Total 52 status |
Content | Wallpapers |
|
ਕਿਸੇ ਸੱਚੇ ਰਿਸ਼ਤੇ ਨੂੰ ਛੋਟੀ ਮੋਟੀ ਗ਼ਲਤੀ ਲਈ ਨਾ ਛੱਡੋ ..
ਯਾਦ ਰੱਖੋ ਕੋਈ ਵੀ ਸੰਪੂਰਣ ਤੇ ਹਮੇਸ਼ਾ ਸਹੀ ਨਹੀਂ ਹੁੰਦਾ..
ਪਰ ਪਿਆਰ ਹਮੇਸ਼ਾ ਸੰਪੂਰਨਤਾ ਤੋਂ ਵੱਧ ਮਹਤਵਪੂਰਣ ਹੁੰਦਾ ਹੈ...
Create Wallpaper for this quote
|
|
ਗੁੱਸਾ ਕਿਸੇ ਹੋਰ ਦੀ ਕੀਤੀ ਗ਼ਲਤੀ ਲਈ ਆਪਣੇ ਆਪ ਨੂੰ ਦਿੱਤੀ ਸਜ਼ਾ ਦਾ ਨਾਮ ਹੈ..
Create Wallpaper for this quote
|
|
ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ..
ਗੁਡ ਮੋਰਨਿੰਗ..
Create Wallpaper for this quote
|
|
ਦੁਨੀਆ ਵਿਚ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਹੈ,
ਸਿਰਫ ਆਪਣੀ ਗ਼ਲਤੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ..
Create Wallpaper for this quote
|
|
ਦੁਨੀਆ ਵਿਚ ਸਭ ਕੁਝ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ,
ਸਿਰਫ ਆਪਣੀ ਗ਼ਲਤੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ..
Create Wallpaper for this quote
|
|
ਕਿਸੇ ਦੀਆਂ ਗ਼ਲਤੀਆਂ ਬੇਨਕਾਬ ਨਾ ਕਰ,
ਰੱਬ ਬੈਠਾ ਹੈ ਤੂੰ ਹਿਸਾਬ ਨਾ ਕਰ...
Create Wallpaper for this quote
|
|
ਗ਼ਲਤੀ ਕਰਨਾ ਬੁਰਾ ਨਹੀਂ ਹੈ,
ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ..
Create Wallpaper for this quote
|
|
ਆਪਣੀ ਗ਼ਲਤੀ ਲੂਕਾਕੇ ਕਹਿੰਦੇ ਨੇ ਜ਼ਮਾਨਾ ਖ਼ਰਾਬ ਹੈ..🤔
Create Wallpaper for this quote
|
|
ਹੰਕਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਕਦੇ ਮਹਿਸੂਸ ਹੀ ਨਹੀਂ ਹੋਣ ਦਿੰਦਾ ਕਿ ਤੁਸੀ ਗ਼ਲਤ ਹੋ..
Create Wallpaper for this quote
|
|
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕੱਲ ਐਨੇ ਦਿਲਚਸਪ ਹਨ,
ਕਿ ਹਰ ਇੱਟ ਸੋਚਦੀ ਹੈ ਕੰਧ ਮੇਰੇ ਤੇ ਟਿਕੀ ਹੈ..
Create Wallpaper for this quote
|
|
ਆਪਣੀਆਂ ਗ਼ਲਤੀਆਂ ਸਾਨੂੰ ਬਹੁਤ ਵੱਡਾ ਵਕੀਲ ਬਣਾਉਂਦੀਆਂ ਹਨ,
ਤੇ ਦੂਜੇ ਦੀਆਂ ਗ਼ਲਤੀਆਂ ਬਹੁਤ ਵੱਡਾ ਜੱਜ..
Create Wallpaper for this quote
|
|
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕੀ ਆਪਾ ਗ਼ਲਤ ਹਾਂ ਜਾਂ ਉਹ ਸਹੀ ਹੈ !! ਮਾਫੀ ਮੰਗਣ ਦਾ ਸਹੀ ਮਤਲਬ ਹੈ ਕੀ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜ਼ਿਆਦਾ ਹੁੰਦੀ ਹੈ..
