ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਜਿਹਨਾਂ ਔਰਤਾਂ ਦੇ ਬੈਠਣ ਨਾਲ ਸੋਫਾ 6 ਇੰਚ ਹੇਠਾਂ ਧਸ ਜਾਂਦਾ ਹੈ...
ਉਹ ਵੀ ਸਟੇਟਸ ਪਾ ਰਹੀਆਂ ਹਨ---"ਮੈਨੂੰ ਪਲਕਾਂ ਤੇ ਬਿਠਾ ਲੈ ਸੱਜਣਾ"..

Create Wallpaper for this quote
ਮੰਜ਼ਿਲਾਂ ਕਿੰਨੀਆਂ ਵੀ ਉੱਚੀਆਂ ਹੋਣ,
ਰਸਤੇ ਹਮੇਸ਼ਾ ਪੈਰਾਂ ਹੇਠਾਂ ਹੀ ਹੁੰਦੇ ਹਨ !!

Create Wallpaper for this quote
Motivational wallpaper Punjabi
ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ।
ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।”
ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।”

Create Wallpaper for this quote
ਫਰਕ ਸਿਰਫ ਸੋਚ ਦਾ ਹੁੰਦਾ ਨਹੀਂ ਤਾਂ ਪੌੜੀਆਂ ਉੱਪਰ ਵੀ ਜਾਂਦੀਆਂ ਹੇਠਾਂ ਵੀ ਆਉਂਦੀਆਂ...

Create Wallpaper for this quote
ਕੀ ਹੋਇਆ ਉਮਰ ਛੋਟੀ ਆ ਪਰ.
ਰੁਤਬਾ ਉਚਿਆਂ ਨੂੰ ਹੇਠਾਂ ਲਾਉਣ ਦਾ ਰੱਖਦੇ ਆ.!!

Create Wallpaper for this quote
 nice thoughts punjabi
ਰੱਬ ਪਹਿਲਾਂ ਗੂੱਡੀ ਬਹੁਤ ਓਚੀ ਚੜਾਂਦਾ ਹੈ
ਜਦੋਂ ਹੇਠਾਂ ਡਿਗਦੀ ਫੇ ਤੀਲੇ ਵੀ ਨਹੀਂ ਲਭਦੇ


Create Wallpaper for this quote
ਚੁੱਪ ਰਹਿਣ ਵਾਲੇ ਆਦਮੀ ਨੂੰ ਐਵੇਂ ਨਾ ਸਮਝੋ ਹੋ ਸਕਦਾ ਹੈ
ਉਸਦੀ ਚੁੱਪ ਹੇਠਾਂ ਗੁਣਾਂ ਦਾ ਭੰਡਾਰ ਲੁਕਿਆ ਹੋਵੇ
ਨਾਲੇ ਵੈਸੇ ਵੀ ਭਰਿਆ ਬਰਤਨ ਖਾਲੀ ਨਾਲੋਂ ਘੱਟ ਆਵਾਜ਼ ਕਰਦਾ


Create Wallpaper for this quote
ਕਿਸੇ ਦੀ ਵੀ ਹੇਠੀ ਨਾ ਕਰੋ
ਆਪਣੇ ਤੋੰ ਵੱਡਾ ਪਿਓ ਵਰਗਾ ਹੁੰਦਾ ਹੈ
ਬਰਾਬਰ ਵਾਲਾ ਭਰਾ ਵਰਗਾ ਤੇ ਹੇਠਾਂ ਵਾਲਾ ਪੁੱਤ ਵਰਗਾ


Create Wallpaper for this quote
ਅਸੀਂ ਫੁਲ ਸਮਝਿਆ ਕੰਡਿਆਂ ਨੂੰ , ਓਹਨਾ ਚੁਭ ਫੱਟ ਸੀਨੇ ਲਾ ਦਿੱਤੇ , ਅਸੀਂ ਤਰਹਦੇ ਸੀ ਓਹਨਾ ਦੇ ਪੈਰਾਂ ਹੇਠਾਂ ਤਲੀਆਂ, ਪਰ ਓਹਨਾ ਸਾਡੇ ਰਾਹਾਂ ਵਿਚ ਕੰਡੇ ਵਿਸ਼ਾ ਦਿੱਤੇ।

Create Wallpaper for this quote
ਰੱਬ ਦੀ ਮਾਰ ਤੋਂ ਹੇਠਾਂ ਆਜੀਏ. ਵੱਖਰੀ ਗੱਲ. ਆ. ਉਂਝ ਕਿਥੇ ਦੱਬ ਦੇ ਆ,    

Create Wallpaper for this quote
ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

Create Wallpaper for this quote

Recent Punjabi Searches