ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਮੈਨੂੰ ਅੱਜ ਹਕੀਮ ਕਹਿੰਦਾ ਤੇਰੀ ਜਾਨ ਬਚ ਸਕਦੀ ਹੈ ਬਸ, ਪਰਹੇਜ਼ ਇਹ ਹੈ ਕਿ ਤੂੰ ਉਸਨੂੰ ਯਾਦ ਨਾ ਕਰਿਆ ਕਰ.. . .

Create Wallpaper for this quote
ਰਾਜ਼ੀ ਕਰੇ ਨਾਂ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫੱਟ ਹੋਵੇ,
ਰੱਬਾ ਮੇਰਿਆ ਸਾਹ ਜੇਹੇ ਯਾਰ ਵਾਜ਼ੋਂ, ਵੇ ਮੈਥੋਂ ਇੱਕ ਪਲ ਵੀ ਨਾਂ ਕੱਟ ਹੋਵੇ..

Create Wallpaper for this quote
ਅਮਲੀ : ਤੂੰ ਆਪਣੀ ਬੀਮਾਰ ਘਰਵਾਲੀ ਨੂੰ ਇੰਨਾ ਕਿਉ ਕੁੱਟਿਆ.. . ਦੂਜਾ ਅਮਲੀ . . . . . . ਯਾਰ ਦੇਸੀ ਦਵਾਈ ਲੇਂਦੀ ਸੀ .. ਹਕੀਮ ਨੇ ਬੋਲਿਆ ਸੀ .. ਚੰਗੀ ਤਰਾਂ ਕੁੱਟ ਕੇ ਦੇਣੀ ਹੈ .....😂😂

Create Wallpaper for this quote
ਨਬਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

Create Wallpaper for this quote
ਮਰਹਮ ਲਗਾ ਸਕੋ ਤਾਂ ਕਿਸੇ ਗਰੀਬ ਦੇ ਜ਼ਖਮਾਂ ਤੇ ਲਗਾ ਦੇਣਾ,
ਹਕੀਮ ਬਹੁਤ ਹਨ ਬਾਜ਼ਾਰ ਵਿਚ ਅਮੀਰਾਂ ਦੇ ਇਲਾਜ ਲਈ।

Create Wallpaper for this quote
punjabi positive thoughts
ਉਹਦਾ ਦਰਦ ਹਕੀਮ ਨਹੀ ਜਾਣ ਸਕਦਾ ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਦੁਨੀਆਂ ਤਾਂ ਕੀ ਰੱਬ ਵੀ ਭੁੱਲ ਜਾਂਦਾ ਜਦ ਬੈਠਾ ਨਾਲ ਯਾਰ ਹੋਵੇ।

Create Wallpaper for this quote
punjabi thoughts on time
ਲਾਇਲਾਜ਼ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖਮ..
ਉਝ ਮੇਰੇ ਸ਼ਹਿਰ 'ਚ ਹਕੀਮ ਬੜੇ ਸੀ

Create Wallpaper for this quote
ਕਿਸ ਹਕੀਮ ਕੇ ਪਾਸ ਜਾਉਂ
ਜਖ਼ਮ ਇਸ਼ਕ ਕੇ ਸੀਨੇ ਕੇ ਲੀਏ
ਮੈਂ ਕਈ ਸਾਲ ਮਰਤਾ ਰਹਾ
ਤੇਰੇ ਸਾਥ ਜੀਨੇ ਕੇ ਲੀਏ


Create Wallpaper for this quote
ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖ਼ਮ
ਉਝ ਮੇਰੇ ਸ਼ਹਿਰ ਚ ਹਕੀਮ ਬੜੇ ਸੀ

Create Wallpaper for this quote

Recent Punjabi Searches