Total 13 status |
Content | Wallpapers |
|
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
Create Wallpaper for this quote
|
|
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।
Create Wallpaper for this quote
|
|
ਦੂਜਿਆਂ ਦੇ ਦੁੱਖ ਦਾ ਮਜਾਕ ਓਹੀ ਇਨਸਾਨ ਉਡਾਉਂਦਾ ਹੈ, ਜਿਸਨੇ ਖੁਦ ਕਦੇ ਮਾੜਾ ਸਮਾਂ ਨਾ ਦੇਖਿਆ ਹੋਵੇ।
Create Wallpaper for this quote
|
|
ਕਲੀ ਜੋਟਾ ਖੇਡ ਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ, ਦਿਲ ਵਿਚ ਹੋਵੇ ਓੁਹਦਾ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ।
Create Wallpaper for this quote
|
|
ਉਹਦਾ ਦਰਦ ਹਕੀਮ ਨਹੀ ਜਾਣ ਸਕਦਾ ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਦੁਨੀਆਂ ਤਾਂ ਕੀ ਰੱਬ ਵੀ ਭੁੱਲ ਜਾਂਦਾ ਜਦ ਬੈਠਾ ਨਾਲ ਯਾਰ ਹੋਵੇ।
Create Wallpaper for this quote
|
|
ਪਰਵਾਹ ਨਾ ਕਰੋ, ਚਾਹੇ ਸਾਰਾ ਜਗ ਖਿਲਾਫ ਹੋਵੇ
ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ ਹੋਵੇ।।।।
Create Wallpaper for this quote
|
|
ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ। ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!
Create Wallpaper for this quote
|
|
ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰਿ ਕਰੇ।। ਮੈਂ ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਆਪ ਜੀ ਦੇ ਪਰਿਵਾਰ ਚ ਖੁਸ਼ੀਆਂ ਲੈ ਕੇ ਆਵੇ ਤੇ ਆਪ ਨੂੰ ਤਰੱਕੀ ਬਕਸ਼ੇ, ਵਾਹਿਗੁਰੂ ਤੁਹਾਡੇ ਸਭ ਕਾਰਜ ਪੂਰੇ ਕਰਨ। ਆਪ ਜੀ ਨੂੰ ਨਵੇਂ ਸਾਲ 2019 ਦੀ ਬਹੁਤ ਬਹੁਤ ਵਧਾਈ ਹੋਵੇ।
Create Wallpaper for this quote
|
|
ਕਿਰਪਾ ਇੰਨੀ ਕੁ ਕਰੀ ਰੱਖੀ ਮਾਲਕਾ,
ਜਿਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।
Create Wallpaper for this quote
|
|
ਰੱਬ ਕੋਲੋਂ ਬਸ ਇੱਕੋ ਮੰਗਦੇ ਆ ,
ਹਾਲਾਤ ਚਾਹੇ ਕੋਈ ਵੀ ਹੋਵੇ ,ਪਰ ਸਾਥ ਤੇਰਾ ਹੋਵੇ।
Create Wallpaper for this quote
|
|
ਸੋਹਣਾ ਦਿਲਦਾਰ ਹੋਵੇ ,ਪੱਕਾ ਇਕਰਾਰ ਹੋਵੇ,
ਵਿੱਛੜੇ ਨਾ ਯਾਰ ਸੋਹਣਾ, ਏਨਾ ਕੁ ਪਿਆਰ ਹੋਵੇ।
Create Wallpaper for this quote
|
|
ਕੋਈ ਫਰਕ ਨਹੀਂ ਪੈਂਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ. ਹਮੇਸ਼ਾ ਆਪਣਾ ਮਨਪਸੰਦ ਗਾਣਾ ਗਾਉਂਦੇ ਰਹੋ.
ਤੁਹਾਡੀ ਸੇਵਰ ਸ਼ੁੱਭ ਹੋਵੇ।.
Create Wallpaper for this quote
|
|
‘ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ’ਤੇ ਕਿਸੇ ਦਾ ਰਾਜ ਕਿਉਂ ਹੋਵੇ।
Create Wallpaper for this quote
|
|