ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 31 status
ContentWallpapers
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..

Create Wallpaper for this quote
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾਂ ਤੱਕ ਪਛਾਣ ਰੱਖਦੇ ਹਾਂ ਯਾਰਾਂ ਅਸੀ ਤਾ ੳੁਹ ਫੁੱਲ ਹਾਂ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...

Create Wallpaper for this quote
ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ... ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ.... ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....

Create Wallpaper for this quote
ਚਾਹੇ ਲੱਖ ਸਿਕਾਇਤਾਂ ਹੋਣ ਤੇਰੇ ਨਾਲ..
ਪਰ ਤੂੰ ਥੋੜ੍ਹਾ ਜਿਹਾ ਹਾਲ ਪੁੱਛਦਾ ਹੈ ਤੇ ਅਸੀਂ ਸਭ ਭੁੱਲ ਜਾਂਦੇ ਹਾਂ...!! ♥♥

Create Wallpaper for this quote
'ਨੀਂਵੀ ਪਾ ਕੇ ਨਾ ਲੰਘਿਆ ਕਰ ਕੁੜੀਏ ਫਿਰ ਕੀ ਹੋਇਆ ਜੇ....!!
ਅਸੀ ਤੈਥੋ ਵੱਧ ਸੋਹਣੇ ਹਾਂ....'

Create Wallpaper for this quote
ਉਸ ਵੇਲੇ ਫਿਰ "ਕਮਲ ਹੀਰ" ਨੂੰ ਕਮਲੀ ਚੇਤੇ ਆਈ,
ਕਿਤੇ ਸੋਚੇ ਨਾ ਕਿ ਓਸ ਨੂੰ ਵਿਸਾਰ ਆਏ ਹਾਂ....

Create Wallpaper for this quote
ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ,
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ...

Create Wallpaper for this quote
ਉਹਨਾ ਦੀ ਆਪਣੀ "ਮਰਜ਼ੀ" ਹੋਵੇ ਤਾਂ ਉਹ ਸਾਡੇ ਨਾਲ ਗੱਲ ਕਰਦੇ ਹਨ
ਸਾਡਾ ਪਾਗਲਪਣ ਦੇਖੋ ਅਸੀਂ ਉਹਨਾ ਦੀ "ਮਰਜ਼ੀ" ਦਾ ਸਾਰਾ ਦਿਨ "ਇੰਤਜਾਰ" ਕਰਦੇ ਹਾਂ.....

Create Wallpaper for this quote
ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ,
ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ....

Create Wallpaper for this quote
Punjabi  Specially for Girls wallpaper
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ. .
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ,
ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ... —

Create Wallpaper for this quote
ਗੁਅਾਚੇ ਅਸੀ ਖੁਦ ਹਾਂ ਅਤੇ ਲੱਭਦੇ ਰੱਬ ਨੂੰ ਫਿਰਦੇ ਹਾਂ....

Create Wallpaper for this quote
ਮੈਂ ਕਿਸੇ ਨੂੰ ਕੀ ਮਤਲਬੀ ਕਹਾਂ... . . ਮੈਂ ਤਾਂ ਖੁਦ ਰੱਬ ਨੂੰ ਮੁਸੀਬਤਾਂ ਵਿੱਚ ਯਾਦ ਕਰਦਾ ਹਾਂ ..✍✍✍

Create Wallpaper for this quote
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ..... ਕਿ ਮੈਂ ਹੀ ਸਹੀ ਹਾਂ.....ਤੇ ਸਿਰਫ ਮੈਂ ਹੀ ਸਹੀ ਹਾਂ....!!

Create Wallpaper for this quote
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ, ਅਸੀ ੳੁਮਰਾਂ ਤੱਕ ਪਛਾਣ ਰੱਖਦੇ ਹਾਂ, ਯਾਰਾ ਅਸੀ ਤਾਂ ੳੁਹ ਫੁੱਲ ਹਾਂ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...

Create Wallpaper for this quote
Punjabi  ਘੈਂਟ ਸਟੇਟਸ  wallpaper
ਮੈਨੂੰ ਕੀ ਹੱਕ ਆ ਕੇ ਕਿਸੇ ਨੂੰ ਮਤਲਬੀ ਕਹਾਂ...
ਮੈਂ ਤਾਂ ਖੁਦ ਆਪਣੇ ਰੱਬ ਨੂੰ ਮੁਸੀਬਤਾਂ ਚ ਯਾਦ ਕਰਦਾ ਆ. . .

Create Wallpaper for this quote
ਅਸੀ ਤਾਂ ਖ਼ੁਸ਼ੀਆਂ ਉਧਾਰ ਦੇਣ ਦਾ ਕਾਰੋਬਾਰ ਕਰਦੇ ਹਾਂ ਜਨਾਬ.....
.ਕੋਈ ਸਮੇ ਤੇ ਵਾਪਸ ਨਹੀਂ ਕਰਦਾ, ਇਸੇ ਲਈ ਘਾਟੇ ਵਿੱਚ ਹਾਂ...!!