Create Wallpaper for this quote
|
|
ਆਪਣੀਆਂ ਗ਼ਲਤੀਆਂ ਨਾਲ ਤਕਦੀਰ ਨੂੰ ਬਦਨਾਮ ਨਾ ਕਰੋ, ਤਕਦੀਰ ਤਾਂ ਆਪ ਹਿੰਮਤ ਦੀ ਮੌਹਤਾਜ ਹੁੰਦੀ ਹੈ !!
Create Wallpaper for this quote
|
|
"ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ, ਅਤੇ ਰਿਸ਼ਤਾ ਗ਼ਲਤ-ਫ਼ਹਿਮੀ ਨਾਲ"....
Create Wallpaper for this quote
|
|
ਮੁਆਫੀ ਗ਼ਲਤੀ ਦੀ ਹੁੰਦੀ ਹੈ ਚਲਾਕੀਆਂ ਦੀ ਨਹੀਂ !!
Create Wallpaper for this quote
|
|
"ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ, ਕਿ ਸਾਹਮਣੇ ਵਾਲਾ ਗ਼ਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ, ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ I"
Create Wallpaper for this quote
|
|
ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਇਨਸਾਨ ਪਹਾੜ ਤੋਂ ਨਹੀਂ ਹਮੇਸ਼ਾ ਪੱਥਰ ਤੋਂ ਠੋਕਰ ਖਾਂਦਾ ਹੈ II
Create Wallpaper for this quote
|
|
ਜਿਸ ਸ਼ਕਸ ਦੀ ਗ਼ਲਤੀ, ਗ਼ਲਤੀ ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
Create Wallpaper for this quote
|
|
ਗ਼ਲਤੀ ਉਸ ਤੋਂ ਹੀ ਹੁੰਦੀ ਆ ਜੋ ਕੰਮ ਕਰਦਾ ਹੈ, ਨਿਕੰਮੇ ਦੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਹੀ ਲੰਘ ਜਾਂਦੀ ਹੈ II
Create Wallpaper for this quote
|
|
ਅੰਦਾਜ਼ਾ ਗ਼ਲਤ ਹੋ ਸਕਦਾ ਹੈ,
ਤਜਰਬਾ ਨਹੀਂ..
Create Wallpaper for this quote
|
|
"ਸੱਚ ਦੇ ਰਾਹ ਤੇ ਚਲਦੇ ਹੋਏ ਮਨੁੱਖ ਦੋ ਹੀ ਗ਼ਲਤੀਆਂ ਕਰ ਸਕਦਾ ਹੈ, ਪੂਰਾ ਰਸਤਾ ਤੈਅ ਨਾ ਕਰਨਾ, ਅਤੇ ਉਸ ਕੰਮ ਦੀ ਸ਼ੁਰੂਆਤ ਹੀ ਨਾ ਕਰਨਾ I"
Create Wallpaper for this quote
|
|
ਤੁਸੀਂ ਕਿੰਨੇ ਵੀ ਇਮਾਨਦਾਰ ਤੇ ਸੱਚੇ ਕਿਓੁ ਨਾ ਹੋਵੋ,
ਦੁਨੀਆਂ ਤੁਹਾਡੀ ਬੱਸ ਇਕ ਗ਼ਲਤੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ..
Create Wallpaper for this quote
|
|
ਮੈਂ ਚੁੱਪ ਰਿਹਾ ਤੇ ਗ਼ਲਤ ਫਹਿਮੀਆਂ ਵਧਦੀਆਂ ਗਈਆਂ, ਉਹਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ !
Create Wallpaper for this quote
|
|
ਵਿਸ਼ਵਾਸ ਇਕ ਰਬੜ ਦੀ ਤਰਾਂ ਹੁੰਦਾ ਹੈ
ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ..
Create Wallpaper for this quote
|
|
ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ ਕਿ ਸਾਹਮਣੇ ਵਾਲਾ ਗ਼ਲਤ ਨਹੀਂ.
ਉਸਦੀ ਸੋਚ ਸਾਡੇ ਤੋਂ ਅਲੱਗ ਹੈ ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ .!!
