ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 6 status
ContentWallpapers
ਰੱਸੇ ਚੁੰਮ ਕੇ ਤੇ ਹੱਥੀਂ ਆਪੇ ਵਜੂਦ, ਫਾਹੇ ਟੰਗ ਜਾਣ ਵਾਲੇ 👬 ਬੰਦੇ ਆਮ ਨਈਓਂ ਹੁੰਦੇ,
ਜਦੋ ਪਤਾ ਹੋਵੇ ਸੀਨਿਆਂ ਚੋਂ ਛੇਕ ਹੋਣ ਗਏ ਜੀ, ਓਦੋ ਜੰਗ 🔫 ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ..👬

Create Wallpaper for this quote
ਤੇਰੇ ਹੱਥੀਂ ਗਾਨਾ ਸ਼ਗਨਾ ਦਾ, ਸਾਡੇ ਮੁਖ ਤੇ ਕਫਨ ਸਫੇਦ ਜਿਹਾ..
ਬਣ ਲਾਸ਼ ਮੈ ਦੁਨੀਅਾਂ ਦਾਰੀ ਲੲੀ, ਅੱਖਾਂ ਮੀਚ ਕੇ ਤੈਨੂੰ ੳਡੀਕ ਰਿਹਾ....

Create Wallpaper for this quote
ਕੌਡੀ ਕੌਡੀ ਹਰ ਕੋਈ ਕਹਿੰਦਾ ਕੌਡੀ ਖੇਡ ਨਿਆਰੀ
ਕੌਡੀ ਜਿਨ੍ਹਾਂ ਦੇ ਹੱਥੀਂ ਚੜ ਗਈ ਮਾਰਨ ਮੱਲਾਂ ਹਰ ਵਾਰੀ
ਸਦਕੇ ਮੈਂ ਜਾਵਾਂ ਓਹਨਾ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਫੜੇ ਨਾ ਜਾਨ ਇਕ ਵਾਰੀ

Create Wallpaper for this quote
ਕਬੱਡੀ wallpaper
ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,
ਤੂੰ ਮੱਥੇ ਉੱਤੇ ਲਾ ਲੀ ਵੀਰਿਆ,
ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ,
ਤੂੰ ਗੁੱਟ ਤੇ ਸਜਾ ਲਈ ਵੀਰਿਆ,


Create Wallpaper for this quote
ਰੱਖੜੀ  wallpaper
Punjabi Rakhri Messages wallpaper
ਉਹੀ ਅੰਤ ਦੇਖਣ ਨੂੰ ਕਾਹਲੇ ਨੇ
ਜੋ ਮੈਂ ਆਪਣੇ ਹੱਥੀਂ ਪਾਲੇ ਨੇ


Create Wallpaper for this quote
ਤੁਈਯੋੰ ਤੋਰੀ ਗੱਲ ਤੇਰੇ ਤੇ ਮੁੱਕਣੀ ਐ,
ਤੇਰੇ ਹੱਥੋਂ ਮੌਤ ਅਸਾਂ ਨੂੰ ਢੁੱਕਣੀ ਐ ,
ਹੁਣ ਹੋਵੀਂ ਨਾ ਕਮਜ਼ੋਰ ਨੀ ਇਕ ਧੱਕਾ ਦੇਜਾ ਹੋਰ ਨੀ ,
ਅਸੀਂ ਆਪਣੇ ਹੱਥੀਂ ਪੁੱਟ ਕੇ ਟੋਏ ਬੈਠੇ ਆਂ,
ਤੈਨੂੰ ਕਿ ਦੱਸੀਏ ਨੀ ਤੈਨੂੰ ਕਿ ਦੱਸੀਏ..

Create Wallpaper for this quote

Recent Punjabi Searches