ਮਚਦੇ ਸ਼ਰੀਕ ਸਾਡੀ ਟੌਰ ਵੇਖ ਕੇ,
ਖਾਨਦਾਨੀ ਚੱਲਦੀ ਅਾ ਲਾਗ ਡਾਟ ਨੀ,
ਕਰਦੇ ਅਾ ਗੱਲ ਸਦਾ ਹਿੱਕ ਠੋਕ ਕੇ,
ਰੱਬ ਨੇ ਵੀ ਰੱਖੀ ਨਹੀਂੳੁ ਕੋੲੀ ਘਾਟ ਨੀ ।!

Create a poster for this message
Visits: 208
Download Our Android App