ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਦੁਨਿਆ ਦੀ ਭੀੜ ਵਿੱਚ ਖੋਹ ਜਾਵੀ ਨਾ.
ਭੈੜ ਚਾਲ ਦਾ ਨਾ ਕਿੱਤੇ ਹਿੱਸਾ ਬਣ ਜੀ..
ਮੇਰੇ ਲਈ ਕੀਮਤੀ ਹੈ ਸਾਹਾ ਤੋ ਪਰੈ..
ਕਿੱਤੇ ਮੇਰੀ ਮੋਤ ਦਾ ਨਾ ਕਿੱਸਾ ਬਣਜੀ..!!

Create Wallpaper for this quote
ਇੱਕ ਵਾਰ ਮੈ ਪਟਰੋਲ ਪੰਪ ਵਾਲੇ ਨੂੰ 30 ਰੁਪਏ ਦਿਤੇ ਕਿਹਾ ਟੈਕੀ ਫੁਲ ਕਰਦੇ..
ਅੱਗਿਓਂ ਕਹਿੰਦਾ 10 ਰੁਪਏ ਹੌਰ ਦੇਦੇ ਪੰਪ ਵਿੱਚ ਹੀ ਹਿੱਸਾ ਪਾਲਾ😂😂😂😂

Create Wallpaper for this quote
ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ,
ਅਗਰ ਉਹ ਸਾਫ ਨਹੀ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ !!

Create Wallpaper for this quote
ਸਭ ਤੋਂ ਵਧੀਆ ਤੋਹਫ਼ਾ ਦੇਣਾ ਹੈ ਤਾਂ ਆਪਣਾ ਸਮਾਂ ਦਿਓ, ਕਿਉਂਕਿ ਤੁਸੀ ਆਪਣੀ ਜ਼ਿੰਦਗੀ ਦਾ ਉਹ ਹਿੱਸਾ ਦੇ ਰਹੇ ਹੋ ਜੋ ਕਦੇ ਵਾਪਿਸ ਨਹੀ ਆਵੇਗਾ..

Create Wallpaper for this quote
Punjabi  ਪੰਜਾਬੀ ਅੱਤ ਸਟੇਟਸ  wallpaper
ਕੀ ਹੋਇਆ ਜੇ ਮੈ ਉਸਦੀ ਜਿੰਦਗੀ ਦਾ ਪੂਰਾ ਕਿੱਸਾ ਨਹੀ
ਪਰ ਉਸਦੀ ਕਹਾਣੀ ਦਾ ਇੱਕ ਹਿੱਸਾ ਤਾਂ ਹਾ...

Create Wallpaper for this quote
"ਗਲ਼ਤੀਆਂ ਜ਼ਿੰਦਗੀ ਦਾ ਹਿੱਸਾ ਹਨ,
ਪਰ ਇਨ੍ਹਾਂ ਨੂੰ ਸਵਿਕਾਰ ਕਰਨ ਦੀ ਹਿੰਮਤ,
ਬਹੁਤ ਘੱਟ ਲੋਕਾਂ ਕੋਲ ਹੁੰਦੀ ਹੈ"

Create Wallpaper for this quote
Motivational Punjabi wallpaper
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..


Create Wallpaper for this quote
ਰੱਖੜੀ  wallpaper
ਹਿੱਸਾ ਲੈ ਕੇ ਪੁੱਤ ਜਦੋਂ ਵੱਖ ਹੋ ਗਿਆ
ਚੇਤੇ ਆਈਆਂ ਧੀਆਂ ਕੁੱਖ ਵਿਚ ਮਾਰੀ

Create Wallpaper for this quote
ਭਗਤ ਸਿੰਘ ਦੀ ਜਿੰਦਗੀ ਦਾ ਜਿਆਦਾ ਹਿੱਸਾ ਸਾਹਿਤ, ਸਮਾਚਾਰ_ਪੱਤਰ ਤੇ ਕਿਤਾਬਾਂ ਨਾਲ ਜੁੜਿਆ ਰਿਹਾ
ਪਰ ਲੋਕਾਂ ਨੇ ਉਹਨਾਂ ਦੇ ਹੱਥਾਂ ਚ ਬੰਦੂਕਾਂ ਫੜਾ ਦਿੱਤੀਆਂ👎

Create Wallpaper for this quote
ਦੇਸ਼ਭਗਤੀ  wallpaper
ਤੇਰੀ ਖੁਸ਼ੀ ਨਾਲ ਨੀ ਗਮ ਨਾਲ ਵੀ ਰਿਸ਼ਤਾ ਏ ਮੇਰਾ.
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ ਤੇਰੇ ਨਾਲ ਲਫਜ਼ਾਂ ਦਾ ਨਹੀ ਰੂਹਾਂ ਦਾ ਰਿਸ਼ਤਾ ਏ ਮੇਰਾ.!!

Create Wallpaper for this quote
ਘੈਂਟ ਸਟੇਟਸ  wallpaper
ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ.
ਜੇ ਦਿਲ ਹੀ ਸਾਫ ਨਹੀਂ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
Punjabi Att Status wallpaper
ਗ਼ਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ
"ਇਕੱਲੇ ਚੱਲਣਾ"

Create Wallpaper for this quote
thoughts punjabi vich
ਸਾਰੀਆਂ ਬੀਤੀਆਂ ਗੱਲਾਂ ਓਹਦੇ ਲਈ ਇਕ ਕਿੱਸਾ ਹੈ
ਪਰ ਉਹ ਅੱਜ ਵੀ ਇਸ ਟੁੱਟੇ ਦਿਲ ਦਾ ਹਿੱਸਾ ਹੈ


Create Wallpaper for this quote
punjabi sad pics download
ਕਈ ਵਾਰ ਤੁਹਾਨੂੰ ਉਹ ਚੀਜ ਬਣਾਉਣੀ ਪੈਂਦੀ ਹੈ
ਜਿਸਦਾ ਹਿੱਸਾ ਤੁਸੀ ਖ਼ੁਦ ਬਣਨਾ ਚਾਹੁੰਦੇ ਹੋ


Create Wallpaper for this quote
Ghaint messages wallpaper
ਤੂੰ ਮੇਰੀ ਕਹਾਣੀ ਤੇ ਮੈਂ ਤੇਰਾ ਕਿੱਸਾ ਹਾਂ
ਤੂੰ ਮੇਰਾ ਤੇ ਮੈਂ ਤੇਰਾ ਹਿੱਸਾ ਹਾਂ


Create Wallpaper for this quote
punjabi romantic facebook status
ਕੁਦਰਤ ਵਰਗੀ ਕੁੜੀ ਸੀ
ਮੁਹੱਬਤ ਦਾ ਕਿੱਸਾ ਸੀ
ਤੋੜ ਕੇ ਦਿਲ ਸ਼ਾਇਰੀ ਦੇਤੀ
ਕਹਿੰਦੀ ਬਸ ਏਹੀ ਤੇਰਾ ਹਿੱਸਾ ਸੀ


Create Wallpaper for this quote

Recent Punjabi Searches