Create Wallpaper for this quote
|
|
ਡਰ ਕਿ ਹੁੰਦਾ ਹੈ ਉਸ ਇਨਸਾਨ ਤੋਂ ਪੁੱਛੋਂ ਜੋ ਗ਼ਲਤੀ ਨਾਲ ਆਪਣਾ ਮੋਬਾਈਲ ਘਰੇ ਭੁੱਲ ਆਇਆ ਹੋਵੇ.!!
Create Wallpaper for this quote
|
|
ਜਦੋਂ ਬੱਚਾ ਵੱਡਾ ਹੁੰਦਾ ਹੈ ਉਸਨੂੰ ਪੈਨਸਿਲ ਦੀ ਜਗਾ ਪੈਨ ਦਿੱਤਾ ਜਾਂਦਾ ਹੈ ਤਾਂਕਿ ਉਹ ਸਮਝ ਜਾਵੇ ਕਿ ਉਸਦੀਆਂ ਗ਼ਲਤੀਆਂ ਨੂੰ ਮਿਟਾਉਣਾ ਹੁਣ ਆਸਾਨ ਨਹੀਂ ਹੋਵੇਗਾ..
Create Wallpaper for this quote
|
|
ਸਾਰੀ ਉਮਰ ਇੱਕ ਹੀ ਗ਼ਲਤੀ ਕਰਦੇ ਰਹੇ,
ਮਿੱਟੀ ਸੀ ਚੇਹਰੇ 'ਤੇ ਤੇ ਸ਼ੀਸ਼ਾ ਸਾਫ ਕਰਦੇ ਰਹੇ..
Create Wallpaper for this quote
|
|
ਗ਼ਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ "ਇਕੱਲੇ ਚੱਲਣਾ"
Create Wallpaper for this quote
|
|
ਜਦੋਂ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਸੱਜੇ ਖੱਬੇ ਦੇਖਦੇ ਹਾਂ,
ਬੱਸ ਉੱਪਰ ਦੇਖਣਾ ਭੁੱਲ ਜਾਂਦੇ ਹਾਂ...
Create Wallpaper for this quote
|
|
ਛੱਡਣਾ ਲਗਿਆਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਣਾ
ਅਸੀਂ ਗ਼ਲਤੀ ਕਿੱਥੇ ਕੀਤੀ ਏਹ ਹੀ ਸੋਚਦੇ ਰਹਿ ਜਾਣਾ
Create Wallpaper for this quote
|
|
ਗ਼ਲਤੀਆਂ ਮਾਫ ਹੁੰਦੀਆ ਨੇ ਪਰ ਚਲਾਕੀਆਂ ਨਹੀਂ
Create Wallpaper for this quote
|
|
ਜੇ ਗ਼ਲਤੀ ਹੁੰਦੀ ਤਾਂ ਮਾਫ ਕਰ ਦਿੰਦੇ
ਪਰ ਉਹ ਗਲਤੀ ਨਹੀਂ ਧੋਖਾ ਸੀ
Create Wallpaper for this quote
|
|
ਗ਼ਲਤ ਪਾਸਵਰਡ ਨਾਲ ਇਕ ਛੋਟਾ ਜੇਹਾ ਮੋਬਾਈਲ ਨਹੀਂ ਖੁੱਲਦਾ
ਤਾਂ ਗ਼ਲਤ ਕਰਮਾਂ ਨਾਲ ਸਵਰਗ ਦਾ ਦਰਵਾਜ਼ਾ ਕਿਵੇਂ ਖੁਲਗਾ
Create Wallpaper for this quote
|
|
ਇਕ ਹੀ ਇਨਸਾਨ ਤੇ
ਜਦੋ ਅਸੀਂ ਦੋ ਵਾਰ ਭਰੋਸਾ ਕਰਦੇ ਹਾਂ
ਤਾਂ ਗ਼ਲਤੀ ਸਾਡੀ ਹੁੰਦੀ ਹੈ
