
ਮੇਰੀ ਅਰਥੀ ਨੂੰ ਨਾਲ ਕੱਫਨ ਦੇ ਸੱਜਾ ਦੀਉ।।।।।।

Create Wallpaper for this quote
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ? ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ । ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ , ਅਕਾਲੀ ਦਲ ਜ਼ਿੰਦਾਬਾਦ । ਕੋਈ ਮੁਫ਼ਤ ਚ ਕੱਢ ਦੂ ।😜😜😜

Create Wallpaper for this quote

Recent Punjabi Searches