ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾਂ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ..!!

Create Wallpaper for this quote
ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ............ ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ . ਸਹੁੰ ਰੱਬ ਦੀ ਅਾਪਾਂ ..........?????? . . . gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ ignore ਨੀ ਕਰਨਾ ਸੀ

Create Wallpaper for this quote
ਬਹੁਤਾ 👉ਯੈਂਕਣਾ👈 ਨਾਲ ਹੁੰਦਾਂ ਨਹੀ 👀FrAnk ਬੱਲੀਏ ਸਾਡਾ ਯਾਰੀਆਂ ਲਈ 👆Top ਉੱਤੇ 💪RanK ਬੱਲੀਏ ,....

Create Wallpaper for this quote
ਕਾਸ਼ ਕੇ ਤੈਨੂੰ ਮੇਰੇ ਪਿਆਰ ਦੀ ਕਦਰ ਹੁੰਦੀ ਨਾ ਮੈੰ ਕੱਲਾ ਹੁੰਦਾਂ ਨਾ ਤੂੰ ਕੱਲੀ ਹੁੰਦੀ 💔💔.

Create Wallpaper for this quote
ਚੰਗੇ ਲੋਕਾਂ ਦਾ ਸਾਡੀ ਜਿੰਦਗੀ ਚ ਆਉਣਾ ਸਾਡੀ ਕਿਸਮਤ ਹੁੰਦੀ ਹੈ
ਅਤੇ ਉਹਨਾਂ ਨੂੰ ਸੰਭਾਲ ਕੇ ਰੱਖ਼ਣਾ ਸਾਡਾ ਹੁਨਰ ਹੁੰਦਾਂ ਹੈ ।।

Create Wallpaper for this quote
punjabi thoughts images
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਹੈ ਕਿ ਪੀਰ ਦੀ ਮਜਾਰ ਤੇ’ ਮੇਲਾ ਲੱਗਿਆ ਹੁੰਦਾਂ,
ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..
ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦੈ…
ਪੰਜ ਕੁ ਮਿੰਟ ਬਾਅਦ ਜੱਟ ਖੜਾ ਹੋ ਕੇ ਕਹਿੰਦਾ, “ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??”.
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,“ ਚੱਲ ਦੱਸ..!!”
ਜੱਟ ਕਹਿੰਦਾ ,“ ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..”…
ਮੌਲਵੀ ਕਹਿੰਦਾ ,“ ਚਲੋ ਸ਼ਰਤ ਵੀ ਲਗਾਈ..”..
ਜੱਟ ਕਹਿੰਦਾ,“ ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .”
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ…
ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,“ ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??”
ਜੱਟ ਕਹਿੰਦਾ,“ ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..”..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,“ ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..”.
ਜੱਟ ਕਹਿੰਦਾ,’
.‘ਇਧਰ ਫੜਾ ਓਏ ਚਾਰ ਸੌ….ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,….ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ….


Create Wallpaper for this quote
ਇਨਸਾਨ ਜਿੰਨਾਂ ਇਕੱਲਾਂ ਹੁੰਦਾਂ ਹੈ,ਉਨਾਂ ਹੀ ਖੁਸ਼ ਰਹਿੰਦਾਂ ਹੈ,

Create Wallpaper for this quote

Recent Punjabi Searches