Create Wallpaper for this quote
|
|
ਏ ਦੁਨੀਆਂ ਵਾਲੋ
ਇਸ਼ਕ ਗ਼ਲਤ ਨਹੀਂ ਹੈ
ਹਾਂ ਹਮਸਫ਼ਰ ਗ਼ਲਤ ਜਰੁਰ ਹੋ ਸਕਦਾ
Create Wallpaper for this quote
|
|
ਗ਼ਲਤ ਨੂੰ ਗ਼ਲਤ
ਸਹੀ ਨੂੰ ਸਹੀ ਕਹਿਣ ਦਾ ਦਮ ਰੱਖਦੇ ਆ
ਤਾਹੀ ਸਾਰਿਆਂ ਨੂੰ ਮਾੜੇ ਲੱਗਦੇ ਆ
Create Wallpaper for this quote
|
|
ਦਿਲ ਤੋਂ ਚਾਹੁੰਣ ਵਾਲੇ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦੇ ਨੇ
ਇਹਨਾਂ ਨੂੰ ਕਦੇ ਜ਼ਿੱਦ ਤੇ ਗ਼ਲਤ ਫਹਿਮੀ ਕਰਕੇ ਗਵਾ ਨਾ ਦੇਣਾ
Create Wallpaper for this quote
|
|
ਜਿਨ੍ਹਾਂ ਨੇ ਤੁਹਾਨੂੰ ਗ਼ਲਤ ਸਮਜਨਾ ਹੁੰਦਾ ਹੈ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਨੇ
Create Wallpaper for this quote
|
|
ਸ਼ੀਸ਼ਾ ਗ਼ਲਤੀ ਨਾਲ ਟੁੱਟਦਾ ਹੈ
ਅਤੇ ਰਿਸ਼ਤਾ ਗ਼ਲਤਫ਼ਹਿਮੀ ਨਾਲ
Create Wallpaper for this quote
|
|
ਮਿੱਠਾ ਬੋਲਣ ਵਾਲਾ ਕਦੀ ਕਿਸੇ ਦਾ ਨਹੀਂ ਹੋ ਸਕਦਾ
ਪਰ ਜੋ ਕੌੜਾ ਬੋਲਦਾ ਹੈ
ਤੁਹਾਡੀਆ ਗ਼ਲਤੀਆਂ ਦੱਸਦਾ ਹੈ
ਓਹੀ ਤੁਹਾਡਾ ਸੱਚਾ ਮਿੱਤਰ ਹੋ ਸਕਦਾ ਹੈ
ਕਿਉਂਕਿ ਨਮਕ ਵਿਚ ਕਦੇ ਕੀੜੇ ਨਹੀਂ ਪੈਂਦੇ
ਤੇ ਮਿਠਾਈ ਵਿਚ ਕੀੜੇ ਹੁੰਦੇ ਨੇ
Create Wallpaper for this quote
|
|
ਜਿਨ੍ਹਾਂ ਨੂੰ ਰਿਸ਼ਤਾ ਬਚਾਉਣ ਦਾ ਫਿਕਰ ਹੁੰਦਾ ਹੈ
ਉਹ ਲੋਕ ਬਿਨਾ ਗ਼ਲਤੀ ਤੋਂ ਵੀ ਮਾਫੀ ਮੰਗ ਲੈਂਦੇ ਨੇ
Create Wallpaper for this quote
|
|
ਦੁੱਜਿਆਂ ਦੀ ਗ਼ਲਤੀ ਕੱਢਣ ਵਾਲੇ
ਕਦੇ ਆਪ ਨੂੰ ਸ਼ੀਸ਼ੇ ਅੱਗੇ ਦੇਖੋ
Create Wallpaper for this quote
|
|
ਜਿਸਨੂੰ ਅੱਜ ਸਾਡੇ ਵਿੱਚ ਹਜਾਰਾਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ
ਕਦੀ ਉਸਨੇ ਕਿਹਾ ਸੀ ਤੁਸੀ ਜਿਸ ਤਰ੍ਹਾਂ ਦੇ ਵੀ ਹੋ ਸਿਰਫ ਮੇਰੇ ਹੋ
Create Wallpaper for this quote
