Are you looking for best Father Day Quotes Punjabi quotes? We have 57+ quotes about Father Day Quotes Punjabi for you. Feel free to download, share, comment and discuss every quotes, wallpaper you like.



Check all wallpapers in Father Day Quotes Punjabi category.

Sort by

Oldest Status 1 - 50 of 57 Total

ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ.......Read full message

ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ.. ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ. ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ.. ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!.......Read full message

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ.. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ.........Read full message

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ, ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ........Read full message

ਬਾਪੂ 👨‍❤️‍👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏 ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬 .......Read full message

ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.......Read full message

ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ.......Read full message

ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ, ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ........Read full message

ਬਾਪੂ ਦਾ ਵਿਹਲਾ 😉 ਬੇਬੇ ਦਾ D.C 🚔 ਪੁੱਤ.. .......Read full message

ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ... ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ........Read full message

ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ. .......Read full message

ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ, ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ .......Read full message

"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ, ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ" ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ.......Read full message

ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ...........Read full message

ਲੋਕਾਂ ਲਈ STAR ਕਲਾਕਾਰ ਹੋਣਗੇ .. ਮੇਰੇ ਲਈ STAR ਮੇਰਾ ਬਾਪੂ ਆ ।।.......Read full message

ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ. ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ..........Read full message

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ, ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ.......Read full message

ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ., ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ... 😇.......Read full message

ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ, ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ, ਮਾਂ ਬਾਜ ਨਾ ਹੁੰਦੇ ਲਾਡ ਪੂਰੇ, ਪਿਓ ਬਾਜ ਨਾ ਪੈਦੀਆ ਪੂਰੀਆ ।.......Read full message

ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ .. ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ .. .......Read full message

ਜੋ ਕੀਤੇ ਬਾਪੂ ਮੇਰੇ ਤੇ, ਮੈ ਅਹਿਸਾਨ ਮੋੜ ਨਈਂ ਸਕਦਾ, ਮੇਰਾ ਬਾਪੂ ਰੱਬ ਵਰਗਾ, ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।.......Read full message

ਕਰਾਂ ਅਰਦਾਸ ਬਾਪੂ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ.......Read full message

ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ, ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ.. Happy Father's DAY.........Read full message

ਬਾਪੂ ਕੋਲੋ ਹੌਸਲਾ ਤੇ ਮਾਂ ਕੋਲੋ ਪਿਆਰ ਮਿਹਰ ਰਹੀ ਰੱਬ ਦੀ ਮਿਲੂ ਸੋਨੇ ਵਰਗੀ ਨਾਰ .......Read full message

"ਕਿਸਮਤ ਲੈਣੀ ਐ ਗੁਲਾਮ ਕਰ ਮੈ "ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ" "ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ "ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ".......Read full message

ਅੱਕ ਗਿਆ ਬਾਪੂ ਸਾਨੂੰ ਕੰਮ ਦੱਸ ਦੱਸ ਕੇ ਸਿਰੇ ਦੇ ਆਂ ਢੀਠ ਬਸ ਸਾਰ ਦਈਏ ਹੱਸ ਕੇ ........Read full message

ਤੇਰੀ ਛਾਂ ਬੜੀ ਨਿੱਘੀ ਏ _ਬਾਪੂ ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ.......Read full message

ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ.. ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ...ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦ.......Read full message

ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ, ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ.. Happy FATHER 'S DAY .......Read full message

ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ... Happy Father's.......Read full message

ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ♥ Happy Father's Day.......Read full message

ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡਾ ਮੇਵਾ।.......Read full message

ਧਰਤੀ ਤੋ ਰੁੱਖ ਜੇ ਪੱਟਤੇ, ਛਾਵਾਂ ਨਈ ਲੱਭਦੀਅਾ, ਇਕ ਵਾਰੀ ਤੁਰ ਜੇ ਜਾਵਣ, ਮਾਵਾਂ ਨਈ ਲੱਭਦੀਅਾ, ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ, ਮਾਪਿਅਾ ਦੇ ਅੱਗੇ ਕਦੇ ਵੀ ਉੱਚਾ ਨਈ ਬੋਲੀਦਾ…........Read full message

ਉਹ ਮੌਜਾਂ ਭੁੱਲਣੀਆਂ ਨਈਂ ਜੋ ਬਾਪੂ ਦੇ ਸਿਰ ਤੇ ਕਰੀਆ.......Read full message

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ … ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ.......Read full message

ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ.......Read full message

ਬੋਹੜ ਦੀ ਛਾਂ ਵਰਗੇ ਬਾਪੂ Happy FATHER's DAY.......Read full message

ਸ਼ੌਂਕ ਤਾਂ ਬਾਪੂ ਦੇ ਸਿਰ ਤੇ ਹੀ ਪੂਰੇ ਹੁੰਦੇ ਆਪਣੇ ਸਿਰ ਤੇ ਤਾਂ ਬੱਸ ਗੁਜਾਰਾ ਈ ਹੁੰਦਾ..........Read full message

Dear DAD , ਨਾ ਤਾਂ ਕੋਈ ਤੁਹਾਡੇ ਵਰਗਾ ਹੈ ਨਾ ਕੋਈ ਹੋਵੇਗਾ.........Read full message

ਹਰ ਮੁਸ਼ਕਿਲ ਆਸਾਨ ਹੁੰਦੀ ਜਦ ਬਾਪੂ ਨਾਲ ਹੋਵੇ.......Read full message

ਬਾਪੂ ਤੇਰੀਆਂ ਕਹੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨ.......Read full message

ਬਾਪੂ ਬਿਨਾ ਕਰਦਾ ਨੀ ਕੋਈ ਰੀਝਾਂ ਪੂਰੀਆਂ.......Read full message

ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆ.......Read full message

ਅਸਲੀ ਸੰਤਾ ਤਾਂ ਸਾਡਾ ਬਾਪੂ ਆ ਜਿਹੜਾ ਕਿਸੇ ਗੱਲ ਦੀ ਕਮੀ ਨੀ ਆਉਣ ਦਿੰਦ.......Read full message

ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ.........Read full message

ਪਿਓ ਉਹ ਇਨਸਾਨ ਹੈ ਜਿਸਦੇ ਸਾਏ ਵਿਚ ਇਕ ਧੀ ਰਾਜ ਕਰਦੀ ਹ.......Read full message

ਹਰ ਕੁੜੀ ਆਪਣੇ ਘਰਵਾਲੇ ਲਈ ਰਾਣੀ ਹੋਵੇ ਨਾ ਹੋਵੇ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹੁੰਦੀ ਹ.......Read full message

ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ.............Read full message

ਕਦਰ ਕਰੋ ਇਹਨਾਂ ਬਜ਼ੁਰਗਾਂ ਦੀ ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ........Read full message

ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ........Read full message

1 2 Next >

Best punjabi father quotes and wallpapers