Create Wallpaper for this quote
Punjabi  ਘੈਂਟ ਸਟੇਟਸ  wallpaper
ਮੁਸ਼ਕਿਲਾਂ ਉਹ ਰੁਕਾਵਟਾਂ ਹਨ ਜੋ ਸਾਨੂੰ ਉਦੋਂ ਦਿਸਦੀਆਂ ਹਨ
ਜਦੋਂ ਅਸੀਂ ਆਪਣੀ ਆਪਣੀ ਮੰਜ਼ਿਲ ਤੋਂ ਨਿਗ੍ਹਾ ਹਟਾ ਲੈਂਦੇ ਹਾਂ...

Create Wallpaper for this quote
Motivational Punjabi wallpaper
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ...

Create Wallpaper for this quote
ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ
ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ...

Create Wallpaper for this quote
punjabi couple romantic images
ਅਸੀਂ ਤਾਂ ਤੇਰੇ ਲਈ ਉਹ ਕੈਦੀ ਹਾਂ...
ਤੂੰ ਦਰਵਾਜ਼ਾ ਖੁੱਲ੍ਹਾ ਵੀ ਛੱਡ ਦੇਵੇ ਤਾਂ ਵੀ ਫ਼ਰਾਰ ਨਾ ਹੋਈਏ..

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਕਿਓਂਕਿ ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ...
ਵੰਦੇ ਮਾਤਰਮ..

Create Wallpaper for this quote
26 january quotes on republic day
happy 26 january republic day quotes
ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. !
ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ..

Create Wallpaper for this quote
ਅਸੀਂ ਸਾਰੇ ਹੀ ਕਿਸੇ ਨਾ ਕਿਸੇ ਦੀ ਕਹਾਣੀ ਵਿਚ ਬੁਰੇ ਹਾਂ...

Create Wallpaper for this quote
Punjabi Wisdom Quotes wallpaper
ਹੱਦ ਤੋਂ ਵੱਧ ਸੱਟਾ ਤਾਂ ਪੱਥਰ ਨੂੰ ਤੋੜ ਦਿੰਦੀਆਂ ਨੇ...
ਮੈਂ ਤਾਂ ਫਿਰ ਇਨਸਾਨ ਹਾਂ...’

Create Wallpaper for this quote
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ.....
ਕਿ ਮੈ ਹੀ ਸਹੀ ਹਾਂ.....ਤੇ ਸਿਰਫ ਮੈ ਹੀ ਸਹੀ ਹਾਂ....!!

Create Wallpaper for this quote
ਜਦੋਂ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਸੱਜੇ ਖੱਬੇ ਦੇਖਦੇ ਹਾਂ,
ਬੱਸ ਉੱਪਰ ਦੇਖਣਾ ਭੁੱਲ ਜਾਂਦੇ ਹਾਂ...

Create Wallpaper for this quote
punjabi good thoughts status
ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ... ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

Create Wallpaper for this quote
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈ ਪੈਣ ਲੱਗ ਜਾਂਦਾ.. . ਇਕ ਦਿਨ 🌞 ਧੁੱਪ ਨਿਕਲੀ ਤਾਂ .....?? . . . ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ 'ਸ਼ਰਫ' ਲੈਣ ਗਿਆ,.. . ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔ ਬੱਦਲ ਬਹੁਤ ਜੋਰ- ਜੋਰ ਦੀ ਗਰਜੇ.. . ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,.. . . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ... 😝😃😄😃😄

Create Wallpaper for this quote
ਫੁੱਲਾਂ ਨਾਲ ਯਾਰੀ ਨਾ ਰਾਸ ਆਈ
ਹੁਣ ਕੰਡੇ ਲੱਭਦਾ ਫਿਰਦਾ ਹਾਂ...

Create Wallpaper for this quote
punjabi sad quotes on love
ਅਸੀਂ ਸੱਤਵਾਦੀ ਹਾਂ
ਹੱਕਾਂ ਲਈ ਲੜਨ ਵਾਲੇ ਹਾਂ
ਨਾਂ ਹੱਕ ਕਿਸੇ ਦਾ ਖੋਹਦੇ ਹਾਂ ਨਾਂ ਆਪਣਾ ਛੱਡਦੇ ਹਾਂ...

Create Wallpaper for this quote
ਮੈਂ ਤਾਂ ਇੱਕ ਦਾ ਕੱਚ ਦਾ ਸ਼ੀਸ਼ਾ ਹਾਂ...
ਟੁੱਟਣਾ ਮੇਰੀ ਫਿਤਰਤ ਹੈ...
ਐਸੇ ਲਈ ਤਾਂ ਮੈਨੂੰ ਪੱਥਰਾਂ ਤੋਂ ਕੋਈ ਸ਼ਿਕਾਇਤ ਨਹੀਂ

Create Wallpaper for this quote

Recent Punjabi Searches