|
|
ਜ਼ਿੰਦਗੀ ਵਿੱਚ ਅੱਜ ਤੱਕ ਗ਼ਲਤੀਆਂ ਤਾਂ ਬਹੁਤ ਕੀਤੀਆਂ ਨੇ
ਪਰ ਅੱਜ ਤੱਕ ਕਦੇ ਵੀ ਰਿਜਲਟ ਆਉਣ ਤੋਂ
ਪਹਿਲਾਂ ਕਿਤਾਬਾਂ ਨਹੀਂ ਵੇਚੀਆਂ
Create Wallpaper for this quote
|
|
ਦੁਬਾਰਾ ਕਿ ਦੱਸ ਸ਼ੁਰੂਆਤ ਕਰੀਏ
ਪਹਿਲਾ ਦੀ ਗ਼ਲਤੀਆਂ ਤਾਂ ਮੰਨੀਆਂ ਨਹੀਂ
Create Wallpaper for this quote
|
|
ਜੋ ਮੈਨੂੰ ਗ਼ਲਤ ਸਮਝਦੇ ਆ ਮੇਰੀ ਓਹਨਾ ਨੂੰ ਇਕੋ ਸਲਾਹ ਆ
ਕਿ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਫਿਰ ਗੱਲ ਕਰਨ
Create Wallpaper for this quote
|
|
ਰੁੱਸ ਜਾਣ ਤੋਂ ਬਾਅਦ ਗ਼ਲਤੀ ਜਿਸਦੀ ਵੀ ਹੋਵੇ
ਗੱਲ ਓਹੀ ਸ਼ੁਰੂ ਕਰਦਾ ਹੈ ਜੋ ਪਿਆਰ ਵੱਧ ਕਰਦਾ ਹੈ
Create Wallpaper for this quote
|
|
ਹੱਥ ਜ਼ਖਮੀ ਕਰਾ ਕੇ ਅਸੀਂ ਆਪਣੇ , ਕੰਡਿਆਂ ਲਈ ਫੁਲ ਸਜਾਉਂਦੇ ਰਹੇ , ਸੱਟ ਲੱਗੀ ਮੇਰੀ ਗ਼ਲਤੀ ਨਾਲ , ਅਸੀਂ ਕੰਡਿਆਂ ਨੂੰ ਮੋਮ ਬਣਾਉਂਦੇ ਰਹੇ।
Create Wallpaper for this quote
|
|
ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ , ਇਲਜਾਮ ਹਜ਼ਾਰਾਂ ਨੇ ,ਗ਼ਲਤੀ ਇਕ ਵੀ ਨਹੀਂ।
Create Wallpaper for this quote
|
|
ਨਾ ਜਾਣੇ ਓਹਨਾ ਦੇ ਦਿਲ ਵਿੱਚ ਕੀ ਹ, ਜੋ ਚੁਪ ਚਾਪ ਭੁੱਲ ਕੇ ਬਹਿ ਗਏ ਨੇ
ਕਈ ਵਾਰ ਤਾਂ ਰੱਬ ਇੰਜ ਜਾਪੇ ,ਕਿ ਓਹ ਸਾਨੂ ਗ਼ਲਤ ਸਮਝਕੇ ਬਹਿ ਗਏ ਨੇ
ਖੁਦ ਕਹਿੰਦੇ ਸੀ ਸਾਥ ਨਿਭਾਵਾਂਗੇ ,ਆਪ ਹੋਰਾਂ ਦੇ ਵੱਸ ਪਹਿ ਗਏ ਨੇ
ਰੱਬ ਖੁਸ਼ ਰੱਖੀ ਸਾਡੇ ਆਪਣਿਆਂ ਨੂੰ ਜੋ ਸਾਨੂੰ ਯਾਦ ਕਰਨ ਤੋਂ ਵੀ ਰਹਿ ਗਏ ਨੇ
Create Wallpaper for this quote
|
|
ਓਹਨਾ ਨੂੰ ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ ਜਿਹਨਾਂ ਦੇ ਖਿਆਲ ਗ਼ਲਤ ਨੇ ਸਾਡੇ ਬਾਰੇ।
Create Wallpaper for this quote
|
|